ਸਕਾਈ ਨਿਊਜ਼ ਪੰਜਾਬ (ਬਿਓਰੋ ਰਿਪੋਰਟ), 13 ਮਾਰਚ 2023
ਭਾਈ ਅੰਮ੍ਰਿਤਪਾਲ ‘ਤੇ ਕੌਮੀ ਇਨਸਾਫ਼ ਮੋਰਚੇ ਦਾ ਵੱਡਾ ਬਿਆਨ
ਅਜਨਾਲਾ ਘਟਨਾ ਨੂੰ ਲੈ ਕੇ ਭਾਈ ਅੰਮ੍ਰਿਤਪਾਲ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ
ਨਿੱਜੀ ਲੜਾਈ ਲਈ ਗੁਰੂ ਸਾਹਿਬ ਨੂੰ ਢਾਲ ਬਣਾਇਆ
ਬੀਤੇ ਦਿਨੀ ਸਾਥੀ ਨੂੰ ਛਡਾਉਣ ਲਈ ਅਜਨਾਲਾ ਥਾਣੇ ਦਾ ਕੀਤਾ ਸੀ ਘਿਰਾਓ