ਚੰਡੀਗੜ੍ਹ (ਸਕਾਈ ਨਿਊਜ਼ ਪੰਜਾਬ), 21 ਅਪ੍ਰੈਲ 2022
ਪੰਜਾਬ ਸਰਕਾਰ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ। ਆਏ ਦਿਨ ਜਿੱਥੇ ਵੱਡੇ ਐਲਾਨ ਕੀਤੇ ਜਾ ਰਹੇ ਹਨ। ਉੱਥੇ ਹੀ ਸੂਬੇ ਸਰਕਾਰ ਵੱਲੋਂ 28 ਨਵੇਂ ਸਪੋਕਸ ਪਰਸਨ ਲਗਾੲ ਗਏ ਹਨ।
ਮਾਲਵਿੰਦਰ ਸਿੰਘ ਕੰਗ ਨੂੰ ਮੁੱਖ ਬੁਲਾਰਾ ਲਗਾਇਆ ਗਿਆ ਹੈ ।ਆਮ ਆਦਮੀ ਪਾਰਟੀ ਵੱਲੋਂ ਨਵੇਂ ਬੁਲਾਰਿਆਂ ਦੀ ਇੱਕ ਅਧਿਕਾਰਿਕ ਚਿੱਠੀ ਵੀ ਜਾਰੀ ਕੀਤੀ। ਸੂਬੇ ਸਰਕਾਰ ਵੱਲੋਂ ਲਗਾਏ ਗਏ ਨਵੇਂ ਬੁਲਾਰਿਆਂ ਦੀ ਸੂਚੀ ਤੁਸੀਂ ਹੇਠਾਂ ਪੜ੍ਹ ਸਕਦੇ ਹੋ: –