ਨਾਭਾ (ਸੁਖਚੈਨ ਸਿੰਘ), 5 ਮਾਰਚ 2023
ਨਾਭਾ ਵਿਖੇ ਪਹੁੰਚੇ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਸਪੈਸ਼ਲ ਸਕੂਲ ਦੇ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ। ਮੰਤਰੀ ਅਮਨ ਅਰੋੜਾ ਨੂੰ ਜਦੋਂ ਸੁਖਬੀਰ ਬਾਦਲ ਵੱਲੋਂ ਟਵੀਟ ਕੀਤੇ ਜਾਣ ਬਾਰੇ ਪੁੱਛਿਆ ਕਿ ਸੁਖਬੀਰ ਬਾਦਲ ਵੱਲੋਂ ਕਿਹਾ ਗਿਆ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਤ ਹੁਣ ਪੰਜਾਬ ਨੂੰ ਜਾਣ ਬੁੱਝ ਕੇ ਅੱਗ ਵਿੱਚ ਝੋਕ ਰਹੇ ਹਨ ਤਾਂ ਅਰੋੜਾ ਨੇ ਕਿਹਾ ਕਿ ਵੱਲੋਂ ਸੁਖਬੀਰ ਬਾਦਲ ਦੀਆਂ ਗੱਲਾਂ ਨੂੰ ਤੁਸੀਂ ਸਿਰ ਤੋਂ ਲਹੇ ਹੋਏ ਦਾ ਸਾਲ ਦੀ ਕਾਰਗੁਜ਼ਾਰੀ ਨੇ ਉਨ੍ਹਾਂ ਨੂੰ ਘਰੇ ਬਿਠਾ ਦਿੱਤਾ ਹੈ।
ਜੋ ਪੰਜਾਬ ਦੇ ਹਲਾਤ ਬਣੇ ਹਨ ਉਹ ਬਾਦਲਾਂ ਵੱਲੋਂ ਵੀ ਬਣਾਏ ਗਏ ਹਨ ਭਾਵੇਂ ਨਸ਼ੇ ਦਾ ਮੁੱਦਾ ਹੋਵੇ ਚਾਹੇ ਗੈਂਗਸਟਰਾਂ ਦਾ ਇਹ ਸਾਰੀ ਸੁਖਬੀਰ ਬਾਦਲ ਦੀ ਦੇਣ ਹੈ ਉਹਨਾਂ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਕਹਿਣ ਦਾ ਕੋਈ ਹੱਕ ਨਹੀਂ ਭਗਵੰਤ ਸਿੰਘ ਮਾਨ 24 ਘੰਟੇ ਪੰਜਾਬ ਦੀ ਪਲ-ਪਲ ਖ਼ਬਰ ਲੈ ਰਿਹਾ ਹੈ ਪੰਜਾਬ ਦੇ ਮੁੱਖ ਸੇਵਾਦਾਰ ਹਨ। ਅਰੋੜਾ ਨੇ ਕਿਹਾ ਕਿ ਅਸੀਂ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾ ਕੇ ਹੀ ਹਟਾਂਗੇ
ਉਨ੍ਹਾਂ ਕਿਹਾ ਕਿ ਅਜਨਾਲਾ ਮਾਮਲੇ ਨੂੰ ਲੈ ਕੇ ਅਮਲ ਰੋੜਾ ਨੇ ਕਿਹਾ ਕਿ ਬੋਲਿਆ ਸਮਾਂ ਆਉਣ ਤੇ ਸਾਰਿਆਂ ਨੂੰ ਅੰਦਰ ਕਰਾਂਗੇ ਕਿਸੇ ਨੂੰ ਵੀ ਨਹੀਂ ਬਖਸ਼ਿਆ ਜਾਵੇਗਾ।