ਪਟਿਆਲਾ( ਕੰਵਲਜੀਤ ਸਿੰਘ),28 ਮਾਰਚ
ਵਪਾਰੀ ਵਰਗ ਦਾ ਹੋ ਰਿਹਾ ਹੈ ਵੱਡਾ ਨੁਕਸਾਨ ਵਪਾਰੀਆਂ ਨੇ ਆਖਿਆ ਕਿ ਸਾਰੇ ਹੀ ਕਿਸਾਨ ਦਿੱਲੀ ਬਾਰਡਰਾਂ ਤੇ ਬੈਠੇ ਹਨ ਇਸ ਦੇ ਨਾਲ ਸਾਨੂੰ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ ਅਤੇ ਸਰਕਾਰ ਵੱਲੋਂ ਹੁਣ ਇੱਕ ਵਾਰ ਫਿਰ ਤੋਂ ਕਰਫ਼ਿਊ ਲਗਾ ਦਿੱਤਾ ਗਿਆ ਹੈ ਇਸ ਦੇ ਨਾਲ ਹੀ ਬਹੁਤ ਵੱਡਾ ਨੁਕਸਾਨ ਹੋਇਆ ਵਪਾਰੀਆਂ ਦਾ ਅਸੀਂ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਤੋਂ ਇੱਕ ਵੱਡੇ ਪੈਕੇਜ ਦੀ ਮੰਗ ਕਰਦੇ ਹਾਂ
ਅਸੀਂ ਚਾਹੁੰਦੇ ਹਾਂ ਕਿ ਇੱਕ ਮਹੀਨੇ ਦਾ ਜਿਹੜਾ ਕਿ ਸਾਡਾ ਟੈਕਸ ਹੁੰਦਾ ਹੈ ਅਤੇ ਬਿਜਲੀ ਦਾ ਬਿਲ ਮੁਆਫ ਕੀਤਾ ਜਾਵੇ ਅਸੀਂ ਆਪਣੀ ਦੁਕਾਨ ਖੋਲ੍ਹਦੇ ਹਾਂ ਲੇਕਿਨ ਸਾਨੂੰ ਕੋਈ ਮੁਨਾਫ਼ਾ ਨਹੀਂ ਹੋ ਰਿਹਾ ਕਿਉਂਕਿ ਇਕ ਤਾਂ ਦਿੱਲੀ ਧਰਨੇ ਤੇ ਬੈਠੇ ਹਨ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਦਾ ਵੀ ਇੱਕ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ ਅਸੀਂ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਜੋ ਕੁਝ ਸਹੂਲਤਾਂ ਦੀ ਮੰਗ ਕਰਦੇ ਹਾਂ ਜਿਸ ਨਾਲ ਵਪਾਰੀਆਂ ਦਾ ਘਰ ਚੱਲ ਸਕੇ
ਵਪਾਰੀ ਐਸੋਸੀਏਸ਼ਨ ਦੇ ਪ੍ਰਧਾਨ ਰਕੇਸ਼ ਗੁਪਤਾ ਨੇ ਆਖਿਆ ਕਿ ਸਾਰੇ ਹੀ ਕਿਸਾਨ ਦਿੱਲੀ ਬਾਰਡਰਾਂ ਤੇ ਬੈਠੇ ਹਨ ਇਸ ਦੇ ਨਾਲ ਸਾਨੂੰ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ ਅਤੇ ਸਰਕਾਰ ਵੱਲੋਂ ਹੁਣ ਇੱਕ ਵਾਰ ਫਿਰ ਤੋਂ ਕਰਫ਼ਿਊ ਲਗਾ ਦਿੱਤਾ ਗਿਆ ਹੈ ਇਸ ਦੇ ਨਾਲ ਹੀ ਬਹੁਤ ਵੱਡਾ ਨੁਕਸਾਨ ਹੋਇਆ ਵਪਾਰੀਆਂ ਦਾ ਅਸੀਂ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਤੋਂ ਇੱਕ ਵੱਡੇ ਪੈਕੇਜ ਦੀ ਮੰਗ ਕਰਦੇ ਹਾਂ ਅਸੀਂ ਚਾਹੁੰਦੇ ਹਾਂ ਕਿ ਇੱਕ ਮਹੀਨੇ ਦਾ ਜਿਹੜਾ ਕਿ ਸਾਡਾ ਟੈਕਸ ਹੁੰਦਾ ਹੈ ਅਤੇ ਬਿਜਲੀ ਦਾ ਬਿਲ ਮੁਆਫ ਕੀਤਾ ਜਾਵੇ
ਅਸੀਂ ਆਪਣੀ ਦੁਕਾਨ ਖੋਲ੍ਹਦੇ ਹਾਂ ਲੇਕਿਨ ਸਾਨੂੰ ਕੋਈ ਮੁਨਾਫ਼ਾ ਨਹੀਂ ਹੋ ਰਿਹਾ ਕਿਉਂਕਿ ਇਕ ਤਾਂ ਦਿੱਲੀ ਧਰਨੇ ਤੇ ਬੈਠੇ ਹਨ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਦਾ ਵੀ ਇੱਕ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ ਅਸੀਂ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਜੋ ਕੁਝ ਸਹੂਲਤਾਂ ਦੀ ਮੰਗ ਕਰਦੇ ਹਾਂ ਜਿਸ ਨਾਲ ਵਪਾਰੀਆਂ ਦਾ ਘਰ ਚੱਲ ਸਕੇ ਨਾਲ ਹੀ ਉਨ੍ਹਾਂ ਨੇ ਆਖਿਆ ਕਿ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਸਾਡੀ ਮਦਦ ਕਰੇ ਤਾਂ ਜੋ ਸਾਡਾ ਘਰ ਚੱਲ ਸਕੇ