ਚੰਡੀਗੜ੍ਹ (ਮੀਨਾਕਸ਼ੀ), 25 ਮਾਰਚ 2022
10ਵੀ ਅਤੇ 12 ਵੀ ਦੇ ਵਿਦਿਆਰਥੀਆਂ ਨੂੰ ਪੇਪਰ ਦੇਣ ਲਈ ਤਿਆਰ ਹੋ ਜਾਣ ਕਿਉਂਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਡੇਟ ਸ਼ਟਿ ਜਾਰੀ ਕਰ ਦਿੱਤੀ ਹੈ ਜੀ ਹਾਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10 ਅਤੇ 12ਵੀ ਦੀ ਡੇਟ ਸੀਟ ਜਾਰੀ ਕੀਤੀ।
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜੋ ਡੇਟ ਸ਼ਟਿ ਜਾਰੀ ਕੀਤੀ ਗਈ ਹੈ ਉਸ ਦੇ ਅਨੁਸਾਰ 10 ਵੀ ਜਮਾਤ ਦੇ ਪੇਪਰ 29 ਅਪ੍ਰੈਲ ਤੋਂ ਸ਼ੁਰੂ ਹੋਣਗੇ।ਸਵੇਰ ਦੀ ਸ਼ਿਫ਼ਟ ‘ਚ 10 ਜਮਾਤ ਦੇ ਪੇਪਰ ਹੋਣਗੇ ।
10 ਜਮਾਤ ਦੇ ਵਿਦਿਆਰਥੀਆਂ ਦਾ ਪੇਪਰ ਸਵੇਰੇ 10 ਵਜੇ ਸ਼ੁਰੂ ਹੋਇਆ ਕਰੇਗਾ ਉਧਰ 12ਵੀ ਜਮਾਤ ਦੇ ਪੇਪਰ 22 ਅਪ੍ਰੈਲ ਤੋਂ ਸੂਰੂ ਹੋਣਗੇ ਦੁਪਹਿਰ ਦੇ ਸਮੇਂ ਪੇਪਰ ਹੋਣਗੇ 2 ਵਜੇ ਪੇਪਰ ਸ਼ੁਰੂ ਹੋਇਆ ਕਰੇਗਾ
ਤੁਹਾਨੂੰ ਦੱਸ ਦਈਏ ਕਿ ਪਹਿਲਾਂ ਕੋਰੋਨਾ ਮਹਾਮਾਰੀ ਕਰਕੇ ਪੇਪਰਾਂ ‘ਤੇ ਰੋਕ ਲਗਾਈ ਗਈ ਸੀ l ਪਰ ਹੁਣ ਵਿਦਿਆਰਥੀਆਂ ਨੂੰ ਸਕੂਲ ਵਿੱਚ ਜਾ ਕੇ ਇਹ ਪੇਪਰ ਦੇਣੇ ਪੈਣਗੇ। 10 ਦੇ ਪੇਪਰ 29 ਅਪ੍ਰੈਲ ਨੂੰ ਸ਼ੁਰੂ ਹੋਣਗੇ ਵਿਿਦਆਰਥੀਆਂ ਦਾ ਪੇਪਰ ਸਵੇਰੇ 10 ਵਜੇ ਸ਼ੁਰੂ ਹੋਵੇਗਾ ਅਤੇ 12 ਵੀ ਜਮਾਤ ਦੇ ਪੇਪਰ 22 ਅਪ੍ਰੈਲ ਤੋਂ ਸੁਰੂ ਹੋਣਗੇ ਤੇ ਦੁਪਹਿਰ 2 ਵਜੇ ਪੇਪਰ ਸ਼ੁਰੂ ਹੋਇਆ ਕਰੇਗਾ।