ਚੰਡੀਗੜ੍ਹ (ਸਕਾਈ ਨਿਊਜ਼ ਪੰਜਾਬ), 16 ਮਈ 2022
ਪੰਜਾਬ ਸਰਕਾਰ ਨੂੰ ਬਣੇ ਹੋਏ ਅੱਜ 2 ਮਹੀਨੇ ਪੂਰੇ ਹੋ ਗਏ ਹਨ। ਅੱਜ ਦੇ ਦਿਨ ਮਾਨ ਸਰਕਾਰ ਲੋਕਾਂ ਲਈ ਕੁਝ ਖ਼ਾਸ ਕਰਨ ਜਾ ਰਹੀ ਹੈ। ਸੀਐਮ ਮਾਨ ਦੇ ਜਨਤਾ ਦਰਬਾਰ ਲਈ ਪੰਜਾਬ ਭਵਨ (ਚੰਡੀਗੜ੍ਹ) ਪਹੁੰਚੇ ਹਨ।
ਇਹ ਖ਼ਬਰ ਵੀ ਪੜ੍ਹੋ:ਅੱਜ ਨੇਪਾਲ ਦੌਰੇ ‘ਤੇ ਜਾਣਗੇ ਪ੍ਰਧਾਨ ਮੰਤਰੀ ਮੋਦੀ, ਕਰਨਗੇ ਮਾਇਆ ਦੇਵੀ…
ਜਿੱਥੇ ਉਹਨਾਂ ਵੱਲੋਂ ਲੋਕਾਂ ਦੀਆਂ ਪਰੇਸ਼ਾਨੀਆਂ ਸੁਣੀਆਂ ਜਾਣਗੀਆਂ । ਦੱਸ ਦੀਏ ਕਿ ਮਾਨ ਸਰਕਾਰ ਬਣੀ ਹਾਲੇ ਮਹਿਜ਼ 2 ਮਹੀਨੇ ਦਾ ਸਮਾਂ ਹੋਇਆ ।
ਇਹ ਖ਼ਬਰ ਵੀ ਪੜ੍ਹੋ: ਕਪੂਰਥਲਾ ‘ਚ ਕਬੱਡੀ ਮੈਚ ਦੌਰਾਨ ਚੱਲੀਆਂ ਗੋਲੀਆਂ
ਇਸ ਦੌਰਾਨ ਪੰਜਾਬ ਸਰਕਾਰ ਵੱਲੋਂ ਕਈ ਵੱਡੇ ਐਲਾਨ ਕੀਤੇ ਗਏ ਹਨ ਅਤੇ ਸੀਐਮ ਮਾਨ ਵੱਲੋਂ ਪੰਜਾਬ ਭਵਨ ਵਿੱਚ ਜਨਤਾ ਦਰਬਾਰ ਲਗਾ ਕੇ ਲੋਕਾਂ ਦੀਆਂ ਦਿੱਕਤਾਂ ਸੁਣੀਆਂ ਜਾਣਗੀਆਂ।ਇਸ ਦੌਰਾਨ ਮੰਤਰੀ ਅਤੇ ਅਫ਼ਸਰ ਵੀ ਜਨਤਾ ਦਰਬਾਰ ਵਿੱਚ ਮੌਜੂਦ ਰਹਿਣਗੇ।