Republic Day :ਕੈਬਨਿਟ ਮੰਤਰੀ ਅਰੁਣ ਚੌਧਰੀ ਨੇ ਜਲੰਧਰ ‘ਚ ਲਹਿਰਾਇਆ ਤਿਰੰਗਾ

Must Read

‘ਪੀਲੀ ਮੂੰਗ ਦਾਲ’ ਕਰਦੀ ਹੈ ਪਾਚਣ ਸ਼ਕਤੀ ਨੂੰ ਮਜ਼ਬੂਤ

ਨਿਊਜ਼ ਡੈਸਕ,3 ਮਾਰਚ (ਸਕਾਈ ਨਿਊਜ਼ ਬਿਊਰੋ) ਪ੍ਰੋਟੀਨ ਨਾਲ ਭਰਪੂਰ ਹੁੰਦੀਆਂ ਹਨ ਦਾਲਾਂ।ਜੇਕਰ ਗੱਲ ਮੂੰਗ ਦੀ ਦਾਲ ਕੀਤੀ ਜਾਵੇ ਤਾਂ ਇਸ...

ਪਿਆਰ ਦੀ ਨਿਸ਼ਾਨੀ ਤਾਜ ਮਹਿਲ ਹੁਣ ਪਾਕਿਸਤਾਨ ‘ਚ ਵੀ ,ਦੇਖੋ ਤਸਵੀਰਾਂ

ਪਾਕਿਸਤਾਨ ,3 ਮਾਰਚ (ਸਕਾਈ ਨਿਊਜ਼ ਬਿਊਰੋ) ਸ਼ਾਹਜਹਾਂ ਨੇ ਆਪਣੀ ਪਤਨੀ ਮੁਮਤਾਜ ਦੀ ਯਾਦ ‘ਚ ਆਗਰੇ ਵਿੱਚ ਤਾਜ ਮਹਿਲ ਬਣਵਾ ਕੇ...

ਬਜਟ ਇਜਲਾਸ: ਤੀਜੇ ਦਿਨ ਵੀ ਵਿਰੋਧੀ ਪਾਰਟੀਆਂ ਗਰਮ

ਚੰਡੀਗੜ੍ਹ,3 ਮਾਰਚ (ਸਕਾਈ ਨਿਊਜ਼ ਬਿਊਰੋ) ਬਜਟ ਇਜਲਾਸ ਦੀ ਤੀਜੇ ਦਿਨ ਦੀ ਕਾਰਵਾਈ ਜਾਰੀ ਹੈ ਇਸ ਦੌਰਾਨ ਆਮ ਆਦਮੀ ਪਾਰਟੀ ਦੀ...

ਜਲੰਧਰ ,26 ਜਨਵਰੀ (ਸਕਾਈ ਨਿਊਜ਼ ਬਿਊਰੋ)

ਅੱਜ ਪੂਰੇ ਦੇਸ਼ ਭਰ ’ਚ 72ਵਾਂ ਗਣਤੰਤਰ ਦਿਵਸ ਮੌਕੇ ਜਲੰਧਰ ਸ਼ਹਿਰ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ ’ਚ ਇਕ ਸਾਧਾ ਸਮਾਗਮ ਰੱਖਿਆ ਗਿਆ ਸੀ, ਜਿਸ ’ਚ ਕੈਬਨਿਟ ਮੰਤਰੀ ਅਰੁਣਾ ਚੌਧਰੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

PunjabKesari
ਇਸ ਮੌਕੇ ਮੰਤਰੀ ਅਰੁਣਾ ਚੌਧਰੀ ਨੇ ਸਮੂਹ ਵਾਸੀਆਂ ਨੂੰ ਗਣਤੰਤਰ ਦਿਵਸ ਦੀਆਂ ਵਧਾਈਆਂ ਦਿੰਦੇ ਹੋਏ ਤਿਰੰਗਾ ਲਹਿਰਾਇਆ। ਦੱਸਿਆ ਜਾ ਰਿਹਾ ਹੈ ਕਿ ਝੰਡਾ ਲਹਿਰਾਉਣ ਦੇ ਵੇਲੇ ਜਦੋਂ ਤਿਰੰਗਾ ਨਾ ਖੁੱਲ੍ਹਿਆ ਤਾਂ ਮੰਚ ’ਤੇ ਤਾਇਨਾਤ ਪੁਲਸ ਕਰਮੀ ਨੇ ਉਨ੍ਹਾਂ ਦੀ ਮਦਦ ਕੀਤੀ।

PunjabKesari

ਤੁਹਾਨੂੰ ਦੱਸ ਦਈਏ ਕਿ ਸਟੇਡੀਅਮ ’ਚ ਹੋਣ ਵਾਲੇ ਇਸ ਸਮਾਗਮ ਦੇ ਸਬੰਧ ’ਚ ਦਰਸ਼ਕਾਂ ਦੀ ਆਮਦ ਦੇ ਮੱਦੇਨਜ਼ਰ ਟ੍ਰੈਫਿਕ ਵਿਵਸਥਾ ਨੂੰ ਸੁਚਾਰੂ ਰੂਪ ਨਾਲ ਚਲਾਏ ਰੱਖਣ ਲਈ ਟ੍ਰੈਫਿਕ ਪੁਲਸ ਕਮਿਸ਼ਨਰੇਟ ਜਲੰਧਰ ਵੱਲੋਂ ਰੂਟ ਡਾਇਵਰਟ ਕੀਤੇ ਗਏ ਹਨ।

PunjabKesari

ਇਸ ਤੋਂ ਇਲਾਵਾ ਸਟੇਡੀਅਮ ‘ਚ ਪਹੁੰਚ ਰਹੇ ਦਰਸ਼ਕਾਂ ਦੀਆਂ ਕਾਰਾਂ, ਬੱਸਾਂ ਅਤੇ ਦੋਪਹੀਆ ਵਾਹਨਾਂ ਦੀ ਪਾਰਕਿੰਗਾ ਦਾ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਗਣਤੰਤਰ ਦਿਵਸ ਮੌਕੇ ਆਮ ਜਨਤਾ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ।

PunjabKesari

ਸਵੇਰੇ 7 ਵਜੇ ਤੋਂ ਦੁਪਹਿਰ 1 ਵਜੇ ਤੱਕ ਲੋਕ ਜਲੰਧਰ ਬੱਸ ਸਟੈਂਡ/ਸ਼ਹਿਰ ਤੋਂ ਕਪੂਰਥਲਾ ਆਉਣ-ਜਾਣ ਵਾਲੀਆਂ ਬੱਸਾਂ ਅਤੇ ਭਾਰੀ ਵਾਹਨ ਪੀ. ਏ. ਪੀ. ਚੌਂਕ-ਕਰਤਾਰਪੁਰ ਰੂਟ ਦਾ ਇਸਤੇਮਾਲ ਕਰਨਗੇ।

PunjabKesari

ਸਵੇਰੇ 7 ਤੋਂ ਦੁਪਹਿਰ 1 ਵਜੇ ਤੱਕ ਲੋਕ ਜਲੰਧਰ ਬੱਸ ਸਟੈਂਡ/ਸ਼ਹਿਰ ਤੋਂ ਨਕੋਦਰ-ਸ਼ਾਹਕੋਟ ਸਾਈਡ ਨੂੰ ਆਉਣ-ਜਾਣ ਵਾਲੇ ਵਾਹਨ ਬੱਸ ਸਟੈਂਡ-ਸਮਰਾ ਚੌਂਕ-ਕੂਲ ਰੋਡ- ਟਰੈਫਿਕ ਸਿਗਨਲ ਲਾਈਟਾਂ ਅਰਬਨ ਅਸਟੇਟ ਫੇਜ਼-2, ਸੀਟੀ ਇੰਸਟੀਚਿਊਟ ਵਾਇਆ ਪਿੰਡ ਪ੍ਰਤਾਪਪੁਰਾ ਰੂਟ ਦਾ ਇਸਤੇਮਾਲ ਕਰਨਗੇ ਅਤੇ ਵਡਾਲਾ ਚੌਂਕ-ਰਵਿਦਾਸ ਚੌਂਕ ਰੂਟ ਰਾਹੀਂ ਆਉਣ-ਜਾਣ ਦੀ ਮੁਕੰਮਲ ਮਨਾਹੀ ਰਹੇਗੀ।

ਬੱਸ ਪਾਰਕਿੰਗ
ਮਿਲਕਬਾਰ-ਚੌਂਕ ਤੋਂ ਮਸੰਦ ਚੌਂਕ ਡੇਰਾ ਸਤਿਕਰਤਾਰ ਸੜਕ ਦੇ ਦੋਵੇਂ ਪਾਸੇ ਬੱਸਾਂ ਪਾਰਕਿੰਗ ਹੋ ਸਕਣਗੀਆਂ।
ਸਿਟੀ ਹਸਪਤਾਲ ਚੌਂਕ ਤੋਂ ਗੀਤਾ ਮੰਦਿਰ ਚੌਂਕ ਤੱਕ ਸੜਕ ਦੇ ਦੋਵੇਂ ਬੱਸਾਂ ਦੀ ਹੋਵੇਗੀ ਪਾਰਕਿੰਗ

LEAVE A REPLY

Please enter your comment!
Please enter your name here

Latest News

‘ਪੀਲੀ ਮੂੰਗ ਦਾਲ’ ਕਰਦੀ ਹੈ ਪਾਚਣ ਸ਼ਕਤੀ ਨੂੰ ਮਜ਼ਬੂਤ

ਨਿਊਜ਼ ਡੈਸਕ,3 ਮਾਰਚ (ਸਕਾਈ ਨਿਊਜ਼ ਬਿਊਰੋ) ਪ੍ਰੋਟੀਨ ਨਾਲ ਭਰਪੂਰ ਹੁੰਦੀਆਂ ਹਨ ਦਾਲਾਂ।ਜੇਕਰ ਗੱਲ ਮੂੰਗ ਦੀ ਦਾਲ ਕੀਤੀ ਜਾਵੇ ਤਾਂ ਇਸ...

ਪਿਆਰ ਦੀ ਨਿਸ਼ਾਨੀ ਤਾਜ ਮਹਿਲ ਹੁਣ ਪਾਕਿਸਤਾਨ ‘ਚ ਵੀ ,ਦੇਖੋ ਤਸਵੀਰਾਂ

ਪਾਕਿਸਤਾਨ ,3 ਮਾਰਚ (ਸਕਾਈ ਨਿਊਜ਼ ਬਿਊਰੋ) ਸ਼ਾਹਜਹਾਂ ਨੇ ਆਪਣੀ ਪਤਨੀ ਮੁਮਤਾਜ ਦੀ ਯਾਦ ‘ਚ ਆਗਰੇ ਵਿੱਚ ਤਾਜ ਮਹਿਲ ਬਣਵਾ ਕੇ ਪਿਆਰ ਕਰਨ ਵਾਲਿਆਂ ਲਈ ਇੱਕ...

ਬਜਟ ਇਜਲਾਸ: ਤੀਜੇ ਦਿਨ ਵੀ ਵਿਰੋਧੀ ਪਾਰਟੀਆਂ ਗਰਮ

ਚੰਡੀਗੜ੍ਹ,3 ਮਾਰਚ (ਸਕਾਈ ਨਿਊਜ਼ ਬਿਊਰੋ) ਬਜਟ ਇਜਲਾਸ ਦੀ ਤੀਜੇ ਦਿਨ ਦੀ ਕਾਰਵਾਈ ਜਾਰੀ ਹੈ ਇਸ ਦੌਰਾਨ ਆਮ ਆਦਮੀ ਪਾਰਟੀ ਦੀ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਨੇ...

ਬਜਟ ਇਜਲਾਸ: ‘ਆਪ’ ਵਿਧਾਇਕ ਅਮਨ ਅਰੋੜਾ ਨੇ ਪਖਾਨਿਆਂ ਦੀ ਘਾਟ ਦਾ ਚੁੱਕਿਆ ਮਾਮਲਾ

ਚੰਡੀਗੜ੍ਹ,3 ਮਾਰਚ (ਸਕਾਈ ਨਿਊਜ਼ ਬਿਊਰੋ) ਪੰਜਾਬ ਵਿਧਾਨ ਸਭਾ ਬਜਟ ਇਜਲਾਸ ਦੇ ਤੀਜੇ ਦਿਨ ਦੀ ਪ੍ਰਸ਼ਨ ਕਾਲ ਅੱਜ ਫਿਰ 10 ਵਜੇ ਸ਼ੁਰੂ ਹੋਈ ।ਜਿਸ ਦੌਰਾਨ ਵਿਧਾਨ...

ਕਰਨਾਲ ਜ਼ਿਲ੍ਹੇ ਦੇ ਸੈਨਿਕ ਸਕੂਲ ਦੇ 54 ਵਿਦਿਆਰਥੀ ਕੋਰੋਨਾ ਪੌਜ਼ਟਿਵ

ਕਰਨਾਲ,3 ਮਾਰਚ (ਸਕਾਈ ਨਿਊਜ਼ ਬਿਊਰੋ) ਦੇਸ਼ ਵਿੱਚ ਕੋਰੋਨਾ ਨੇ ਆਪਣੇ ਪੈਰ ਮੁੜ ਤੋਂ ਪਸਾਰਨੇ ਸ਼ੁਰੂ ਕਰ ਦਿੱਤਾ ਹਨ। ਆਏ ਦਿਨ ਮਾਮਲਿਆਂ ਦੀ ਗਿਣਤੀ ਵਧਦੀ ਜਾ...

More Articles Like This