ਗਿੱਲ (ਅਰੁਣ ਕੁਮਾਰ) 20 ਫਰਵਰੀ 2022
ਪੰਜਾਬ ‘ਚ ਜਿੱਥੇ ਵੋਟਾਂ ਪੈਣ ਦਾ ਦੌਰ ਜੋਰਾਂ ਸ਼ੌਰਾਂ ਤੇ ਹੈ ਉੱਥੇ ਹੀ ਕਈ ਥਾਵਾਂ ਤੇ ਮਾਰਕੁੱਟ ਦੇ ਮਾਮਲੇ ਸਾਹਮਣੇ ਆ ਰਹੇ ਹਨ । ਜੀ ਹਾਂ ਪਰਵਾਸੀ ਮਜ਼ਦੂਰਾਂ ਨੂੰ ਇਕ ਵਾਰ ਫਿਰ ਤੋਂ ਨਿਸ਼ਾਨਾ ਬਣਾਇਆ ਗਿਆ ਹੈ ।
ਇਹ ਖਬਰ ਵੀ ਪੜ੍ਹੋ: ਆਪ ਉਮੀਦਵਾਰ ਲਾਭ ਉਗੋਕੇ ਤੇ ਹਲਮੇ ਦੇ ਦੋਸ਼ਾਂ ਤਹਿਤ ਕਈ ਕਾਂਗਰਸੀ…
ਮਾਮਲਾ ਗਿੱਲ ਵਿਧਾਨ ਸਭਾ ਹਲਕੇ ਦਾ ਹੈ, ਜਿਥੇ ਇਕ ਪਰਵਾਸੀ ਮਜ਼ਦੂਰ ਨਾਲ ਇਸ ਕਰਕੇ ਮਾਰਕੁੱਟ ਕੀਤੀ ਗਈ, ਕਿਉਂਕਿ ਉਹ ਭਾਜਪਾ ਨੂੰ ਵੋਟ ਪਾਉਣ ਜਾ ਰਿਹਾ ਸੀ । ਪਰਵਾਸੀ ਮਜ਼ਦੂਰ ਦਾ ਦੋਸ਼ ਹੈ ਕਿ ਉਸ ਨਾਲ ਕਾਂਗਰਸ ਦੇ ਬੰਦਿਆਂ ਨੇ ਮਾਰਕੁੱਟ ਕੀਤੀ ਹੈ ।
ਇਹ ਖਬਰ ਵੀ ਪੜ੍ਹੋ: ਅਕਾਲੀ ਦਲ ਉਮੀਦਵਾਰ ਹਰਦੀਪ ਢਿੱਲੋਂ ਦੇ ਭਰਾ ਸੰਨੀ ਢਿੱਲੋਂ ਖਿਲਾਫ ਇਰਾਦਾ…