ਨਸ਼ੇ ‘ਚ ਧੁੱਤ ਟਰੱਕ ਚਾਲਕ ਨੇ ਦੇਖੋ ਅੱਧੀ ਰਾਤ ਨੂੰ ਸੜਕ ‘ਤੇ ਕੀ ਕੀਤਾ ?

Must Read

ਮਹਿੰਦਰ ਸਿੰਘ ਧੋਨੀ ਦੇ ਮਾਪਿਆਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ

ਰਾਂਚੀ, 21 ਅਪ੍ਰੈਲ (ਸਕਾਈ ਨਿਊਜ਼ ਬਿਊਰੋ) Mahendra Singh Dhoni's parents':ਪਲਸ ਸੰਚਾਲਕ ਅਭਿਸ਼ੇਕ ਨੇ ਦੱਸਿਆ ਕਿ ਧੋਨੀ ਦੇ ਮਾਪੇ ਆਮ ਸਥਿਤੀ...

ਲਾਕਡਾਊਨ ਦੌਰਾਨ ਦਿੱਲੀ ਸਰਕਾਰ ਦੇਵੇਗੀ ਮਜ਼ਦੂਰਾਂ ਨੂੰ 5-5 ਹਜਾਰ ਰੁਪਏ

ਨਵੀਂ ਦਿੱਲੀ,21 ਅਪ੍ਰੈਲ (ਸਕਾਈ ਨਿਊਜ਼ ਬਿਊਰੋ) lockdown high court immigrants:ਲਾਕਡਾਊਨ ਦੌਰਾਨ ਦਿੱਲੀ ਸਰਕਾਰ ਵੱਲੋਂ ਪਰਵਾਸੀ ,ਕਾਰਜ ਉਸਾਰੀ ਵਿੱਚ ਮਜ਼ਦੂਰਾਂ ਦੀ...

ਸਰਕਾਰ ਦੇ 50% ਸਵਾਰੀਆਂ ਵਾਲੇ ਫ਼ੈਸਲਾ ਦਾ ਬੱਸ ਚਾਲਕਾਂ ਵੱਲੋਂ ਵਿਰੋਧ

ਹੁਸ਼ਿਆਰਪੁਰ(ਅਮਰੀਕ ਕੁਮਾਰ),21 ਅਪ੍ਰੈਲ Minibus Operators Union meeting: ਅੱਜ ਹੁਸ਼ਿਆਰਪੁਰ ਦੇ ਹਲਕਾ ਚੱਬੇਵਾਲ ਵਿਖੇ ਮਿੰਨੀ ਬੱਸ ਅਪਰੇਟਰ ਯੂਨੀਅਨ ਦੀ ਇਕ ਅਹਿਮ...

ਪਟਿਆਲਾ (ਕੰਵਲਜੀਤ ਸਿੰਘ),28 ਮਾਰਚ 

ਪਟਿਆਲਾ ਦੇ ਏਕਤਾ ਨਗਰ ਦੇ ਮੁਹੱਲਿਆਂ ਵਿੱਚ ਇੱਕ ਟਰੱਕ ਚਾਲਕ ਜਿਸ ਨੇ ਕਾਫੀ ਸ਼ਰਾਬ ਪੀ ਰੱਖੀ ਸੀ ਜਿਹੜਾ ਕਿ ਨਸ਼ੇ ਵਿੱਚ ਧੁੱਤ ਸੀ ਨਸ਼ੇ ਦੀ ਹਾਲਤ ਵਿੱਚ ਟਰੱਕ ਨੂੰ ਸੰਭਾਲ ਨਾ ਸਕਿਆ ਅਤੇ ਟਰਾਂਸਫਾਰਮ ਦੇ ਵਿੱਚ ਜਾ ਵੱਜਿਆ ਟਰੱਕ ਵੱਜਣ ਨਾਲ ਟਰਾਂਸਫਾਰਮਰ ਪੂਰੀ ਤਰ੍ਹਾਂ ਟੁੱਟ ਕੇ ਨਚ ਸੜਕ ਉੱਤੇ ਗਿਰਾ ਦਿੱਤਾ ਅਤੇ ਉਸ ਤੋਂ ਬਾਅਦ ਟਰੱਕ ਚਾਲਕ ਨੇ ਮੌਕੇ ਤੋਂ ਟਰੱਕ ਲੈ ਕੇ ਭੱਜਣ ਦੀ ਕੋਸ਼ਿਸ਼ ਕੀਤੀ ਲੇਕਿਨ ਨਸ਼ੇ ਦੇ ਵਿੱਚ ਧੁਤ ਟਰੱਕ ਚਾਲਕ ਨੇ ਇੱਕ ਵਾਰ ਫਿਰ ਤੋਂ ਟਰੱਕ ਇੱਕ ਪਿਲਰ ਦੇ ਵਿੱਚ ਜਾ ਮਾਰਿਆ ਟਰਾਂਸਫਾਰਮਰ ਅਤੇ ਪਿਲਰ ਦੇ ਵਿੱਚ ਟਰੱਕ ਵੱਜਣ ਨਾਲ ਏਕਤਾ ਨਗਰ ਦੇ ਸਾਰੇ ਮੁਹੱਲਿਆਂ ਦੀ ਲਾਈਟ ਚਲੀ ਗਈ

 

ਜਿਸ ਦੇ ਨਾਲ ਮੁਹਲਿਆਂ ਵਾਸੀਆਂ ਨੂੰ ਕਾਫੀ ਦਿੱਕਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਮੌਕੇ ਤੇ ਪਹੁੰਚ ਕੇ ਬਿਜਲੀ ਬੋਰਡ ਕਰਮਚਾਰੀਆਂ ਦੇ ਵੱਲੋਂ ਬਿਜਲੀ ਨੂੰ ਤੁਰੰਤ ਚਾਲੂ ਕੀਤਾ ਗਿਆ ਅਤੇ ਟਰੱਕ ਚਾਲਕ ਨੂੰ ਟਰੱਕ ਸਮੇਤ ਪਟਿਆਲਾ ਅਨਾਜ ਮੰਡੀ ਥਾਣਾ ਵਿਖੇ ਲਿਜਾਇਆ ਗਿਆ ਮੁਹੱਲਾ ਵਾਸੀਆਂ ਨੇ ਦੱਸਿਆ ਕਿ ਟਰੱਕ ਚਾਲਕ ਬਹੁਤ ਹੀ ਨਸ਼ੇ ਵਿੱਚ ਸੀ ਅਤੇ ਟਰੱਕ ਨੂੰ ਬਹੁਤ ਹੀ ਰਫਤਾਰ ਨਾਲ ਚਲਾ ਰਿਹਾ ਸੀ ਜਿਸ ਦੇ ਨਾਲ ਇਹ ਸਾਰਾ ਨੁਕਸਾਨ ਹੋਇਆ ਹੈ

 

ਏਕਤਾ ਨਗਰ ਦੇ ਮੁਹੱਲਾ ਵਾਸੀਆਂ ਨੇ ਦੱਸਿਆ ਕਿ ਇੱਕ ਟਰੱਕ ਚਾਲਕ ਜਿਹੜਾ ਕਿ ਨਸ਼ੇ ਵਿੱਚ ਧੁਤ ਸੀ ਜੋ ਕਿ ਰਾਤ ਦੇ ਹਨੇਰੇ ਵਿੱਚ ਟਰੱਕ ਨੂੰ ਬਹੁਤ ਹੀ ਰਫਤਾਰ ਨਾਲ ਚਲਾ ਰਿਹਾ ਸੀ ਨਸ਼ੇ ਵਿਚ ਹੋਣ ਕਾਰਨ ਉਸ ਕੋਲ ਟਰੱਕ ਨਾ ਸੰਭਲਿਆ ਅਤੇ ਟਰਾਂਸਫਾਰਮ ਦੇ ਵਿੱਚ ਜਾ ਵੱਜਿਆ ਜਿਸ ਨਾਲ ਸਾਰਾ ਹੀ ਟਰਾਂਸਫਾਰਮਰ ਟੁੱਟ ਗਿਆ ਅਤੇ ਸਾਰੇ ਏਕਤਾ ਨਗਰ ਦੀ ਲਾਈਟ ਚਲੀ ਗਈ ਫਿਲਹਾਲ ਮੌਕੇ ਤੇ ਬਿਜਲੀ ਬੋਰਡ ਦੇ ਕਰਮਚਾਰੀਆਂ ਪਹੁੰਚ ਗਏ ਹਨ ਅਤੇ ਉਨ੍ਹਾਂ ਦੇ ਨਾਲ ਜਈ ਪਟਿਆਲਾ ਵੀ ਹਨ ਫਿਲਹਾਲ ਬਿਜਲੀ ਨੂੰ ਚਾਲੂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਲੇਕਿਨ ਇਸ ਹਾਦਸੇ ਦੇ ਵਿਚ ਬਹੁਤ ਵੱਡਾ ਬਿਜਲੀ ਬੋਰਡ ਦਾ ਨੁਕਸਾਨ ਹੋਇਆ ਹੈ

 

ਬਿਜਲੀ ਬੋਰਡ ਜਈ ਇੰਜੀਨੀਅਰ ਸੌਰਵ ਸ਼ਦਿਰ ਸਾਨੂੰ ਪਤਾ ਚਲਾ ਸੀ ਕਿ ਏਕਤਾ ਨਗਰ ਵਿੱਚ ਇੱਕ ਟਰੱਕ ਹਾਦਸਾ ਹੋਇਆ ਹੈ ਤੇ ਮੈਂ ਆਪਣੀ ਬਿਜਲੀ ਬੋਰਡ ਕਰਮਚਾਰੀਆਂ ਦੀ ਟੀਮ ਲੈ ਕੇ ਮੌਕੇ ਤੇ ਪਹੁੰਚਿਆ ਤਾਂ ਦੇਖਿਆ ਕਿ ਇਕ ਟਰੱਕ ਚਾਲਕ ਜੋ ਕਿ ਨਸ਼ੇ ਵਿੱਚ ਸੀ ਅਤੇ ਉਸ ਤੋਂ ਧੱਕ ਨਾ ਸੰਭਲਿਆ ਤੇ ਉਹ ਟਰੱਕ ਚਾਲਕ ਜਿਹੜਾ ਕਿ ਟਰੱਕ ਚਲਾ ਰਿਹਾ ਸੀ ਤੱਕ ਨਾ ਸਮਝਣ ਕਾਰਨ ਟਰਾਂਸਫਾਰਮਰ ਵਿਚ ਜਾ ਵੱਜਿਆ

 

ਜਿਸ ਨਾਲ ਟਰੱਕ ਵੱਜਣ ਤੇ ਟਰਾਂਸਫਾਰਮਰ ਸਾਰਾ ਟੁੱਟ ਗਿਆ ਉਸ ਤੋਂ ਬਾਅਦ ਟਰੱਕ ਲੈ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਆਗੂ ਚਾਲਕ ਨੇ ਤਾਂ ਉਹ ਪਿਲਰ ਵਿੱਚ ਜਾ ਵੱਜਿਆ ਟਰੱਕ ਵੱਜਣ ਕਾਰਨ ਪਿੱਲਰ ਵੀ ਟੁੱਟ ਗਿਆ ਜਿਸ ਨਾਲ ਏਕਤਾ ਨਗਰ ਦੇ ਸਾਰੇ ਮੁਹਲਿਆਂ ਦੀ ਲਾਈਟ ਚਲੀ ਗਈ ਤੁਹਾਡੇ ਕਰਮਚਾਰੀ ਫਿਲਹਾਲ ਲਾਈਟ ਚਾਲੂ ਕਰ ਰਹੇ ਹਨ ਸਾਡੇ ਵੱਲੋ ਜੋ ਵੀ ਨੁਕਸਾਨ ਹੋਇਆ ਹੈ ਉਸ ਦੀ ਲਿਸਟ ਬਣਾ ਕੇ ਉਪਰ ਅਫਸਰਾਂ ਨੂੰ ਭੇਜੀ ਜਾ ਰਹੀ ਹੈ

LEAVE A REPLY

Please enter your comment!
Please enter your name here

Latest News

ਮਹਿੰਦਰ ਸਿੰਘ ਧੋਨੀ ਦੇ ਮਾਪਿਆਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ

ਰਾਂਚੀ, 21 ਅਪ੍ਰੈਲ (ਸਕਾਈ ਨਿਊਜ਼ ਬਿਊਰੋ) Mahendra Singh Dhoni's parents':ਪਲਸ ਸੰਚਾਲਕ ਅਭਿਸ਼ੇਕ ਨੇ ਦੱਸਿਆ ਕਿ ਧੋਨੀ ਦੇ ਮਾਪੇ ਆਮ ਸਥਿਤੀ...

ਲਾਕਡਾਊਨ ਦੌਰਾਨ ਦਿੱਲੀ ਸਰਕਾਰ ਦੇਵੇਗੀ ਮਜ਼ਦੂਰਾਂ ਨੂੰ 5-5 ਹਜਾਰ ਰੁਪਏ

ਨਵੀਂ ਦਿੱਲੀ,21 ਅਪ੍ਰੈਲ (ਸਕਾਈ ਨਿਊਜ਼ ਬਿਊਰੋ) lockdown high court immigrants:ਲਾਕਡਾਊਨ ਦੌਰਾਨ ਦਿੱਲੀ ਸਰਕਾਰ ਵੱਲੋਂ ਪਰਵਾਸੀ ,ਕਾਰਜ ਉਸਾਰੀ ਵਿੱਚ ਮਜ਼ਦੂਰਾਂ ਦੀ ਵੱਡੀ ਜ਼ਿੰਮੇਵਾਰੀ ਚੱੁਕਣ ਦਾ ਫੈਸਲਾ...

ਸਰਕਾਰ ਦੇ 50% ਸਵਾਰੀਆਂ ਵਾਲੇ ਫ਼ੈਸਲਾ ਦਾ ਬੱਸ ਚਾਲਕਾਂ ਵੱਲੋਂ ਵਿਰੋਧ

ਹੁਸ਼ਿਆਰਪੁਰ(ਅਮਰੀਕ ਕੁਮਾਰ),21 ਅਪ੍ਰੈਲ Minibus Operators Union meeting: ਅੱਜ ਹੁਸ਼ਿਆਰਪੁਰ ਦੇ ਹਲਕਾ ਚੱਬੇਵਾਲ ਵਿਖੇ ਮਿੰਨੀ ਬੱਸ ਅਪਰੇਟਰ ਯੂਨੀਅਨ ਦੀ ਇਕ ਅਹਿਮ ਮੀਟਿੰਗ  ਗੁਰਵਿੰਦਰ ਸਿੰਘ ਦੀ ਅਗਵਾਈ...

ਮੀਂਹ ਪੈਣ ਕਾਰਣ ਦਾਣਾ ਮੰਡੀ ‘ਚ ਖ਼ਰਾਬ ਹੋਈ ਕਿਸਾਨਾਂ ਦੀ ਫਸਲ

ਪੱਟੀ (ਬਲਜੀਤ ਸਿੰਘ),21 ਅਪ੍ਰੈਲ Rain crops dana mandi:ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਪੈਂਦੇ ਪਿੰਡ ਕੋਟ ਬੁੱਢਾ ਦੀ ਦਾਣਾ ਮੰਡੀ ਦੇ ਥੋੜ੍ਹੇ ਜਿਹੇ ਮੀਂਹ ਨੇ...

400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਤਿਆਰੀਆਂ ਸ਼ੁਰੂ

ਪਟਿਆਲਾ(ਕੰਵਲਜੀਤ ਸਿੰਘ),21 ਅਪ੍ਰੈਲ 400th Prakash Purab Preparations :ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ...

More Articles Like This