ਨਾਭਾ (ਸੁਖਚੈਨ ਸਿੰਘ), 13 ਦਸੰਬਰ 2022
ਬਾਪ ਤੇ ਧੀ ਦਾ ਸਭ ਤੋਂ ਪਵਿੱਤਰ ਰਿਸ਼ਤਾ ਮੰਨਿਆ ਜਾਂਦਾ ਹੈ ਜਿਹੜਾ ਬਾਪ ਆਪਣੀ ਧੀ ਨੂੰ ਉਂਗਲ ਫੜ ਕੇ ਤੁਰਨਾ ਸਿਖਾਉਂਦਾ ਹੈ ਉਹ ਹੀ ਬਾਪ ਜੇਕਰ ਹੈਵਾਨ ਬਣ ਜਾਵੇ ਤਾਂ ਕੀ ਹੋਵੇਗਾ। ਇਸ ਤਰ੍ਹਾਂ ਦਾ ਹੀ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਬਾਪ ਦੇ ਵੱਲੋ ਆਪਣੀ ਧੀ ਨਾਲ ਬਲਾਤਕਾਰ ਕਰਨ ਮਾਮਲਾ ਸਾਹਮਣੇ ਆਇਆ ਹੈ
ਇਸ ਮੌਕੇ ਤੇ ਪੀੜਤ ਨਬਾਲਗ ਲੜਕੀ ਦੀ ਨਾਨੀ ਨੇ ਦੱਸਿਆ ਕਿ ਇਸ ਦੇ ਬਾਪ ਵੱਲੋਂ ਵੀ ਸ਼ਰਮਸਾਰ ਘਟਨਾ ਨੂੰ ਅੰਜਾਮ ਦਿੱਤਾ ਗਿਆ ਇਸ ਨੇ ਪਹਿਲਾਂ ਦੀਵਾਲੀ ਵੇਲੇ ਗਲਤ ਕੰਮ ਕੀਤਾ ਤੇ ਉਸ ਤੋਂ ਬਾਅਦ ਹੁਣ ਫਿਰ ਦੁਬਾਰਾ ਘਨੌਣੀ ਹਰਕਤ ਕੀਤੀ ਜਿਸ ਤੋਂ ਬਾਅਦ ਅਸੀਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਇਹ ਕੰਬਾਈਨ ਤੇ ਸੀਜ਼ਨ ਲਾਉਣ ਜਾਂਦਾ ਹੈ ਅਤੇ ਇਹ ਸ਼ਰਾਬ ਦਾ ਆਦੀ ਹੈ ਇਸਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਇਸ ਤਰ੍ਹਾਂ ਦੀ ਘਿਨੌਣੀ ਹਰਕਤ ਕੋਈ ਹੋਰ ਵੀ ਨਾ ਕਰੇ
Vo/ 2 ਇਸ ਮੌਕੇ ਤੇ ਨਾਭਾ ਕੋਤਵਾਲੀ ਦੇ ਇੰਚਾਰਜ ਹੈਰੀ ਬੋਪਾਰਾਏ ਨੇ ਕਿਹਾ ਕਿ ਸਾਨੂੰ ਇਸ ਬਾਬਤ ਪਰਵਾਰ ਦੇ ਵੱਲੋਂ ਸੂਚਿਤ ਕੀਤਾ ਗਿਆ ਅਸੀਂ ਇਸ ਸਬੰਧ ਵਿੱਚ ਆਰੋਪੀ ਨੂੰ ਗਿਰਫਤਾਰ ਕਰਕੇ ਪੋਸਕੋ ਐਕਟ ਅਤੇ ਹੋਰ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰਕੇ ਕੋਰਟ ਵਿਚ ਪੇਸ਼ ਕੀਤਾ ਜਾਵੇਗਾ ਅਤੇ ਇਸ ਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ