8 ਅਪ੍ਰੈਲ ਨੂੰ ਬਟਾਲਾ ਵਿੱਚ ਹੋਵੇਗੀ ਮਾਝਾ ਜ਼ੋਨ ਦੀ ਪਹਿਲੀ ਕਿਸਾਨ ਮਹਾਂ ਸਭਾ

Must Read

ਸ਼ਾਹਰੁਖ ਖਾਨ ਦੀ ਧੀ ਸੁਹਾਨਾ ਖਾਨ ਦੀ ਖ਼ੂਬਸੂਰਤ ਤਸਵੀਰ ਹੋ ਰਹੀ ਹੈ ਵਾਇਰਲ

ਮੁੰਬਈ,21 ਅਪ੍ਰੈਲ (ਸਕਾਈ ਨਿਊਜ਼ ਬਿਊਰੋ) suhana khan shared pic:ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸ਼ਾਹਰੁਖ ਖਾਨ ਦੀ ਧੀ ਸੁਹਾਨਾ ਖਾਨ ਸੋਸ਼ਲ ਮੀਡੀਆ...

ਹਸਪਤਾਲ ‘ਚ ਆਕਸੀਜਨ ਟੈਂਕ ਲੀਕ ਹੋਣ ਕਾਰਣ ਰੁਕੀ ਸਪਲਾਈ , 22 ਮਰੀਜ਼ਾਂ ਦੀ ਮੌਤ

ਮਹਾਰਾਸ਼ਟਰ,21 ਅਪ੍ਰੈਲ (ਸਕਾਈ ਨਿਊਜ਼ ਬਿਊਰੋ) Oxygen tanker leaked in nashik :ਮਹਾਰਾਸ਼ਟਰ ਦੇ ਨਾਸਿਕ ‘ਚ ਜ਼ਾਕਿਰ ਹੁਸੈਨ ਹਸਪਤਾਲ ਵਿੱਚ ਆਕਸੀਜਨ ਟੈਂਕ...

ਮਹਿੰਦਰ ਸਿੰਘ ਧੋਨੀ ਦੇ ਮਾਪਿਆਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ

ਰਾਂਚੀ, 21 ਅਪ੍ਰੈਲ (ਸਕਾਈ ਨਿਊਜ਼ ਬਿਊਰੋ) Mahendra Singh Dhoni's parents':ਪਲਸ ਸੰਚਾਲਕ ਅਭਿਸ਼ੇਕ ਨੇ ਦੱਸਿਆ ਕਿ ਧੋਨੀ ਦੇ ਮਾਪੇ ਆਮ ਸਥਿਤੀ...
ਬਟਾਲਾ,30 ਮਾਰਚ (ਸਕਾਈ ਨਿਊਜ਼ ਬਿਊਰੋ)
ਬਟਾਲਾ ‘ਚ ਕਿਸਾਨ ਆਗੂਆਂ ਵਲੋਂ ਪ੍ਰੈਸ ਕਾਨਫਰੰਸ ਕੀਤੀ ਗਈ l ਕਿਸਾਨ ਆਗੂਆਂ ਨੇ ਦਸਿਆ ਕਿ 8 ਅਪ੍ਰੈਲ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਮਾਝਾ ਇਲਾਕੇ ਦੀ ਪਹਿਲੀ ਕਿਸਾਨ ਪੰਚਾਇਤ ਮਹਾਂ ਸਭਾ ਬਟਾਲਾ ਦੀ ਦਾਣਾ ਮੰਡੀ ਵਿੱਚ ਵਿੱਚ ਹੋਵੇਗੀ ਜਿਸ ਵਿੱਚ 35 ਹਜਾਰ ਦੇ ਕਰੀਬ ਇਕਠ ਕੀਤਾ ਜਾਵੇਗਾ ਅਤੇ ਇਸ ਮਹਾਂ ਸਭਾ ਵਿੱਚ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ  ਕਿਸਾਨਾਂ ਆਗੂਆਂ ਦੇ ਇਲਾਵਾ ਗਾਇਕ ਅਤੇ ਕਲਾਕਾਰ ਵੀ ਸ਼ਿਰਕਤ ਕਰਣਗੇ |
 ਦਾਣਾ ਮੰਡੀ ਵਿਖੇ ਕਿਸਾਨ ਆਗੂਆਂ ਵਲੋਂ ਪ੍ਰੈਸ ਕਾਨਫਰੰਸ ਕੀਤੀ ਦੌਰਾਨ ਕਿਸਾਨ ਨੇਤਾ ਤੇ ਸਾਬਕਾ ਫੌਜੀ ਗੋਲਡੀ ਮਾਨੇਪੁਰਿਆ  ,  ਅਮਨਦੀਪ ਸਿੰਘ , ਗੁਰਮੇਜ ਸਿੰਘ  ਸੀਕਰੀ  , ਰੁਪਿੰਦਰ ਸ਼ਾਮਪੁਰਾ ਨੇ ਦੱਸਿਆ ਦੇ 8 ਅਪ੍ਰੈਲ ਨੂੰ ਸੰਯੁਕਤ ਕਿਸਾਨ ਮੋਰਚਾ ਵੱਲੋਂ ਮਾਝਾ ਜੋਨ ਦੀ ਪਹਿਲੀ ਕਿਸਾਨ ਮਹਾਂ ਸਭਾ ਬਟਾਲਾ ਦੀ ਦਾਨਾ ਮੰਡੀ ਵਿੱਚ ਕਰਵਾਈ ਜਾ ਰਹੀ ਹੈ ਜਿਸ ਵਿੱਚ 35 ਹਜਾਰ ਦੇ ਕਰੀਬ ਇਕਠ ਰਹੇਗਾ ਅਤੇ ਇਸਵਿੱਚ ਮੁਖ ਤੌਰ ਤੇ ਕਿਸਾਨ ਆਗੂ ਮਨਜੀਤ ਸਿੰਘ  ਰਾਏ ,  ਗੁਰਨਾਮ ਸਿੰਘ  ਚਢੂਨੀ , ਰਣਜੀਤ ਸਿੰਘ  ਰਾਜਸਥਾਨੀ  , ਰੇਸ਼ਮ ਅਨਮੋਲ  , ਬੀਰ ਸਿੰਘ  ਆਦਿ ਕਿਸਾਨ ਨੇਤਾ ਅਤੇ ਗਾਇਕ ਸੰਬੋਧਨ ਕਰੇਂਗੇ
ਇਸ ਦੇ ਨਾਲ ਹੀ ਉਨ੍ਹਾਂ ਦਾ ਕਹਿਣਾ ਸੀ ਕਿ ਅਜਿਹੀ ਕਿਸਾਨ ਸਭਾ ਲੋਕਾਂ ਨੂੰ ਕਿਸਾਨੀ ਅੰਦੋਲਨ ਲਈ ਲਾਮਬੰਧ ਕਰਣ ਲਈ ਕੀਤੀ ਜਾ ਰਹੀ ਹੈ ਇਹਨਾਂ ਕਿਸਾਨ ਆਗੂਆਂ  ਨੇ ਕਿਹਾ ਕਿ ਦੇ ਕਿਸਾਨੀ ਅੰਦੋਲਨ ਵਿੱਚ ਨੌਜਵਾਨਾਂ  ਦੇ ਕਾਫ਼ੀ ਸਮਰਥਨ ਮਿਲਿਆ ਰਿਹਾ ਹੈ ਤਾਂ ਨੌਜਵਾਨਾਂ ਨੂੰ ਜ਼ਿਆਦਾ ਜੁੜਿਆ ਜਾਵੇ ਇਹ ਵੀ ਇਸ ਸਭਾ ਦਾ ਮਕਸਦ ਹੈ ਉਥੇ ਹੀ ਕਰੋਨਾ ਦੀਆ ਹਦਾਇਤਾ 31 ਮਾਰਚ  ਦੇ ਬਾਅਦ ਕੀ ਰਹਿਣਗੀਆਂ ਉਸ ਉੱਤੇ ਕਿਸਾਨ ਜਥੇਬੰਦੀਆਂ ਨੂੰ ਕੋਈ ਫਰਕ ਨਹੀ ਪੈਂਦਾ ਕਿਉਂਕਿ ਜੇਕਰ ਕਰੋਨਾ ਕਾਲ ਵਿੱਚ ਰਾਜਨੀਤਕ ਅਤੇ ਚੁਨਾਵੀ ਪਾਰਟੀਆਂ ਦੀ ਰੈਲੀ ਹੋ ਸਕਦੀ ਹੈ ਤਾਂ ਕਿਸਾਨੀ ਅੰਦੋਲਨ ਨੂੰ ਲੈ ਕੇ ਵੀ ਕਿਸਾਨ ਸਭਾ ਹੋ ਸਕਦੀ ਹੈ
ਇਸ ਦੇ ਨਾਲ ਹੀ ਭਾਜਪਾ ਐਮ ਐਲ ਏ ਦੀ ਕੁੱਟਮਾਰ ਦੇ ਘਟਨਾਕਰਮ ਨੂੰ ਲੈ ਕੇ ਉਨ੍ਹਾਂ ਦਾ ਕਹਿਣਾ ਸੀ ਦੇ ਇਸ ਵਿੱਚ ਸਰਕਾਰਾਂ ਦਾ ਹੀ ਦੋਸ਼ ਹੈ ਕਿਉਂਕਿ ਲੋਕ ਅਤੇ ਕਿਸਾਨ ਤੰਗ ਆ ਚੁੱਕੇ ਹਨ  ਇਸ ਲਈ ਲੋਕਾਂ ਦੇ ਅੰਦਰ ਰੋਸ ਦੇ ਚਲਦੇ ਅਜਿਹੀ ਘਟਨਾ ਸਾਹਮਣੇ ਆਈ ਲੇਕਿਨ ਕਿਸਾਨ ਸੰਯੁਕਤ ਮੋਰਚਾ ਅਜਿਹੀ ਘਟਨਾਵਾਂ ਦਾ ਸਮਰਥਨ ਨਹੀ ਕਰਦਾ ਲੇਕਿਨ ਫਿਰ ਵੀ ਸਰਕਾਰਾਂ ਨੂੰ ਆਮ ਜਨਤਾ ਦੇ ਅਜਿਹੇ ਰਵਈਏ ਨੂੰ ਲੈ ਕੇ ਸੋਚਣਾ ਜਰੂਰ ਚਾਹੀਦਾ ਹੈ ਕਿ ਉਹਨਾਂ ਵਲੋਂ ਕਿਥੇ ਕਮੀ ਹੈ ਅਤੇ ਖੁਦ ਸਰਕਾਰ ਕਿਥੇ ਗਲਤੀ ਹੈ ਜੋ ਐਸੇ ਮਾਮਲੇ ਹੋ ਰਹੇ ਹਨ |

LEAVE A REPLY

Please enter your comment!
Please enter your name here

Latest News

ਸ਼ਾਹਰੁਖ ਖਾਨ ਦੀ ਧੀ ਸੁਹਾਨਾ ਖਾਨ ਦੀ ਖ਼ੂਬਸੂਰਤ ਤਸਵੀਰ ਹੋ ਰਹੀ ਹੈ ਵਾਇਰਲ

ਮੁੰਬਈ,21 ਅਪ੍ਰੈਲ (ਸਕਾਈ ਨਿਊਜ਼ ਬਿਊਰੋ) suhana khan shared pic:ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸ਼ਾਹਰੁਖ ਖਾਨ ਦੀ ਧੀ ਸੁਹਾਨਾ ਖਾਨ ਸੋਸ਼ਲ ਮੀਡੀਆ...

ਹਸਪਤਾਲ ‘ਚ ਆਕਸੀਜਨ ਟੈਂਕ ਲੀਕ ਹੋਣ ਕਾਰਣ ਰੁਕੀ ਸਪਲਾਈ , 22 ਮਰੀਜ਼ਾਂ ਦੀ ਮੌਤ

ਮਹਾਰਾਸ਼ਟਰ,21 ਅਪ੍ਰੈਲ (ਸਕਾਈ ਨਿਊਜ਼ ਬਿਊਰੋ) Oxygen tanker leaked in nashik :ਮਹਾਰਾਸ਼ਟਰ ਦੇ ਨਾਸਿਕ ‘ਚ ਜ਼ਾਕਿਰ ਹੁਸੈਨ ਹਸਪਤਾਲ ਵਿੱਚ ਆਕਸੀਜਨ ਟੈਂਕ ਲੀਕ ਹੋਣ ਕਾਰਣ ਵੱਡਾ ਹਾਦਸਾ...

ਮਹਿੰਦਰ ਸਿੰਘ ਧੋਨੀ ਦੇ ਮਾਪਿਆਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ

ਰਾਂਚੀ, 21 ਅਪ੍ਰੈਲ (ਸਕਾਈ ਨਿਊਜ਼ ਬਿਊਰੋ) Mahendra Singh Dhoni's parents':ਪਲਸ ਸੰਚਾਲਕ ਅਭਿਸ਼ੇਕ ਨੇ ਦੱਸਿਆ ਕਿ ਧੋਨੀ ਦੇ ਮਾਪੇ ਆਮ ਸਥਿਤੀ ਵਿੱਚ ਹਨ ਅਤੇ ਉਨ੍ਹਾਂ ਦਾ...

ਲਾਕਡਾਊਨ ਦੌਰਾਨ ਦਿੱਲੀ ਸਰਕਾਰ ਦੇਵੇਗੀ ਮਜ਼ਦੂਰਾਂ ਨੂੰ 5-5 ਹਜਾਰ ਰੁਪਏ

ਨਵੀਂ ਦਿੱਲੀ,21 ਅਪ੍ਰੈਲ (ਸਕਾਈ ਨਿਊਜ਼ ਬਿਊਰੋ) lockdown high court immigrants:ਲਾਕਡਾਊਨ ਦੌਰਾਨ ਦਿੱਲੀ ਸਰਕਾਰ ਵੱਲੋਂ ਪਰਵਾਸੀ ,ਕਾਰਜ ਉਸਾਰੀ ਵਿੱਚ ਮਜ਼ਦੂਰਾਂ ਦੀ ਵੱਡੀ ਜ਼ਿੰਮੇਵਾਰੀ ਚੱੁਕਣ ਦਾ ਫੈਸਲਾ...

ਸਰਕਾਰ ਦੇ 50% ਸਵਾਰੀਆਂ ਵਾਲੇ ਫ਼ੈਸਲਾ ਦਾ ਬੱਸ ਚਾਲਕਾਂ ਵੱਲੋਂ ਵਿਰੋਧ

ਹੁਸ਼ਿਆਰਪੁਰ(ਅਮਰੀਕ ਕੁਮਾਰ),21 ਅਪ੍ਰੈਲ Minibus Operators Union meeting: ਅੱਜ ਹੁਸ਼ਿਆਰਪੁਰ ਦੇ ਹਲਕਾ ਚੱਬੇਵਾਲ ਵਿਖੇ ਮਿੰਨੀ ਬੱਸ ਅਪਰੇਟਰ ਯੂਨੀਅਨ ਦੀ ਇਕ ਅਹਿਮ ਮੀਟਿੰਗ  ਗੁਰਵਿੰਦਰ ਸਿੰਘ ਦੀ ਅਗਵਾਈ...

More Articles Like This