ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਨੂੰ ਲੈ ਕੇ ਕਿਰਪਾਲ ਸਿੰਘ ਬਡੂੰਗਰ ਨੇ ਕੇਜਰੀਵਾਲ ‘ਤੇ ਸਾਧੇ ਨਿਸ਼ਾਨੇ, ‘ਦੋਹਰੀ ਰਣਨੀਤੀ ਗਲਤ ਹੈ’

Must Read

ਅੱਜ ਹੈ ਵਿਸ਼ਵ ਸਾਈਕਲ ਦਿਵਸ, ਜਾਣੋ ਕਦੋਂ ਹੋਈ ਸੀ ਸ਼ੁਰੂਆਤ ਤੇ ਕੀ ਹੈ ਮਹੱਤਤਾ

ਮੋਹਾਲੀ (ਬਿਊਰੋ ਰਿਪੋਰਟ), 3 ਜੂਨ 2023 ਵਿਸ਼ਵ ਸਾਈਕਲ ਦਿਵਸ ਹਰ ਸਾਲ 3 ਜੂਨ ਨੂੰ ਮਨਾਇਆ ਜਾਂਦਾ ਹੈ। ਇਸ ਨੂੰ ਬਣਾਉਣ...

ਓਡੀਸ਼ਾ ਰੇਲ ਹਾਦਸੇ ‘ਤੇ ਇਕ ਦਿਨ ਦਾ ਸਰਕਾਰੀ ਸੋਗ ਦਾ ਐਲਾਨ, ਨਹੀਂ ਮਨਾਇਆ ਜਾਵੇਗਾ ਕੋਈ ਸਮਾਗਮ

ਉੜੀਸਾ (ਬਿਊਰੋ ਰਿਪੋਰਟ), 3 ਜੂਨ 2023 ਓਡੀਸ਼ਾ ਸਰਕਾਰ ਨੇ ਬਾਲਾਸੋਰ ਵਿੱਚ ਹੋਏ ਭਿਆਨਕ ਰੇਲ ਹਾਦਸੇ ਦੇ ਮੱਦੇਨਜ਼ਰ ਸ਼ਨੀਵਾਰ (3 ਜੂਨ)...

ਓਡੀਸ਼ਾ ‘ਚ ਭਿਆਨਕ ਰੇਲ ਹਾਦਸਾ: 233 ਯਾਤਰੀਆਂ ਦੀ ਮੌਤ; ਜਾਣੋ ਹੁਣ ਤੱਕ ਕੀ ਹੋਇਆ ?

ਉੜੀਸਾ (ਬਿਊਰੋ ਰਿਪੋਰਟ), 3 ਜੂਨ 2023 ਉੜੀਸਾ ਦੇ ਬਾਲਾਸੋਰ 'ਚ ਦੋ ਯਾਤਰੀ ਟਰੇਨਾਂ ਅਤੇ ਇਕ ਮਾਲ ਟਰੇਨ ਦੀ ਟੱਕਰ ਤੋਂ...

ਪਟਿਆਲਾ( ਰੂਪਪ੍ਰੀਤ ਕੌਰ ਹਾਂਡਾ ), 7 ਮਾਰਚ 2022

ਗੁਰਦੁਆਰਾ ਸ੍ਰੀ ਦੁਖਨਿਵਾਰਨ ਸਾਹਿਬ ਵਿਖੇ ਪੰਚਮੀ ਦਾ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ l ਇਸ ਮੌਕੇ ਗੁਰਦਵਾਰਾ ਸਾਹਿਬ ਵਿਖੇ ਸਵੇਰੇ ਤੂੰ ਹੀ ਸੰਗਤਾ ਗੁਰੂ ਘਰ ਦੇ ਦਰਸ਼ਨ ਕਰਨ ਪੂਜਿਆ।

ਇਸ ਮੌਕੇ ਯੂਕ੍ਰੇਨ ਰੂਸ ਜੰਗ ਨੂੰ ਲੈਕੇ ਐਸਜੀਪੀਸੀ ਦੇ ਸਾਬਕਾ ਪ੍ਰਧਾਨ ਕਿਰਪਾਲ ਸਿੰਘ ਬੰਡੂੰਗਰ ਨੇ ਕਿਹਾ ਕਿ ਇਸ ਜੰਗ ਦਾ ਅਸਰ ਪੂਰੇ ਵਿਸ਼ਵ ਵਿਚ ਵੇਖਣ ਨੂੰ ਮਿਲੇਗਾ ਅਤੇ ਭਾਰਤ ਵੀ ਇਸਦੇ ਸੇਕ ਤੋਂ ਨਹੀਂ ਬਚ ਸਕੇਗਾ।

ਕਿਰਪਾਲ ਸਿੰਘ ਬਡੂੰਗਰ ਪੰਚਮੀ ਮੌਕੇ ਗੁਰੂਦੁਵਾਰਾ ਦੁਖਨਿਵਾਰਨ ਸਾਹਿਬ ਮੌਕੇ ਨਤਮਸਤਕ ਹੋਣ ਪਹੁੰਚੇ ਸਨ। ਉਨ੍ਹਾਂ ਕਿਹਾ ਕਿ ਭਾਵੇਂ ਇਸ ਸਮੇ ਭਾਰਤ ਨੂੰ ਕੋਈ ਖਤਰਾ ਨਹੀਂ ਦਿਖ ਰਿਹਾ l

ਲੇਕਿਨ ਤੁਹਾਨੂੰ ਦਸ ਦਈਏ ਕਿ ਕਿਤੇ ਨਾ ਕਿਤੇ ਇਸਦਾ ਸੇਕ ਭਾਰਤ ਉੱਤੇ ਵੀ ਪੈਣਾ ਸ਼ੁਰੂ ਹੋ ਗਿਆ। ਅਨਾਜ ਦੇ ਰੇਟਾਂ ਵਿਚ ਵਾਧਾ ਦਰਜ ਹੋ ਗਿਆ ਹੈ ਅਤੇ ਪੈਟਰੋਲ ਦੇ ਰੇਟ ਜਲਦ ਵਧਣ ਦੀ ਕਗਾਰ ਉੱਤੇ ਹਨ। ਇਸ ਲਈ ਸਾਨੂੰ ਚਾਹੀਦਾ ਹੈ ਕਿ ਸਾਰੇ ਮਿਲ ਕੇ ਇਸ ਜੰਗ ਨੂੰ ਰੋਕਣ ਲਈ ਅਰਦਾਸ ਕਰੀਏ।

ਦਵਿੰਦਰ ਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਮਾਮਲੇ ਵਿਚ ਕਿਰਪਾਲ ਸਿੰਘ ਬਡੂੰਗਰ ਨੇ ਅਰਵਿੰਦ ਕੇਜਰੀਵਾਲ ਉੱਤੇ ਤਿੱਖਾ ਸ਼ਬਦੀ ਹਮਲਾ ਬੋਲਦੇ ਹੋਏ ਕਿਹਾ ਕਿ ਕੇਜਰੀਵਾਲ ਪੰਜਾਬ ਵਿਚ ਆ ਕੇ ਪੰਜਾਬੀਆਂ ਦੀ ਗੱਲ ਕਰਦਾ ਲੇਕਿਨ ਭੁੱਲਰ ਦੇ ਮਾਮਲੇ ਵਿਚ ਉਸਦੀ ਦੋਹਰੀ ਰਣਨੀਤੀ ਗਲਤ ਹੈ l

ਦਵਿੰਦਰਪਾਲ ਸਿੰਘ ਭੁੱਲਰ ਨੇ ਜੇਲ੍ਹ ਕਟ ਲਈ , ਦਿਮਾਗੀ ਹਾਲਾਤ ਉਸਦੇ ਖਰਾਬ ਹੋ ਗਏ l ਰਹਿਮ ਦੇ ਅਧਾਰ ਉੱਤੇ ਉਨ੍ਹਾਂ ਨੂੰ ਰਿਹਾ ਕਰ ਦੇਣਾ ਚਾਹੀਦਾ ਸੀl  ਇਸ ਸਬੰਧੀ ਸੂਬਾ ਸਰਕਾਰ ਉਸਨੂੰ ਰਿਹਾ ਕਰ ਸਕਦਾ ਲੇਕਿਨ ਕੇਜਰੀਵਾਲ ਵਲੋਂ ਰਹਿਮ ਦੀ ਅਪੀਲ ਨਾ ਦੇਣ ਗਲਤ ਹੈ। ਮੈਂ ਆਪਣੇ ਕਾਰਜਕਾਲ ਵਿਚ ਬੰਦੀ ਸਿੰਘਾਂ ਦੀ ਰਿਹਾਈ ਲਈ ਉਸ ਸਮੇ ਦੇ ਰਾਸ਼ਟਰਪਤੀ ਨੂੰ ਅਪੀਲ ਕੀਤੀ ਸੀ।

LEAVE A REPLY

Please enter your comment!
Please enter your name here

Latest News

ਅੱਜ ਹੈ ਵਿਸ਼ਵ ਸਾਈਕਲ ਦਿਵਸ, ਜਾਣੋ ਕਦੋਂ ਹੋਈ ਸੀ ਸ਼ੁਰੂਆਤ ਤੇ ਕੀ ਹੈ ਮਹੱਤਤਾ

ਮੋਹਾਲੀ (ਬਿਊਰੋ ਰਿਪੋਰਟ), 3 ਜੂਨ 2023 ਵਿਸ਼ਵ ਸਾਈਕਲ ਦਿਵਸ ਹਰ ਸਾਲ 3 ਜੂਨ ਨੂੰ ਮਨਾਇਆ ਜਾਂਦਾ ਹੈ। ਇਸ ਨੂੰ ਬਣਾਉਣ...

ਓਡੀਸ਼ਾ ਰੇਲ ਹਾਦਸੇ ‘ਤੇ ਇਕ ਦਿਨ ਦਾ ਸਰਕਾਰੀ ਸੋਗ ਦਾ ਐਲਾਨ, ਨਹੀਂ ਮਨਾਇਆ ਜਾਵੇਗਾ ਕੋਈ ਸਮਾਗਮ

ਉੜੀਸਾ (ਬਿਊਰੋ ਰਿਪੋਰਟ), 3 ਜੂਨ 2023 ਓਡੀਸ਼ਾ ਸਰਕਾਰ ਨੇ ਬਾਲਾਸੋਰ ਵਿੱਚ ਹੋਏ ਭਿਆਨਕ ਰੇਲ ਹਾਦਸੇ ਦੇ ਮੱਦੇਨਜ਼ਰ ਸ਼ਨੀਵਾਰ (3 ਜੂਨ) ਨੂੰ ਇੱਕ ਦਿਨ ਦੇ ਸੋਗ...

ਓਡੀਸ਼ਾ ‘ਚ ਭਿਆਨਕ ਰੇਲ ਹਾਦਸਾ: 233 ਯਾਤਰੀਆਂ ਦੀ ਮੌਤ; ਜਾਣੋ ਹੁਣ ਤੱਕ ਕੀ ਹੋਇਆ ?

ਉੜੀਸਾ (ਬਿਊਰੋ ਰਿਪੋਰਟ), 3 ਜੂਨ 2023 ਉੜੀਸਾ ਦੇ ਬਾਲਾਸੋਰ 'ਚ ਦੋ ਯਾਤਰੀ ਟਰੇਨਾਂ ਅਤੇ ਇਕ ਮਾਲ ਟਰੇਨ ਦੀ ਟੱਕਰ ਤੋਂ ਬਾਅਦ ਹਾਦਸੇ 'ਚ ਮਰਨ ਵਾਲਿਆਂ...

ਲਗਾਤਾਰ ਪਏ ਮੀਂਹ ਕਾਰਨ ਇੱਕ ਗਰੀਬ ਪਰਿਵਾਰ ਦੇ ਮਕਾਨ ਦੀ ਡਿੱਗੀ ਛੱਤ

ਮੁਕੇਰੀਆਂ (ਦੀਪਕ ਅਗਨੀਹੋਤਰੀ), 1 ਜੂਨ 2023 ਹਲਕਾ-ਮੁਕੇਰੀਆਂ ਵਿਧਾਨ ਸਭਾ ਹਲਕੇ ਦੇ ਪਿੰਡ ਨੰਗਲ ਬੀਹਲਾਂ ਵਿੱਚ ਪਿਛਲੇ ਦੋ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਇੱਕ ਮਕਾਨ...

ਸੀਐੱਮ ਮਾਨ ਨੇ ਕੇਂਦਰ ਦੀ Z+ Security ਤੋਂ ਇਨਕਾਰ!ਜਾਣੋ ਵਜ੍ਹਾ

ਮੋਹਾਲੀ (ਬਿਊਰੋ ਰਿਪੋਰਟ), 1 ਜੂਨ 2023 ਕੇਂਦਰ ਦੀ ਜੈੱਡ + ਸਕਿਊਰਿਟੀ ਦੀ ਲੋੜ ਨਹੀਂ ।ਮੇਰੇ ਸੁਰੱਖਿਆ ਲਈ ਪੰਜਾਬ ਪੁਲਿਸ ਹੀ ਕਾਫੀ ਹੈ। ਤਾਂ ਪੰਜਾਬ ਦੇ...

More Articles Like This