ਘਰ ‘ਚ ਵੜ੍ਹ ਗੁਆਂਢੀ ਵੱਲੋਂ ਮਹਿਲਾ ਹੋਮਗਾਰਡ ਦਾ ਕਤਲ

Must Read

ਮਾਲ ਮੰਤਰੀ ਅਰੁਨਾ ਚੌਧਰੀ ਵੱਲੋਂ ਫ਼ਸਲਾਂ ਦੇ ਨੁਕਸਾਨ ਲਈ ਵਿਸ਼ੇਸ਼ ਗਿਰਦਾਵਰੀ ਕਰਨ ਦੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼

ਚੰਡੀਗੜ 25 ਅਕਤੂਬਰ  ਹਾਲ ਹੀ ਦੇ ਬੇਮੌਸਮੇ ਮੀਂਹ ਕਾਰਨ ਫ਼ਸਲਾਂ ਨੂੰ ਹੋਏ ਭਾਰੀ ਨੁਕਸਾਨ ਦਾ ਅਨੁਮਾਨ ਲਾਉਣ ਲਈ ਪੰਜਾਬ ਦੇ...

LUDHIANA ALL SET TO BECOME NORTH INDIA’S INDUSTRIAL HUB

CHANDIGARH, OCTOBER 25 The Government of Punjab is further set to elevate the status of Ludhiana as North India’s industrial...

ਘਰ ‘ਚ ਜਗਾਈ ਜੋਤ ਬਣੀ ਅੱਗ ਦਾ ਕਾਰਨ

ਬਟਾਲਾ( ਲਵਪ੍ਰੀਤ ਸਿੰਘ), 25 ਅਕਤੂਬਰ 2021 ਬਟਾਲਾ ਦੇ ਮਹਾਜਨ ਹਾਲ ਦੇ ਨਜ਼ਦੀਕ ਅੱਜ ਸਵੇਰੇ ਇਕ ਘਰ ਚ ਲੱਗੀ ਅੱਗ ,...

ਪਟਿਆਲਾ (ਕੰਵਲਜੀਤ ਸਿੰਘ ਕੰਬੋਜ਼), 12 ਅਕਤੂਬਰ 2021

ਪਟਿਆਲਾ ਦੇ ਤਵੱਜਲਪੁਰਾ ਚ ਰਹਿਣ ਵਾਲੀ ਇਕ ਮਹਿਲਾ ਹੋਮਗਾਰਡ ਰਸ਼ਪਿੰਦਰ ਕੌਰ ਦਾ ਉਸ ਦੇ ਘਰ ਵਿੱਚ ਵੜ ਕੇ ਤੇ ਗੁਆਂਢੀ ਵੱਲੋਂ ਗੋਲੀਆਂ ਮਾਰ ਕੇ ਕੀਤਾ ਗਿਆ l

ਕਤਲ ਫਿਲਹਾਲ ਅਰਬਨ ਅਸਟੇਟ ਪੁਲਿਸ ਵੱਲੋਂ ਮੁੱਖ ਦੋਸ਼ੀ ਸੁਖਦੇਵ ਸਿੰਘ ਨੂੰ 302 IPC ਦਾ ਮੁਕੱਦਮਾ ਦਰਜ ਕੀਤਾ ਗਿਆ ਗ੍ਰਿਫ਼ਤਾਰ ਮਹਿਲਾ ਹੋਮਗਾਰਡ ਰਸ਼ਪਿੰਦਰ ਕੌਰ ਨੂੰ ਆਪਣੇ ਪਤੀ ਦੀ ਥਾਂ ਤੇ ਮਿਲੀ ਸੀ ਨੌਕਰੀ ਰਸ਼ਪਿੰਦਰ ਕੌਰ ਪਟਿਆਲਾ ਦੇ ਸਰਕਾਰੀ ਦਫ਼ਤਰ ਵਿਖੇ ਹੋਮਗਾਰਡ ਦੀ ਕਰਦੀ ਸੀ l

ਨੌਕਰੀ ਮਹਿਲਾ ਹੋਮਗਾਰਡ ਰਸਪਿੰਦਰ ਕੌਰ ਦਾ ਆਪਣੇ ਗੁਆਂਢੀ ਨਾਲ ਲਗਦਾ ਸੀ ਪਿਛਲੇ ਲੰਬੇ ਸਮੇਂ ਤੋਂ ਝਗੜਾ ਜਿਸ ਕਰਕੇ ਅੱਜ ਚੜ੍ਹਦੀ ਸਵੇਰ ਦਾਰੂ ਦੇ ਨਸ਼ੇ ਵਿਚ ਉਸ ਦੇ ਗੁਆਂਢੀ ਸੁਖਦੇਵ ਸਿੰਘ ਦੇ ਵੱਲੋਂ ਘਰ ਵਿੱਚ ਦਾਖਲ ਹੋ ਮਹਿਲਾ ਹੋਮਗਾਰਡ ਰਸ਼ਪਿੰਦਰ ਕੌਰ ਦਾ ਆਪਣੀ ਬੰਦੂਕ ਦੇ ਨਾਲ ਗੋਲੀਆਂ ਮਾਰਕੇ ਕਤਲ ਕਰ ਦਿਤਾ ਗਿਆ l

ਮਿਰਤਕ ਮਹਿਲਾ ਹੋਮਗਾਰਡ ਰਸ਼ਪਿੰਦਰ ਕੌਰ ਪਟਿਆਲਾ ਦੇ  ਸਰਕਾਰੀ ਦਫਤਰ 7ਸੈੱਲ ਵਿਖੇ ਨੌਕਰੀ ਕਰਦੀ ਸੀ l ਦੋਸ਼ੀ ਸੁਖਦੇਵ ਸਿੰਘ ਪਿਛਲੇ ਲੰਬੇ ਸਮੇਂ ਤੋਂ ਮਹਿਲਾ ਹੋਮਗਾਰਡ ਨੂੰ ਤੰਗ ਪਰੇਸ਼ਾਨ ਕਰਦਾ ਸੀ ਮਾਮਲਾ ਸਾਰਾ ਜਾਇਦਾਦ ਅਤੇ ਘਰ ਨੂੰ ਹੜੱਪਣ ਦਾ ਇਸ ਕਰਕੇ ਉਸ ਦੋਸ਼ੀ ਵੱਲੋਂ ਮਹਿਲਾ ਹੋਮਗਾਰਡ ਦਾ ਕਤਲ ਕਰ ਦਿੱਤਾ ਗਿਆ ਮੁਖ ਦੋਸ਼ੀ ਪੁਲਸ ਦੀ ਹਿਰਾਸਤ ਵਿਚ ਹੈ ਅਤੇ 302 ਦਾ ਮੁਕੱਦਮਾ ਦਰਜ ਕੀਤਾ ਗਿਆ l

ਪੰਜਾਬ ਹੋਮਗਾਰਡ ਦੇ ਪ੍ਰਧਾਨ ਕਵਲਜੀਤ ਸਿੰਘ ਨੇ ਆਖਿਆ ਕਿ ਅੱਜ ਜੋ ਮਹਿਲਾ ਹੋਮਗਾਰਡ ਦਾ ਕਤਲ ਹੋਇਆ ਹੈ ਦਾ ਨਾਂ ਰਸ਼ਪਿੰਦਰ ਕੌਰ ਹੈ ਜੋ ਕਿ 7ਸੈੱਲ ਦੇ ਵਿਚ ਕੰਮ ਕਰਦੀ ਸੀ l ਇਸ ਲੜਕੀ ਨੂੰ ਉਸਦੇ ਪਤੀ ਦੀ ਥਾਂ ਦੇ ਉਪਰ ਨੌਕਰੀ ਮਿਲੀ ਸੀ l ਲੇਕਿਨ ਇਹ ਲੜਕੀ ਸਿੱਧਰੀ ਹੈ ਫਿਰ ਵੀ ਵਿਭਾਗ ਵੱਲੋਂ ਇਸ ਨੂੰ ਨੌਕਰੀ ਦਿੱਤੀ ਗਈ ਲੇਕਿਨ ਅੱਜ ਜੋ ਉਸ ਦਾ ਕਤਲ ਹੋਇਆ ਹੈ l

ਉਹ ਬਹੁਤ ਹੀ ਬੁਰਾ ਹੋਇਆ ਹੈ ਉਹ ਵਿਅਕਤੀ ਪਹਿਲਾਂ ਹੀ ਇਸ ਨੂੰ ਬਲੈਕਮੇਲ ਕਰਦਾ ਸੀ ਅਤੇ ਇਸ ਦੇ ਸਾਰੇ ਹੀ ਜਾਇਦਾਦ ਅਤੇ ਇਸ ਦੇ ਪੈਸੇ ਹੜਪਣਾ ਚਾਹੁੰਦਾ ਸੀ ਜਿਸ ਕਰਕੇ ਉਸ ਨੇ ਕਤਲ ਕਰ ਦਿੱਤਾ l

ਅੱਜ ਮੇਰੀ ਡਿਊਟੀ ਮੇਰੇ ਵਿਭਾਗ ਦੀ ਤਰਫ ਤੋਂ ਲਗਾਈ ਗਈ ਸੀ ਕਿ ਤੁਸੀਂ ਮੌਕੇ ਤੇ ਪਹੁੰਚ ਕੇ ਦੇਖੋ ਕਿ ਮਾਮਲਾ ਹੈ ,ਇਸ ਕਰਕੇ ਮੈਂ ਪਹਿਲਾਂ ਇਸ ਲੜਕੀ ਦੇ ਘਰ ਵਿਖੇ ਵੀ ਗਿਆ ਸੀ ਮੈਂ ਗੱਲਾਂ ਵਾਸੀਆਂ ਨਾਲ ਵੀ ਗੱਲਬਾਤ ਕੀਤੀ ਉਨ੍ਹਾਂ ਨੇ ਵੀ ਆਖਿਆ ਕਿ ਦੋਸ਼ੀ ਮੌਕੇ ਤੋਂ ਭੱਜ ਗਿਆ ਚਾਹੁੰਦੇ ਹਾਂ ਕਿ ਇਸ ਲੜਕੀ ਨੂੰ ਇਨਸਾਫ਼ ਮਿਲੇ l

ਸਾਰੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਅਰਬਨ ਇਸਟੇਟ ਥਾਣਾ ਦੇ ਇੰਚਾਰਜ ਰੋਮਮੀ ਸਿੰਘ ਨੇ ਆਖਿਆ ਕਿ ਸਾਨੂੰ ਮੁਹੱਲਾ ਨਿਵਾਸੀਆਂ ਦੀ ਤਰਫੋਂ ਤਵੱਜਲਪੁਰਾ ਵਿਖੇ ਸੂਚਨਾ ਮਿਲੀ ਸੀ ਕਿ ਇੱਕ ਮਹਿਲਾ ਹੋਮਗਾਰਡ ਰਸ਼ਪਿੰਦਰ ਕੌਰ ਦਾ ਉਸਦੇ ਗਵਾਂਢੀ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ l

ਇਸ ਤੋਂ ਬਾਅਦ ਅਸੀਂ ਬਹੁਤ ਹੀ ਡੂੰਘਾਈ ਦੇ ਨਾਲ ਜਾਂਚ ਪੜਤਾਲ ਕੀਤੀ ਮੁਹੱਲਾ-ਨਿਵਾਸੀਆਂ ਤੋਂ ਪੁੱਛਗਿੱਛ ਕੀਤੀ ਤੁਹਾਡੇ ਵੱਲੋਂ ਥਾਣੇ ਦੇ ਵਿੱਚ 302 ਦਾ ਮੁਕੱਦਮਾ ਦਰਜ ਕਰਕੇ ਦੋਸ਼ੀ ਸੁਖਦੇਵ ਸਿੰਘ ਨੂੰ ਗਿਰਫ਼ਤਾਰ ਕੀਤਾ ਗਿਆ ਹੈ l

ਉਸ ਨੇ ਇਹ ਸਾਰੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਸੀ ਅਤੇ ਉਹ ਦਾਰੂ ਦੇ ਨਸ਼ੇ ਵਿੱਚ ਉਸ ਮਹਿਲਾ ਦੇ ਘਰ ਵਿੱਚ ਵੜਿਆ ਸੀ ਤੇ ਕੀ ਉਸ ਨੇ ਆਪਣੇ ਨਾਜਾਇਜ਼ ਬੰਦੂਕ ਦੇ ਨਾਲ ਉਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਅਤੇ ਸਾਡੇ ਵੱਲੋਂ ਦੋਸ਼ੀ ਸੁਖਦੇਵ ਸਿੰਘ ਦੇ ਪਾਸੋਂ ਇੱਕ ਅਸਲਾ ਵੀ ਬਰਾਮਦ ਕੀਤਾ ਗਿਆ ਹੈ ਅੱਗੇ ਦੀ ਕਾਰਵਾਈ ਲਗਾਤਾਰ ਜਾਰੀ ਹੈ l

 

 

 

 

 

 

LEAVE A REPLY

Please enter your comment!
Please enter your name here

Latest News

ਮਾਲ ਮੰਤਰੀ ਅਰੁਨਾ ਚੌਧਰੀ ਵੱਲੋਂ ਫ਼ਸਲਾਂ ਦੇ ਨੁਕਸਾਨ ਲਈ ਵਿਸ਼ੇਸ਼ ਗਿਰਦਾਵਰੀ ਕਰਨ ਦੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼

ਚੰਡੀਗੜ 25 ਅਕਤੂਬਰ  ਹਾਲ ਹੀ ਦੇ ਬੇਮੌਸਮੇ ਮੀਂਹ ਕਾਰਨ ਫ਼ਸਲਾਂ ਨੂੰ ਹੋਏ ਭਾਰੀ ਨੁਕਸਾਨ ਦਾ ਅਨੁਮਾਨ ਲਾਉਣ ਲਈ ਪੰਜਾਬ ਦੇ...

LUDHIANA ALL SET TO BECOME NORTH INDIA’S INDUSTRIAL HUB

CHANDIGARH, OCTOBER 25 The Government of Punjab is further set to elevate the status of Ludhiana as North India’s industrial hub with the Hi-Tech Valley...

ਘਰ ‘ਚ ਜਗਾਈ ਜੋਤ ਬਣੀ ਅੱਗ ਦਾ ਕਾਰਨ

ਬਟਾਲਾ( ਲਵਪ੍ਰੀਤ ਸਿੰਘ), 25 ਅਕਤੂਬਰ 2021 ਬਟਾਲਾ ਦੇ ਮਹਾਜਨ ਹਾਲ ਦੇ ਨਜ਼ਦੀਕ ਅੱਜ ਸਵੇਰੇ ਇਕ ਘਰ ਚ ਲੱਗੀ ਅੱਗ , ਮੋਹਲ਼ੇ ਚ ਲੱਗੀ ਅੱਗ ਦੇ...

ਆੜ੍ਹਤੀਏ ਵੱਲੋਂ ਟਰੱਕ ਚਾਲਕ ਦਾ ਕਤਲ, ਬਣਿਆ ਦਹਿਸ਼ਤ ਦਾ ਮਾਹੌਲ

ਪੱਟੀ (ਰਿੰਪਲ ਗੋਲ੍ਹਣ), 25 ਅਕਤੂਬਰ 2021 ਦਾਣਾ ਮੰਡੀ ਸਭਰਾ ਵਿਖੇ ਆਪਣੇ ਟਰੱਕ ਤੇ ਝੋਨੇ ਦੀ ਲਦਾਈ ਕਰਨ ਆਏ ਬਲਵਿੰਦਰ ਸਿੰਘ ਅਤੇ ਉਸ ਦੇ ਪੁੱਤਰ ਰਣਜੀਤ...

ਸਕਾਲਰਸ਼ਿਪ ਮਾਮਲੇ ਨੂੰ ਲੈ ਕੇ ਮੁੱਖਮੰਤਰੀ ਚੰਨੀ ਵੱਲੋਂ ਪ੍ਰਾਈਵੇਟ ਕਾਲਜਾਂ ਦੇ ਨੁਮਾਇੰਦਿਆਂ ਨਾਲ ਕੀਤੀ ਗਈ ਬੈਠਕ

ਚੰਡੀਗੜ੍ਹ (ਸਕਾਈ ਨਿਊਜ਼ ਬਿਊਰੋ), 25 ਅਕਤੂਬਰ 2021 ਪੰਜਾਬ ਦੇ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਵਜ਼ੀਫੇ ਦੇ ਮੁੱਦੇ ਨੂੰ ਲੈ ਕੇ ਅੱਜ ਪੰਜਾਬ ਭਵਨ ਵਿਖੇ ਪ੍ਰਾਈਵੇਟ...

More Articles Like This