ਪਟਿਆਲਾ ( ਸਕਾਈ ਨਿਊਜ਼ ਪੰਜਾਬ) ,29 ਮਈ 2022
ਨਸ਼ਾ ਤਸਕਰ ਦੇ ਆਰੋਪੀ ਜਗਦੀਸ਼ ਭੋਲਾ ਨੂੰ ਪਟਿਆਲਾ ਤੋਂ ਗੁਰਦਾਸਪੁਰ ਜੇਲ੍ਹ ‘ਚ ਤਬਦੀਲ ਕੀਤਾ l ਜਗਦੀਸ਼ ਭੋਲਾ ਕੋਲੋ ਪਿਛਲੇ ਦਿਨੀ ਜੇਲ ਚੋ ਮੋਬਾਈਲ ਮਿਲਣ ਤੋਂ ਬਾਅਦ ਜੇਲ ਸੁਪਰੀਡੈਂਟ ਨੇ ਇਹ ਫੈਂਸਲਾ ਲਿਆ lਜੇਲ੍ਹ ਸੁਪਰਡੈਂਟ ਮਨਜੀਤ ਸਿੰਘ ਟਿਵਾਣਾ ਨੇ ਮਹਿਜ 20 ਦਿਨਾਂ ਦੇ ਦੌਰਾਨ ਜੇਲ੍ਹ ਵਿੱਚੋਂ ਲਗਪਗ 50 ਦੇ ਕਰੀਬ ਮੋਬਾਈਲ ਫੋਨ ਬਰਾਮਦ ਕਰਨ ਦੀ ਦਾਵਾ ਕੀਤਾ l