ਲੁਧਿਆਣਾ ‘ਚ ਵੱਡੀ ਵਾਰਦਾਤ : ਗੁਆਂਢਣ ਨੇ ਢਾਈ ਸਾਲਾਂ ਬੱਚੀ ਨੂੰ ਅਗਵਾ ਕਰ ਉਤਾਰਿਆ ਮੌਤ ਦੇ ਘਾਟ

Must Read

ਪੰਜਾਬ ‘ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 334 DSP’s ਦੇ ਤਬਾਦਲੇ !

ਚੰਡੀਗੜ੍ਹ (ਸਕਾਈ ਨਿਊਜ਼ ਪੰਜਾਬ),5 ਜੁਲਾਈ 2022 ਪੰਜਾਬ ਵਿੱਚ 'ਆਪ' ਸਰਕਾਰ ਵੱਲੋਂ ਵੱਡਾ ਪੁਲਿਸ ਪ੍ਰਸਾਸ਼ਨਿਕ ਫੇਰਬਦਲ ਕੀਤਾ ਗਿਆ ਹੈ।334 ਡੀ.ਐੱਸ.ਪੀ. ਪੱਧਰ...

ਮੋਗਾ ਕੋਰਟ ਕੰਪਲੈਕਸ ਨੇੜੇ ਚੱਲੀਆਂ ਗੋਲੀਆਂ

ਮੋਗਾ (ਹਰਪਾਲ ਸਿੰਘ), 5 ਜੁਲਾਈ 2022 ਮੋਗਾ ਦੇ ਕਚਹਿਰੀ ਕੰਪਲੈਕਸ ਨੇੜੇ ਮੰਗਲਵਾਰ ਦੁਪਹਿਰ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ...

ਤੇਜ਼ ਰਫ਼ਤਾਰ ਸਕੂਲ ਬੱਸ ਨੇ ਕੁਚਲਿਆ ਮੋਟਰਸਾਈਕਲ ਸਵਾਰ, ਮੌਕੇ ‘ਤੇ ਮੌਤ

ਗੁਰਦਾਸਪੁਰ(ਹਰੀਸ਼ ਕੱਕੜ ), 5 ਜੁਲਾਈ 2022 ਗੁਰਦਾਸਪੁਰ ਤੋ ਡੇਰਾ ਬਾਬਾ ਨਾਨਕ ਰੋਡ ਤੇ ਹੋਇਆ ਦਰਦਨਾਕ ਹਾਦਸਾ ਤੇਜ਼ ਰਫਤਾਰ ਸਕੂਲ ਬੱਸ...

ਲੁਧਿਆਣਾ (ਅਰੁਣ ਲੁਧਿਆਣਵੀ), 29 ਨਵੰਬਰ 2021  ਫੋਟੋ ਕੈਪਸ਼ਨ :- ਪਿਯੂਸ਼ ਪਰੂਥੀ

ਲੁਧਿਆਣਾ ਦੇ ਇਲਾਕਾ ਸ਼ਿਮਲਾਪੁਰੀ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਢਾਈ ਸਾਲ ਦੀ ਬੱਚੀ ਨੂੰ ਗੁਆਂਢ ਚ ਰਹਿਣ ਵਾਲੀ ਮਹਿਲਾ ਵੱਲੋਂ ਅਗਵਾ ਕਰਕੇ ਕਤਲ ਕਰ ਦਿੱਤਾ ਅਤੇ ਉਸ ਦੇ ਸਰੀਰ ਨੂੰ ਮਿੱਟੀ ਵਿੱਚ ਦਬਾ ਦਿੱਤਾ ਅਤੇ ਪਰਿਵਾਰ ਨੂੰ ਸ਼ੱਕ ਹੋਇਆ ਜਿਸ ਤੋਂ ਬਾਅਦ ਪੁਲਿਸ ਨੂੰ ਇਤਲਾਹ ਦਿੱਤੀ l

ਜਿਸ ਤੋਂ ਬਾਅਦ ਮੁਲਜਮ ਗੁਆਂਢਣ ਨੇ ਆਪਣਾ ਜੁਰਮ ਕਬੂਲ ਲਿਆ ਪਰ ਜਦੋਂ ਤਕ ਪੁਲਿਸ ਵਾਰਦਾਤ ਵਾਲੀ ਥਾਂ ਤੇ ਬੱਚੀ ਨੂੰ ਬਚਾਉਣ ਜਾਂਦੀ ਉਦੋਂ ਤੱਕ ਉਸ ਦੀ ਮੌਤ ਜੋ ਚੁਕੀ ਸੀ।

ਜਾਣਕਾਰੀ ਦਿੰਦੇ ਹੋਏ ਬੱਚੀ ਦੇ ਦਾਦੇ ਨੇ ਦੱਸਿਆ ਕਿ ਉਹ ਕਿਸੇ ਪ੍ਰੋਗਰਾਮ ਤੇ ਗਏ ਹੋਏ ਸਨ ਪਿਛੋਂ ਆਰੋਪੀ ਮਹਿਲਾ ਜੋ ਕਿ ਉਹਨਾਂ ਦੀ ਪਹਿਲਾਂ ਗੁਆਂਢਣ ਸੀ l

ਪਰ ਹੁਣ ਉਸ ਨੇ ਮਕਾਨ ਵੇਚ ਦਿੱਤਾ ਹੈ ਉਸ ਦੀ ਪੋਤੀ ਨੂੰ ਕਿਧਰੇ ਐਕਟਿਵਾ ਤੇ ਕਿਧਰੇ ਲੈ ਗਈ ਜਦੋਂ ਉਸ ਆਰੋਪੀ ਮਹਿਲਾ ਨੂੰ ਫੋਨ ਕੀਤਾ ਤਾਂ ਉਸ ਨੇ ਕਿਹਾ ਕਿ ਉਹਨਾਂ ਦੀ ਬੇਟੀ ਨੂੰ ਨਹੀਂ ਲੈ ਕੇ ਗਈ।

ਪਰ ਸੀਸੀਟੀਵੀ ਵਿੱਚ ਉਸ ਦੀ ਰਿਕਾਰਡਿੰਗ ਹੋਣ ਕਾਰਨ। ਉਸ ਵੱਲੋਂ ਜਦੋਂ ਮਹਿਲਾ ਨੂੰ ਹਿਰਾਸਤ ਵਿਚ ਲਿਆ ਗਿਆ ਤਾਂ ਪੁਲਿਸ ਵੱਲੋਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਉਨ੍ਹਾਂ ਦੀ ਬੇਟੀ ਦਾ ਕਤਲ ਕਰ ਦਿੱਤਾ ਗਿਆ ਹੈ।

ਜਿਸ ਦੀ ਇਕ ਡੈਡ ਬੋਡੀ ਸਿਵਲ ਹਸਪਤਾਲ ਵਿੱਚ ਹੈ। ਉਨ੍ਹਾਂ ਨੇ ਕਿਹਾ ਕਿ ਪੁਲਸ ਨੇ ਆਰੋਪੀ ਮਹਿਲਾ ਨੂੰ ਵੀ ਹਿਰਾਸਤ ਵਿਚ ਲੈ ਲਿਆ ਹੈ।

ਉੱਥੇ ਹੀ ਇਸ ਸਬੰਧੀ ਜਾਣਕਾਰੀ ਦਿੰਦਿਆਂ ਲੁਧਿਆਣਾ ਦੇ ਜੋਇੰਟ ਕਮਿਸ਼ਨਰ ਨੇ ਕਿਹਾ ਕਿ ਪੁਲਿਸ ਨੇ ਮੁਲਜ਼ਮ ਔਰਤ ਨੂੰ ਗ੍ਰਿਫਤਾਰ ਕਰ ਲਿਆ ਅਤੇ ਮੁਲਜ਼ਮ ਮਹਿਲਾ ਨੇ ਆਪਣਾ ਜੁਰਮ ਕਬੂਲ ਲਿਆ l

ਉਨ੍ਹਾਂ ਕਿਹਾ ਕਿ ਮਾਮਲਾ ਸ਼ਿਮਲਪੁਰੀ ਦਾ ਹੈ ਅਤੇ ਬੱਚੀ ਦੀ ਲਾਸ਼ ਵੀ ਵਰਦਾਤ ਵਾਲੀ ਥਾਂ ਤੋਂ ਬਰਾਮਦ ਹੋ ਗਈ ਹੈ ਅਤੇ ਜਦੋਂ ਬੱਚੀ ਨੂੰ ਹਸਪਤਾਲ ਲੈਕੇ ਗਏ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।

LEAVE A REPLY

Please enter your comment!
Please enter your name here

Latest News

ਪੰਜਾਬ ‘ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 334 DSP’s ਦੇ ਤਬਾਦਲੇ !

ਚੰਡੀਗੜ੍ਹ (ਸਕਾਈ ਨਿਊਜ਼ ਪੰਜਾਬ),5 ਜੁਲਾਈ 2022 ਪੰਜਾਬ ਵਿੱਚ 'ਆਪ' ਸਰਕਾਰ ਵੱਲੋਂ ਵੱਡਾ ਪੁਲਿਸ ਪ੍ਰਸਾਸ਼ਨਿਕ ਫੇਰਬਦਲ ਕੀਤਾ ਗਿਆ ਹੈ।334 ਡੀ.ਐੱਸ.ਪੀ. ਪੱਧਰ...

ਮੋਗਾ ਕੋਰਟ ਕੰਪਲੈਕਸ ਨੇੜੇ ਚੱਲੀਆਂ ਗੋਲੀਆਂ

ਮੋਗਾ (ਹਰਪਾਲ ਸਿੰਘ), 5 ਜੁਲਾਈ 2022 ਮੋਗਾ ਦੇ ਕਚਹਿਰੀ ਕੰਪਲੈਕਸ ਨੇੜੇ ਮੰਗਲਵਾਰ ਦੁਪਹਿਰ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਅਦਾਲਤੀ ਕੰਪਲੈਕਸ ਦੇ ਨਾਲ...

ਤੇਜ਼ ਰਫ਼ਤਾਰ ਸਕੂਲ ਬੱਸ ਨੇ ਕੁਚਲਿਆ ਮੋਟਰਸਾਈਕਲ ਸਵਾਰ, ਮੌਕੇ ‘ਤੇ ਮੌਤ

ਗੁਰਦਾਸਪੁਰ(ਹਰੀਸ਼ ਕੱਕੜ ), 5 ਜੁਲਾਈ 2022 ਗੁਰਦਾਸਪੁਰ ਤੋ ਡੇਰਾ ਬਾਬਾ ਨਾਨਕ ਰੋਡ ਤੇ ਹੋਇਆ ਦਰਦਨਾਕ ਹਾਦਸਾ ਤੇਜ਼ ਰਫਤਾਰ ਸਕੂਲ ਬੱਸ ਨੇ ਇੱਕ ਮੋਟਸਾਈਕਲ ਸਵਾਰ ਨੂੰ...

ਅੰਮ੍ਰਿਤਸਰ ਪਹੁੰਚੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਰਾਮ ਤੀਰਥ ਮੰਦਰ ‘ਚ ਹੋਏ ਨਤਮਸਤਕ

ਅੰਮ੍ਰਿਤਸਰ (ਮਨਜਿੰਦਰ ਸਿੰਘ ), 5 ਜੁਲਾਈ 2022 ਅੰਮ੍ਰਿਤਸਰ ਮੁਖਮੰਤਰੀ ਭਗਵੰਤ ਮਾਨ ਅੱਜ ਅੰਮ੍ਰਿਤਸਰ ਵਿਖੇ ਵਾਲਮੀਕਿ ਤੀਰਥ ( ਰਾਮ ਤੀਰਥ ) ਪੁੱਜੇ । ਉਨ੍ਹਾਂ ਗੁਰੂ ਘਰ...

ਖੇਮਕਰਨ ‘ਚ ਗੋਲੀਆਂ ਨਾਲ ਦਿਨ-ਦਿਹਾੜੇ ਭੁੰਨਿਆ ਨੌਜਵਾਨ

ਤਰਨਤਾਰਨ (ਰਿੰਪਲ ਗੋਲ੍ਹਣ), 5 ਜੁਲਾਈ 2022 ਪੰਜਾਬ ਅੰਦਰ ਨਿੱਤ ਦਿਨ ਵਾਪਰ ਰਹੀਆਂ ਵਾਰਦਾਂਤਾਂ ਦਾ ਸਿਲਸਿਲਾਂ ਰੁਕਣ ਦਾ ਨਾਮ ਨਹੀਂ ਲੈ ਰਿਹਾ । ਖੇਮਕਰਨ ਸ਼ਹਿਰ ਦੇ...

More Articles Like This