ਜਲਾਲਾਬਾਦ (ਮੌਂਟੀ ਚੁੱਘ), 4 ਮਈ 2022
ਜਲਾਲਾਬਾਦ ਹਲਕੇ ਦੇ ਪਿੰਡ ਘੁਬਾਇਆ ਵਿਖੇ ਅੱਜ ਦੁਪਹਿਰ ਇਕ ਨੌਜੁਆਨ ਦੀ ਪਿੰਡ ਦੀ ਹੀ ਗਲੀ ਦੇ ਵਿੱਚ ਡੈੱਡ ਬਾਡੀ ਮਿਲੀ ਅਤੇ ਉਸ ਦੇ ਲਾਗਿਓਂ ਇਕ ਇੰਜੈਕਸ਼ਨ ਮਿਲਿਆ l
ਇਹ ਖ਼ਬਰ ਵੀ ਪੜ੍ਹੋ: ਮੌਸਮ ਦਾ ਬਦਲਦਾ ਰੰਗ : ਓਡੀਸ਼ਾ-ਝਾਰਖੰਡ-ਬੰਗਾਲ ‘ਚ ਮੀਂਹ, ਕਈ ਸੂਬਿਆਂ ‘ਚ…
ਜਿਸ ਤੋਂ ਬਾਅਦ ਮਾਮਲਾ ਪੁਲੀਸ ਦੇ ਧਿਆਨ ਚ ਆਇਆ ਅਤੇ ਪੁਲੀਸ ਦੇ ਵੱਲੋਂ ਡੈੱਡ ਬਾਡੀ ਆਪਣੇ ਕਬਜ਼ੇ ਵਿਚ ਲੈ ਪੋਸਟਮਾਰਟਮ ਲਈ ਫਾਜ਼ਿਲਕਾ ਭੇਜੀ ਗਈ l
ਇਹ ਖ਼ਬਰ ਵੀ ਪੜ੍ਹੋ:ਆੜੂ ਖਾਣ ਦੇ ਫਾਇਦੇ : ਅੱਜ ਹੀ ਆਪਣੀ ਡਾਈਟ ‘ਚ ਸ਼ਾਮਲ…
ਇਸ ਮੌਕੇ ਪਰਿਵਾਰਕ ਮੈਂਬਰਾਂ ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਨੌਜਵਾਨ ਪਹਿਲਾਂ ਨਸ਼ੇ ਕਰਦਾ ਸੀ ਅਤੇ ਹੁਣ ਉਸ ਦੀ ਦਵਾਈ ਚੱਲ ਰਹੀ ਸੀ ਪਰ ਅੱਜ ਉਹ ਨਸ਼ੇ ਦੀ ਓਵਰਡੋਜ਼ ਕਾਰਨ ਇਸ ਦੁਨੀਆਂ ਤੋਂ ਰੁਖ਼ਸਤ ਹੋ ਗਿਆ l