ਲੋਕਾਂ ਨੂੰ ਧਰਮਾਂ ਦੇ ਨਾਂ ਤੇ ਭੜਕਾਉਣ ਵਾਲਾ ਵਿਅਕਤੀ ਕਾਬੂ :ਐਸ.ਐਸ.ਪੀ ਦੁੱਗਲ

Must Read

ਸਿੰਘੂ ਬਾਰਡਰ: ਕਿਸਾਨ ਸੰਘਰਸ਼ ‘ਚ ਦੇਰ ਰਾਤ ਚੱਲੀਆਂ ਗੋਲੀਆਂ

ਨਵੀਂ ਦਿੱਲੀ,8 ਮਾਰਚ (ਸਕਾਈ ਨਿਊਜ਼ ਬਿਊਰੋ) ਪਿਛਲੇ 3 ਮਹੀਨਿਆਂ ਤੋਂ ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੇ ਬਾਰਡਰਾਂ...

ਅੱਜ ਪੇਸ਼ ਹੋਵੇਗਾ ਪੰਜਾਬ ਵਿਧਾਨ ਸਭਾ ਦਾ ਆਖ਼ਰੀ ਬਜਟ

ਚੰਡੀਗੜ੍ਹ,8 ਮਾਰਚ (ਸਕਾਈ ਨਿਊਜ਼ ਬਿਊਰੋ) ਅੱਜ ਪੰਜਾਬ ਵਿਧਾਨ ਸਭਾ ਦਾ ਆਖ਼ਰੀ ਬਜਟ ਪੇਸ਼ ਕੀਤਾ ਜਾਵੇਗਾ।ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ...

ਅਕਾਲੀ ਦਲ ਨੇ 8 ਮਾਰਚ ਦੇ ਧਰਨੇ ਦੀ ਬਣਾਈ ਰਣਨੀਤੀ

ਸ਼੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ),7 ਮਾਰਚ ਸ੍ਰੀ ਮੁਕਤਸਰ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਮੀਟਿੰਗ ਹਾਲ ਵਿੱਚ ਸ਼ਨੀਵਾਰ ਨੂੰ ਸ੍ਰੋਮਣੀ...

ਪਟਿਆਲਾ (ਕੰਵਲਜੀਤ ਕੰਬੋਜ਼) ,17 ਫਰਵਰੀ 

ਪੁਲਸ ਸੁਰਖਿਆ ਲੈਣ ਲਈ ਲੋਕਾਂ ਨੂੰ ਧਰਮਾਂ ਦੇ ਨਾਂ ਤੇ ਲੜਵਾਉਣ ਵਾਲਾ ਵਿਆਕਤੀ ਪਟਿਆਲਾ ਪੁਲਸ ਨੇ ਕੀਤਾ ਗਿਰਫ਼ਤਾਰ ਜਾਣਕਾਰੀ ਅਨੁਸਾਰ ਪਤਾ ਲਗਾ ਹੈ ਕਿ ਇਹ ਵਿਆਕਤੀ ਬਾਹਰ ਦੇ ਦੇਸ਼ਾਂ ਦੇ ਸਿਮ ਕਾਰਡ ਵਰਤ ਕੇ ਸਿੱਖਾਂ ਦੀ ਧਰਮ ਬਾਰੇ ਗਲ਼ਤ ਪਰਚਾਰ ਕਰਦਾ ਸੀ ਨਾਲ ਹੀ ਪਟਿਆਲਾ ਦੇ ਐਸ.ਐਸ.ਪੀ ਵਿਕਰਮਜਿੱਤ ਸਿੰਘ ਦੁੱਗਲ ਅਤੇ ਡੀਜੀਪੀ ਪੰਜਾਬ ਦਿਨਕਰ ਗੁਪਤਾ ਦੀ ਫੋਟੋ ਉੱਤੇ ਵੀ ਇਸ ਵਿਆਕਤੀ ਨੇ ਕ੍ਰੋਸ ਦਾ ਨਿਸ਼ਾਨ ਮਾਰਕੇ ਸ਼ੋਸ਼ਲ ਮੀਡੀਆ ਤੇ ਵਾਇਰਲ ਕਰ ਦੇਂਦਾ ਸੀ ਪੁਲਸ ਨੇ ਦਸਿਆ ਕਿ ਇਸਦਾ ਪਿਓ ਇਕ ਜਾਲੀ ਸੰਸਥਾ ਚਲਾਦਾ ਸੀ ਜਿਸ ਦਾ ਨਾਂ ਹੈ ਅਖਿਲ ਭਾਰਤੀ ਸੇਵਾ ਦਲ ਇਸ ਵਿਆਕਤੀ ਨੂੰ ਹੁਣ ਗਿਰਫ਼ਤਾਰ ਕੀਤਾ ਗਿਆ ਇਸ ਉਪਰ ਕੋਤਵਾਲੀ ਥਾਣਾ ਦੇ ਵਿਚ ਅਲਗ ਅਲਗ ਮੁਕਦਮੇ ਦਰਜ ਕੀਤੇ ਗਏ ਹਨ।

ਸ਼੍ਰੀ ਆਨੰਦਪੁਰ ਸਾਹਿਬ: ਆਜ਼ਾਦ ਉਮੀਦਵਾਰਾਂ ਨੇ ਸਾਰੀ ਸੀਟਾਂ ‘ਤੇ ਮਾਰੀ ਬਾਜ਼ੀ, ਪ੍ਰਮੁੱਖ ਸਿਆਸੀ ਪਾਰਟੀਆਂ ਹੋਈਆਂ ਫੇਲ੍ਹ

ਐਸ.ਪੀ ਸਿਟੀ ਪਟਿਆਲਾ ਵਰੁਣ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਕ ਵਿਆਕਤੀ ਜੌ ਕਿ ਪੁਲਸ ਸੁਰਖਿਆ ਲੈਣ ਲਈ ਲੋਕਾਂ ਨੂੰ ਬਾਹਰੀ ਰਾਜਿਆ ਦੇ ਸਿਮ ਕਾਰਡ ਵਰਤ ਕੇ ਧਮਕਿਆ ਦੇਂਦਾ ਸੀ ਤੇ ਸਿੱਖਾਂ ਦੇ ਧਰਮ ਬਾਰੇ ਗਲਤ ਪਰਚਾਰ ਕਰਦਾ ਸੀ ਤੇ ਨਾਲ ਹੀ ਲੋਕਾਂ ਨੂੰ ਧਰਮਾਂ ਦੇ ਨਾਂ ਤੇ ਲੜਵਾਉਣ ਦਾ ਕੰਮ ਕਰਦਾ ਸੀ ਇਹ ਵਿਆਕਤੀ ਸਚਿਨ ਗੋਇਲ ਪੱਤਰਕਾਰਾਂ ਨੂੰ ਵੀ ਧਮਕਿਆ ਦੇਂਦਾ ਸੀ ਇਸਦਾ ਪਿਓ ਇਕ ਜਾਲੀ ਸੰਸਥਾ ਚਲਾਂਦਾ ਹੈ ਉਸ ਉਪਰ ਵੀ ਕਰਵਾਈ ਕੀਤੀ ਜਾਵੇਗੀ ਅਖਿਲ ਭਾਰਤੀ ਸੇਵਾ ਦਲ ਨਾ ਦੀ ਸੰਸਥਾ ਕੋਈ ਵੀ ਨੀ ਹੈ।

LEAVE A REPLY

Please enter your comment!
Please enter your name here

Latest News

ਸਿੰਘੂ ਬਾਰਡਰ: ਕਿਸਾਨ ਸੰਘਰਸ਼ ‘ਚ ਦੇਰ ਰਾਤ ਚੱਲੀਆਂ ਗੋਲੀਆਂ

ਨਵੀਂ ਦਿੱਲੀ,8 ਮਾਰਚ (ਸਕਾਈ ਨਿਊਜ਼ ਬਿਊਰੋ) ਪਿਛਲੇ 3 ਮਹੀਨਿਆਂ ਤੋਂ ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੇ ਬਾਰਡਰਾਂ...

ਅੱਜ ਪੇਸ਼ ਹੋਵੇਗਾ ਪੰਜਾਬ ਵਿਧਾਨ ਸਭਾ ਦਾ ਆਖ਼ਰੀ ਬਜਟ

ਚੰਡੀਗੜ੍ਹ,8 ਮਾਰਚ (ਸਕਾਈ ਨਿਊਜ਼ ਬਿਊਰੋ) ਅੱਜ ਪੰਜਾਬ ਵਿਧਾਨ ਸਭਾ ਦਾ ਆਖ਼ਰੀ ਬਜਟ ਪੇਸ਼ ਕੀਤਾ ਜਾਵੇਗਾ।ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਪੇਸ਼ ਕੀਤਾ ਜਾਵੇਗਾ ਬਜਟ। ਆਮ...

ਅਕਾਲੀ ਦਲ ਨੇ 8 ਮਾਰਚ ਦੇ ਧਰਨੇ ਦੀ ਬਣਾਈ ਰਣਨੀਤੀ

ਸ਼੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ),7 ਮਾਰਚ ਸ੍ਰੀ ਮੁਕਤਸਰ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਮੀਟਿੰਗ ਹਾਲ ਵਿੱਚ ਸ਼ਨੀਵਾਰ ਨੂੰ ਸ੍ਰੋਮਣੀ ਅਕਾਲੀ ਦਲ ਦੀ ਮੀਟਿੰਗ ਵਿਧਾਇਕ...

ਦੇਸ਼ ‘ਚ ਫਿਰ ਫੜ੍ਹੀ ਕੋਰੋਨਾ ਨੇ ਰਫ਼ਤਾਰ

ਨਿਊਜ਼ ਡੈਸਕ,7 ਮਾਰਚ (ਸਕਾਈ ਨਿਊਜ਼ ਬਿਊਰੋ) ਇਕ ਵਾਰ ਫਿਰ ਦੇਸ਼ ਵਿਚ ਕੋਰੋਨਾ ਦੇ ਨਵੇਂ ਮਾਮਲੇ ਵੱਧ ਰਹੇ ਹਨ. ਕੋਰੋਨਾ ਦੀ ਲਾਗ ਹੁਣ ਬਹੁਤ ਸਾਰੇ ਰਾਜਾਂ...

ਨਸ਼ਾ ਤਸਕਰੀ ਮਾਮਲੇ ‘ਚ ਪੁਲਿਸ ਨੇ 75 ਆਰੋਪੀ ਕੀਤੇ ਕਾਬੂ

ਤਰਨ ਤਾਰਨ,7 ਮਾਰਚ (ਸਕਾਈ ਨਿਊਜ਼ ਬਿਊਰੋ) ਤਰਨ ਤਾਰਨ ਦੀ ਪੁਲਿਸ ਨੇ ਨਸ਼ਾ ਤਸਕਰੀ ਖਿਲਾਫ ਚਲਾਈ ਪੰਜਾਂ ਦਿਨਾਂ ਮੁਹਿੰਮ ਦੌਰਾਨ 75 ਨਸਾਂ ਤਸਕਰਾਂ ਨੂੰ ਕਾਬੂ ਕਰਨ...

More Articles Like This