ਚੰਡੀਗੜ੍ਹ (ਸਕਾਈ ਨਿਊਜ਼ ਪੰਜਾਬ),15 ਜੂਨ 2022
ਵੱਡੀ ਖ਼ਬਰ ਗੈਂਗਸਟਰ ਲਾਰੇਂਸ ਬਿਸ਼ਨੌਈ ਦੇ ਨਾਲ ਜੁੜੀ ਹੋਈ ਹੈ।ਜੋ ਕਿ ਇਸ ਵੇਲੇ ਪੰਜਾਬ ਪੁਲਿਸ ਦੇ ਸ਼ਿਕੰਜੇ ਵਿੱਚ ਅੱਜ ਤੜਕੇ 4 ਵਜੇ ਸਿੱਧੂ ਮੂਸੇਵਾਲਾ ਕਤਲਕਾਂਡ ਮਾਮਲੇ ਵਿੱਚ ਲਾਰੇਂਸ ਬਿਸ਼ਨੌਈ ਨੂੰ ਮਾਨਸਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ।
ਇਹ ਖ਼ਬਰ ਵੀ ਪੜ੍ਹੋ:ਸਵੇਰੇ 4 ਵਜੇ ਲਾਰੇਂਸ ਬਿਸ਼ਨੌਈ ਦੀ ਮਾਨਸਾ ਅਦਾਲਤ ‘ਚ ਪੇਸ਼ੀ, ਮਿਲਿਆ…
ਪੁਲਿਸ ਨੂੰ ਲਾਰੇਂਸ ਬਿਸ਼ਨੌਈ ਦਾ 7 ਦਿਨ ਦਾ ਰਿਮਾਂਡ ਮਿਿਲਆਂ ਹੈ ਜਿਸ ਤੋਂ ਬਾਅਦ ਮਾਨਸਾ ਪੁਲਿਸ ਦਾ ਵੱਡਾ ਕਾਫਲਾ ਲਾਰੇਂਸ ਬਿਸ਼ਨੌਈ ਨੂੰ ਲੈ ਕੇ ਮੋਹਾਲੀ ਲਈ ਰਵਾਨਾ ਹੋ ਚੁੱਕਾ ਹੈ ਖਰੜ ਦੇ ਸੀਆਈਏ ਸਟਾਫ ਲਿਆਦਾ ਜਾ ਰਿਹਾ ਲਾਰੇਂਸ ਬਿਸ਼ਨੌਈ। ਏਜੀਟੀ ਐਫ ਵੱਲੋਂ ਲਾਰੇਂਜ ਬਿਸ਼ਨੌਈ ਤੋਂ ਸਿੱਧੂ ਮੂਸੇਵਾਲਾ ਕਤਲਕਾਂਡ ਵਿੱਚ ਪੁੱਛਗਿਛ ਕੀਤੀ ਜਾਵੇਗੀ ॥ ਵੱਡੇ ਖੁੁਲਾਸੇ ਸਿੱਧੂ ਮੂਸੇਵਾਲਾ ਕਤਲ ਕਾਡ ਵਿਚ ਹੋਣਗੇ।