ਸੰਗਰੂਰ (ਰਸ਼ਪਿੰਦਰ ਸਿੰਘ, 1 ਮਈ 2022
ਦੇਸ਼ ਭਰ ਚ ਅੱਜ ਇੱਕ ਮਈ ਨੂੰ ਮਜ਼ਦੂਰ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ l ਇਸ ਮੌਕੇ ਅੱਜ ਹਿੰਦੁਸਤਾਨ ਭਵਨ ਉਸਾਰੀ ਮਜ਼ਦੂਰ ਯੂਨੀਅਨ ਵੱਲੋਂ ਇਕੱਤਰਿਤ ਫੂਕੇ ਅਤੇ ਝੰਡਾ ਲਹਿਰਾ ਕੇ ਅੱਜ ਦਾ ਇਸ ਮਹਾਨ ਦਿਨ ਮਨਾਇਆ l
ਇਹ ਖ਼ਬਰ ਵੀ ਪੜ੍ਹੋ:ਪੰਜਾਬੀ ਗਾਇਕ ਮਲਕੀਤ ਸਿੰਘ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ…
ਇਸ ਮੌਕੇ ਕਾਮਰੇਡ ਭੂਪ ਚੰਦ ਚੰਨੋ ਵੱਲੋਂ ਲੋਕਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਸਾਡੀ ਏਕਤਾ ਬਰਕਰਾਰ ਹੈ l ਜਿੱਥੇ ਕਿਸਾਨੀ ਧਰਨੇ ਚ ਡੱਟ ਕੇ ਸਾਥ ਦਿੱਤਾ ਅਤੇ ਉਥੇ ਹੀ ਸਾਡੀ ਏਕਤਾ ਨੂੰ ਬਰਕਰਾਰ ਰੱਖਿਆ l
ਇਹ ਖ਼ਬਰ ਵੀ ਪੜ੍ਹੋ:ਹੁਸ਼ਿਆਰਪੁਰ ‘ਚ ਬਿਜਲੀ ਸੰਕਟ ਨੂੰ ਲੈ ਕੇ ਕਿਸਾਨਾਂ ਨੇ ਲਗਾਇਆ ਧਰਨਾ
ਸਾਡੇ ਭਾਈਚਾਰੇ ਤੇ ਆਈਆਂ ਮੁਸ਼ਕਿਲਾਂ ਚ ਡੱਟ ਜੇ ਸਾਥ ਦੇਵਾਂਗੇ ਅਤੇ ਉਨ੍ਹਾਂ ਪੰਜਾਬ ਸਰਕਾਰ ਤੇ ਕੋਈ ਆਸ ਨਾਲ ਲਗਾਉਂਦਿਆਂ ਕਿਹਾ ਕਿ ਪੰਜਾਬ ਵਿੱਚ ਵਧ ਰਹੀ ਬੇਰੁਜ਼ਗਾਰੀ ਅਤੇ ਇਸੇ ਨੂੰ ਨਾ ਨੱਥ ਪਾਉਂਦਿਆਂ ਅਸੀਂ ਸਰਕਾਰ ਤੋਂ ਕੀ ਆਸ ਰੱਖਾਂਗੇ l