ਮੋਗਾ,28 ਮਾਰਚ (ਸਕਾਈ ਨਿਊਜ਼ ਬਿਊਰੋ)
ਖੇਤੀ ਬਿਲਾ ਨੂੰ ਰੱਦ ਕਰਵਾਉਣ ਦੇ ਲਈ ਸੰਘਰਸ਼ ਹੋਰ ਤੇਜ ਹੁੰਦਾ ਜਾ ਰਿਹਾ ਹੈ ਅਤੇ ਕਿਸਾਨਾ ਵਲੋਂ ਸਾਰੇ ਤਿਹਾਰ ਧਰਨੇਆ ਤੇ ਹੀ ਮਨਾਇਆ ਜਾ ਰਹੇ ਹਨ ਲੋਹੜੀ ,ਵੇਮੈਂਣ ਡੇ ਤੋਂ ਬਾਅਦ ਅਜ ਕਿਸਾਨਾਂ ਵਲੋਂ ਹੋਲੀ ਦਾ ਤਿਓਹਾਰ ਵੀ ਧਰਨਿਆਂ ਤੇ ਮਨਾਇਆ ਜਾ ਰਿਹਾ ਹੈ
ਕੋਰੋਨਾ ਕਾਲ: ਅਗਲੇ ਸੈਸ਼ਨ ਦੀ ਪੜ੍ਹਾਈ ਵੀ ਬੱਚੇ ਘਰਾਂ ‘ਚ ਰਹਿ ਕੇ ਕਰਨਗੇ
ਅਜ ਮੋਗਾ ਕੋਟਕਪੂਰਾ ਰੋਡ ਤੇ ਬਣੇ ਟੋਲ ਪਲਾਜਾ ਤੇ ਹਜਾਰਾ ਡੀ ਗਿਣਤੀ ਵਿਚ ਕਿਸਾਨਾਂ ਵਲੋਂ ਇਸ ਧਾ ਤੇ ਲਗਾਤਾਰ ਧਰਨਾ ਚਲ ਰਿਹਾ ਹੈ ਉਥੇ ਹੀ ਅਜ ਇਸ ਧਰਨੇ ਤੇ ਕਿਸਾਨਾ ਵਲੋਂ ਹੋਲੀ ਦਾ ਤਿਓਹਾਰ ਵੀ ਧਰਨਿਆਂ ਤੇ ਮਨਾਊਂਣ ਬਾਰੇ ਸਿਯੂਕਟ ਕਿਸਾਨ ਮੋਰਚੇ ਦੇ ਸੱਦੇ ਤੇ ਅਜ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਨੂੰ ਸਾੜ ਕੇ ਹੋਲੀਕਾ ਦਹਿਨ ਵੀ ਕੀਤਾ ਗਿਆ ਕਿਸਾਨਾਂ ਨੇ ਕਿਹਾ ਕੀ ਜਦੋ ਤਕ ਖੇਤੀ ਬਿੱਲ ਰੱਦ ਨਹੀਂ ਹੁੰਦੇ ਸਾਡੇ ਸਾਰੇ ਤਿਓਹਾਰ ਧਰਨਿਆਂ ਤੇ ਹੀ ਮਨਾਵਾਂ ਗੇ