ਚੰਡੀਗੜ੍ਹ (ਸਾਹਿਲ ਨਰੂਲਾ), 11 ਮਾਰਚ 2022
ਚੋਣ ਨਤੀਜਿਆਂ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਆਖਰੀ ਕੈਬਨਿਟ ਮੰਤਰੀ ਖਤਮ ਹੋ ਗਈ ।ਜਿਸ ਤੋਂ ਬਾਅਦ ਮੁੱਖ ਮੰਤਰੀ ਚੰਨੀ ਰਾਜਪਾਲ ਨੂੰ ਮਿਲਣ ‘ਤੇ ਰਾਜ ਭਵਨ (ਚੰਡੀਗੜ੍ਹ) ਪਹੁੰਚੇ ਹਨ।
ਇਹ ਖ਼ਬਰ ਵੀ ਪੜ੍ਹੋ: ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ ਸਿਆਸੀ ਸਫ਼ਰ, ਜਾਣੋ ਕੁਝ ਅਹਿਮ ਗੱਲਾਂ
ਜਿੱਥੇ ਉਹ ਰਾਜਪਾਲ ਨੂੰ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ। ਦੱਸ ਦਈਏ ਕਿ ਬੀਤੇ ਦਿਨ ਆਏ ਚੋਣ ਨਤੀਜਿਆਂ ਵਿੱਚ ਕਾਂਗਰਸ ਪਾਰਟੀ ਨੂੰ ਬੁਰ੍ਹੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਿਆ।
ਇਹ ਖ਼ਬਰ ਵੀ ਪੜ੍ਹੋ: ਚਰਨਜੀਤ ਸਿੰਘ ਚੰਨੀ ਦੀ ਆਖਰੀ ਕੈਬਨਿਟ ਮੀਟਿੰਗ ਅੱਜ, ਰਾਜਪਾਲ ਨੂੰ ਸੌਂਪਣਗੇ…
ਜਿਸ ਤੋਂ ਬਾਅਦ ਹੁਣ ਅਸਤੀਫਿਆ ਦਾ ਦੌਰ ਸ਼ੁਰੂ ਹੋਣ ਜਾ ਰਿਹਾ । ਸਭ ਤੋਂ ਪਹਿਲਾਂ ਮੁੱਖ ਮੰਤਰੀ ਚਰਨਜੀਤ ਸਿੰਘ ਥੌੜੇ ਦੇਰ ਵਿੱਚ ਰਾਜਪਾਲ ਨੂੰ ਅਸਤੀਫਾ ਦੇਣ ਪਹੁੰਚੇ ਹਨ।