ਦਾਜ ਦੇ ਲੋਭੀਆਂ ਨੇ ਬੈਂਕ ਵਿੱਚ ਮੈਨੇਜਰ ਲੱਗੀ ਨੂੰਹ ਨਾਲ ਕੀਤੀ ਬੁਰੀ ਤਰ੍ਹਾਂ ਕੁੱਟਮਾਰ

Must Read

ਮਨੀਸ਼ਾ ਗੁਲਾਟੀ ਦੀ ਹੋਈ ਚੇਅਰਮੈਨੀ ਤੋਂ ਛੁੱਟੀ

ਮੋਹਾਲੀ (ਬਿਊਰੋ ਰਿਪੋਰਟ), 31 ਜਨਵਰੀ 2023 ਸਕਾਈ ਨਿਊਜ਼ ਪੰਜਾਬ ‘ਤੇ ਇਸ ਵੇਲੇ ਦੀ ਸਭ ਤੋਂ ਵੱਡੀ ਖ਼ਬਰ ਪੰਜਾਬ ਮਹਿਲਾ ਕਮਿਸ਼ਨ...

ਡੇਰਾ ਬੱਲਾਂ ਦੇ ਵਫ਼ਦ ਨੇ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ

ਚੰਡੀਗੜ੍ਹ, 31 ਜਨਵਰੀ(ਬਿਊਰੋ ਰਿਪੋਰਟ) ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਡੇਰਾ ਬੱਲਾਂ ਦੀ ਪ੍ਰਬੰਧਕ ਕਮੇਟੀ ਵੱਲੋਂ...

ਮੁੱਖ ਮੰਤਰੀ ਜਗਨ ਰੈੱਡੀ ਨੇ ਕਿਹਾ ਕਿ ਆਂਧਰਾ ਪ੍ਰਦੇਸ਼ ਹੋਵੇਗੀ ਵਿਸ਼ਾਖਾਪਟਨਮ ਦੀ ਨਵੀਂ ਰਾਜਧਾਨੀ

ਮੋਹਾਲੀ (ਬਿਓਰੋ ਰਿਪੋਰਟ), 1 ਫਰਵਰੀ 2023 ਆਂਧਰਾ ਪ੍ਰਦੇਸ਼ ਦੀ ਰਾਜਧਾਨੀ: ਵਾਈਐਸਆਰ ਕਾਂਗਰਸ ਦੇ ਮੁਖੀ ਨੇ ਨਿਵੇਸ਼ਕਾਂ ਨੂੰ ਅਗਲੇ ਮਹੀਨੇ ਗਲੋਬਲ...

ਫਿਰੋਜ਼ਪੁਰ (ਸੁਖਚੈਨ ਸਿੰਘ), 17 ਜਨਵਰੀ 2023
ਫਿਰੋਜ਼ਪੁਰ ਦੇ ਬਾਬਾ ਰਾਮ ਲਾਲ ਨਗਰ ਦੀ ਰਹਿਣ ਵਾਲੀ ਸ਼ੀਨਾ ਕਾਠਪਾਲ ਵੱਲੋਂ ਇਹ ਆਰੋਪ ਲਗਾਏ ਗਏ ਹਨ। ਕਿ ਉਸਦਾ ਸਹੁਰਾ ਪਰਿਵਾਰ ਦਾਜ ਨੂੰ ਲੈਕੇ ਉਸ ਨਾਲ ਕੁੱਟਮਾਰ ਕਰਦਾ ਹੈ। ਜਾਣਕਾਰੀ ਦਿੰਦਿਆਂ ਪੀੜਤ ਸ਼ੀਨਾ ਕਾਠਪਾਲ ਨੇ ਦੱਸਿਆ ਕਿ ਕੁੱਝ ਸਾਲ ਪਹਿਲਾਂ ਉਸਦਾ ਵਿਆਹ ਸੰਦੀਪ ਕਾਠਪਾਲ ਨਾਲ ਹੋਇਆ ਸੀ ਅਤੇ ਉਸਦਾ ਪਤੀ ਕਮਿਸ਼ਨਰ ਆਫਿਸ ਵਿੱਚ ਕਲਰਕ ਲੱਗਿਆ ਹੋਇਆ ਹੈ। ਅਤੇ ਉਹ ਖੁਦ ਇੱਕ ਨਿੱਜੀ ਬੈਂਕ ਵਿੱਚ ਮਨੇਜਰ ਦੀ ਜੌਬ ਕਰਦੀ ਹੈ। ਪਰ ਉਸਦਾ ਸਹੁਰਾ ਪਰਿਵਾਰ ਲਗਾਤਾਰ ਦਾਜ ਨੂੰ ਲੈਕੇ ਉਸ ਨਾਲ ਕੁੱਟਮਾਰ ਕਰ ਰਿਹਾ ਹੈ। ਜਦ ਕਿ ਉਸਦੇ ਮਾਪਿਆਂ ਨੇ ਆਪਣੀ ਹੈਸੀਅਤ ਮੁਤਾਬਕ ਦਾਜ ਵਿੱਚ ਆਈ ਟੰਨ ਕਾਰ ਦਿੱਤੀ ਹੋਈ ਹੈ।

ਪੀੜਤ ਸ਼ੀਨਾ ਨੇ ਦੱਸਿਆ ਕਿ ਉਸਦੇ ਪਿਤਾ ਦੀ ਰਿਟਾਇਰਮੈਂਟ ਹੋਈ ਹੈ। ਅਤੇ ਉਸੇ ਪੈਸੇ ਨੂੰ ਦੇਖਕੇ ਉਸਦਾ ਪਤੀ ਹੁਣ ਆਈ ਟਵੰਟੀ ਕਾਰ ਦੀ ਮੰਗ ਕਰ ਰਿਹਾ ਹੈ। ਅਤੇ ਜਦ ਵੀ ਉਸਦੀ ਬੈਂਕ ਵਿਚੋਂ ਤਨਖਾਹ ਆਉਂਦੀ ਹੈ। ਤਾਂ ਉਸ ਕੋਲੋਂ ਸਾਰੇ ਪੈਸੇ ਖੋਹ ਲਏ ਜਾਂਦੇ ਹਨ। ਅਤੇ ਜਦ ਉਹ ਇਸ ਗੱਲ ਦਾ ਵਿਰੋਧ ਕਰਦੀ ਹੈ। ਤਾਂ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਾਂਦੀ ਹੈ। ਅਤੇ ਜਦ ਉਹ ਆਪਣੇ ਪੇਕਿਆਂ ਨੂੰ ਦੱਸਣ ਦੀ ਗੱਲ ਕਰਦੀ ਹੈ।

ਤਾਂ ਉਸਨੂੰ ਇਹ ਧਮਕੀ ਦਿੱਤੀ ਜਾਂਦੀ ਹੈ। ਕਿ ਉਹ ਕਮਿਸ਼ਨਰ ਦਫਤਰ ਵਿੱਚ ਕਲਰਕ ਲੱਗਿਆ ਹੋਇਆ ਹੈ। ਉਸਦਾ ਕੋਈ ਕੁੱਝ ਨਹੀਂ ਵਿਗਾੜ ਸਕਦਾ ਇਸੇ ਤਰ੍ਹਾਂ ਬੀਤੇ ਦਿਨ ਵੀ ਜਦ ਉਸਦੀ ਤਨਖਾਹ ਆਈ ਤਾਂ ਪੈਸੇ ਖੋਹ ਕੇ ਉਸ ਨਾਲ ਜਾਨਵਰਾਂ ਵਾਂਗ ਕੁੱਟਮਾਰ ਕੀਤੀ ਗਈ ਪੀੜਤ ਸ਼ੀਨਾ ਨੇ ਪੁਲਿਸ ਪ੍ਰਸਾਸਨ ਤੋਂ ਇੰਨਸਾਫ਼ ਦੀ ਮੰਗ ਕੀਤੀ ਹੈ। ਅਤੇ ਦਾਜ ਦੇ ਲੋਭੀ ਸਹੁਰਾ ਪਰਿਵਾਰ ਤੇ ਸਖਤ ਕਾਰਵਾਈ ਕਰਨ ਦੀ ਗੱਲ ਆਖੀ ਹੈ। ਤਾਕਿ ਕੱਲ੍ਹ ਨੂੰ ਕਿਸੇ ਹੋਰ ਔਰਤ ਨਾਲ ਇਸ ਤਰ੍ਹਾਂ ਸਲੂਕ ਨਾ ਹੋਵੇ।

ਦੂਸਰੇ ਪਾਸੇ ਜਦੋਂ ਇਸ ਮਾਮਲੇ ਨੂੰ ਲੈਕੇ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਜਾਣਕਾਰੀ ਦਿੰਦਿਆਂ ਡੀਐਸਪੀ ਡੀ ਫਤਹਿ ਸਿੰਘ ਬਰਾੜ ਨੇ ਦੱਸਿਆ ਉਨ੍ਹਾਂ ਕੋਲ ਇੱਕ ਸ਼ੀਨਾ ਕਾਠਪਾਲ ਨਾਮਕ ਦੀ ਔਰਤ ਨੇ ਕੰਪਲੇਟ ਦਰਜ ਕਰਾਈ ਹੈ। ਕਿ ਉਸਦਾ ਪਤੀ ਅਤੇ ਬਾਕੀ ਦਾ ਸਹੁਰਾ ਪਰਿਵਾਰ ਉਸ ਨਾਲ ਦਾਜ ਨੂੰ ਲੈਕੇ ਕੁੱਟਮਾਰ ਕਰਦਾ ਹੈ। ਜਿਸ ਦੇ ਬਿਆਨਾਂ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਅਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here

Latest News

ਮਨੀਸ਼ਾ ਗੁਲਾਟੀ ਦੀ ਹੋਈ ਚੇਅਰਮੈਨੀ ਤੋਂ ਛੁੱਟੀ

ਮੋਹਾਲੀ (ਬਿਊਰੋ ਰਿਪੋਰਟ), 31 ਜਨਵਰੀ 2023 ਸਕਾਈ ਨਿਊਜ਼ ਪੰਜਾਬ ‘ਤੇ ਇਸ ਵੇਲੇ ਦੀ ਸਭ ਤੋਂ ਵੱਡੀ ਖ਼ਬਰ ਪੰਜਾਬ ਮਹਿਲਾ ਕਮਿਸ਼ਨ...

ਡੇਰਾ ਬੱਲਾਂ ਦੇ ਵਫ਼ਦ ਨੇ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ

ਚੰਡੀਗੜ੍ਹ, 31 ਜਨਵਰੀ(ਬਿਊਰੋ ਰਿਪੋਰਟ) ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਡੇਰਾ ਬੱਲਾਂ ਦੀ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼...

ਮੁੱਖ ਮੰਤਰੀ ਜਗਨ ਰੈੱਡੀ ਨੇ ਕਿਹਾ ਕਿ ਆਂਧਰਾ ਪ੍ਰਦੇਸ਼ ਹੋਵੇਗੀ ਵਿਸ਼ਾਖਾਪਟਨਮ ਦੀ ਨਵੀਂ ਰਾਜਧਾਨੀ

ਮੋਹਾਲੀ (ਬਿਓਰੋ ਰਿਪੋਰਟ), 1 ਫਰਵਰੀ 2023 ਆਂਧਰਾ ਪ੍ਰਦੇਸ਼ ਦੀ ਰਾਜਧਾਨੀ: ਵਾਈਐਸਆਰ ਕਾਂਗਰਸ ਦੇ ਮੁਖੀ ਨੇ ਨਿਵੇਸ਼ਕਾਂ ਨੂੰ ਅਗਲੇ ਮਹੀਨੇ ਗਲੋਬਲ ਸੰਮੇਲਨ ਦੌਰਾਨ ਨਵੀਂ ਰਾਜਧਾਨੀ ਦਾ...

ਸੂਰਤ ਦੀ ਲੜਕੀ ਨਾਲ ਬਲਾਤਕਾਰ ਦੇ ਮਾਮਲੇ ‘ਚ ਆਸਾਰਾਮ ਨੂੰ ਅਦਾਲਤ ਤੋਂ ਝਟਕਾ, ਮੰਨਿਆ ਦੋਸ਼ੀ

ਗਾਂਧੀਨਗਰ(ਬਿਊਰੋ ਰਿਪੋਰਟ), 31 ਜਨਵਰੀ 2023 ਆਸਾਰਾਮ ਨੂੰ ਸਥਾਨਕ ਅਦਾਲਤ ਨੇ ਸੂਰਤ ਦੀ ਇੱਕ ਲੜਕੀ ਨਾਲ ਬਲਾਤਕਾਰ ਦੇ ਮਾਮਲੇ ਵਿੱਚ ਦੋਸ਼ੀ ਪਾਇਆ ਹੈ। ਸਜ਼ਾ ਦਾ...

ਬੰਦੀ ਸਿੰਘਾਂ ਦੀ ਰਿਹਾਈ ਲਈ ਕੱਢਿਆ ਗਿਆ ਰੋਸ ਮਾਰਚ

ਤਰਨਤਾਰਨ ( ਅਮਨਦੀਪ ਸਿੰਘ ਮਨਚੰਦਾ),27 ਜਨਵਰੀ 2023 ਪਿਛਲੇ ਲੰਬੇ ਸਮੇਂ ਤੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਅੱਜ ਤਰਨ ਤਾਰਨ ਵਿੱਚ ਸ਼੍ਰੋਮਣੀ...

More Articles Like This