ਪਟਿਆਲਾ, 16 ਫਰਵਰੀ, 2021
ਚੜ੍ਹਦੀਕਲਾ ਅਖ਼ਬਾਰ ਤੇ ਟੀ ਵੀ ਸਮੂਹ ਦੇ ਮੁੱਖ ਸੰਪਾਦਕ ਜਗਜੀਤ ਸਿੰਘ ਦਰਦੀ ਨੂੰ ਉਸ ਵੇਲੇ ਵੱਡਾ ਸਦਮਾ ਲੱਗਾ ਜਦੋਂ ਉਹਨਾਂ ਦੇ ਛੋਟੇ ਸਪੁੱਤਰ ਸਤਿਬੀਰ ਸਿੰਘ ਦਰਦੀ ਦਾ ਦਿਹਾਂਤ ਹੋ ਗਿਆ।ਉਹਨਾਂ ਨੂੰ ਅੱਜ ਸਵੇਰੇ ਅਧਰੰਗ ਦਾਦੌਰਾ ਪਿਆ ਤੇ ਕੁਝ ਪਲਾਂ ਵਿਚ ਹੀ ਉਹ ਸਦੀਵੀਂ ਵਿਛੋੜਾ ਦੇ ਗਏ।
ਉਹਨਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਅੱਜ ਮਿਤੀ 16 ਫਰਵਰੀ ਨੂੰ ਸ਼ਾਮ 4.00 ਵਜੇ ਰਾਜਪੁਰਾ ਰੋਡ ਸਥਿਤ ਬੀਰ ਦਸੌਂਧੀ ਰਾਮ ਸ਼ਮਸ਼ਾਨ ਘਾਟ ਵਿਚ ਕੀਤਾ ਜਾਵੇਗਾ।
4 ਬੈਂਕਾਂ ਦਾ ਨਿੱਜੀਕਰਨ ਕਰ ਸਕਦੀ ਹੈ ਸਰਕਾਰ
Extremely shocked to learn of the sudden demise of Satbir Singh, younger son of S. Jagjit Singh Dardi, Chairman Chardikala Time TV. May Waheguru give the family strength in this hour of grief. My heartfelt condolences. pic.twitter.com/QZb2Li4IN0
— Capt.Amarinder Singh (@capt_amarinder) February 16, 2021
ਸ:ਸਤਵੀਰ ਸਿੰਘ ਦਰਦੀ ਦੀ ਮੌਤ ਤੇ ਪੰਜਾਬ ਦੇ ਸੀਐੱਮ ਨੇ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਅਫ਼ਸੋਸ ਜ਼ਾਹਿਰ ਕੀਤਾ ,,ਓਹਨਾ ਨੇ ਕਿਹਾ ਕੇ ਪ੍ਰਮਾਤਮਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ,,ਸਕਾਈ ਨਿਊਜ਼ ਦੀ ਪੂਰੀ ਟੀਮ ਵੱਲੋਂ ਅਸੀਂ ਸ:ਸਤਵੀਰ ਸਿੰਘ ਦਰਦੀ ਨੂੰ ਸ਼ਰਧਾ ਦੇ ਫੁੱਲ ਸਰਪਿਤ ਕਰਦੇ ਹਾਂ.
Shocked to learn about the sudden demise of Chardikala Time TV director Satbir Singh Dardi, s/o S Jagjit Singh Dardi, editor-in-chief, Chardikala Group, Patiala. May Waheguru give strength to the Dardi family to bear this irreparable loss as well as everlasting peace to the soul. pic.twitter.com/btyNZs6fkG
— Sukhbir Singh Badal (@officeofssbadal) February 16, 2021
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਵੀ ਸਤਵੀਰ ਸਿੰਘ ਦਰਦੀ ਦੀ ਮੌਤ ‘ਤੇ ਦੁੱਖ ਜਤਾਇਆ ਗਿਆ ਹੈ ।