ਗੜ੍ਹਸ਼ੰਕਰ(ਕੁਮਾਰ ਅਮਰੀਕ)20 ਫਰਵਰੀ 2022
ਜਿਥੇ ਪੰਜਾਬ ਵਿਚ ਅੱਜ ਵਿਧਾਨ ਸਭਾ ਚੋਣਾਂ ਲਈ ਵੋਟਾਂ ਪੈ ਰਹੀਆਂ ਹਨ । ਉਥੇ ਹੀ ਹਲਕਾ ਗੜ੍ਹਸ਼ੰਕਰ ਦੇ ਪਿੰਡ ਬਸਿਆਲਾ ਅਤੇ ਰਸੂਲਪੁਰ ਦੇ ਲੋਕਾਂ ਵਲੋਂ ਵਿਧਾਨ ਸਭਾ ਚੋਣਾਂ ਦਾ ਪੂਰਨ ਤੌਰ ਤੇ ਬਾਈਕਾਟ ਕੀਤਾ ਹੋਇਆ ਹੈ ।
ਇਹ ਖਬਰ ਵੀ ਪੜ੍ਹੋ: ਸਾਥੀਆਂ ਸਮੇਤ ਵੋਟ ਪਾਉਣ ਗਏੇ ਵਿਅਕਤੀ ਉੱਪਰ ਹੋਇਆ ਹਮਲਾ
ਇਸ ਸਬੰਧੀ ਪਿੰਡ ਬਸਿਆਲਾ ਦੇ ਸਰਪੰਚ ਹਰਦੇਵ ਸਿੰਘ ਤੇ ਪਿੰਡ ਦੇ ਹੋਰ ਲੋਕਾਂ ਨੇ ਦੱਸਿਆ ਕਿ ਰੇਲਵੇ ਵੱਲੋਂ ਬੰਦ ਕੀਤੇ ਫਾਟਕ ਖੋਲ੍ਹਣ ਦੀ ਮੰਗ ਨੂੰ ਲੈਕੇ ਦੋਵਾਂ ਪਿੰਡਾਂ ਵਿੱਚ ਨਾ ਤਾਂ ਕਿਸੇ ਪਾਰਟੀ ਦਾ ਬੂਥ ਲੱਗਣ ਦਿੱਤਾ ਗਿਆ ਅਤੇ ਨਾ ਹੀ ਦੋਵਾਂ ਪਿੰਡਾਂ ਦੇ ਲੋਕਾਂ ਵੱਲੋਂ ਵੋਟ ਪਾਈ ਗਈ ਹੈ ।
ਇਹ ਖਬਰ ਵੀ ਪੜ੍ਹੋ:ਅਕਾਲੀ ਦਲ ਬਸਪਾ ਗੱਠਜੋਡ਼ ਉਮੀਦਵਾਰ ਬਾਬੂ ਕਬੀਰ ਦਾਸ ਨੇ ਪਰਿਵਾਰ ਸਮੇਤ…