ਸੁਨਾਮ (ਮਨੋਜ ਕੁਮਾਰ), 29 ਮਈ 2022
ਸੁਨਾਮ ਓਵਰ ਬ੍ਰਿਜ ‘ਤੇ ਫਾਰਚੂਨਰ ਅਤੇ ਪਿਕਅੱਪ ਟਰੱਕ ਦੀ ਟੱਕਰ ਹੋਣ ਕਰਕੇ ਭਿਆਨਕ ਸੜਕ ਹਾਦਸਾ ਵਾਪਰਿਆ ਹੈ।ਦੱਸਿਆ ਜਾ ਰਿਹਾ ਹੈ ਕਿ ਰਾਤ ਕਰੀਬ 12 ਵਜੇ ਸੰਗਰੂਰ ਦੇ ਸੁਨਾਮ ਓਵਰ ਬ੍ਰਿਜ ਨੇੜੇ ਇਹ ਮੰਦਭਾਗਾ ਹਾਦਸਾ ਵਾਪਰਿਆ ਹੈ। ਮੀਡੀਆ ਨੂੰ ਜਾਣਕਾਰੀ ਦਿੰਦਿਆਂ ਉਕਤ ਵਿਅਕਤੀ ਨੇ ਦੱਸਿਆ ਕਿ ਇਸ ਹਾਦਸੇ ‘ਚ ਫਾਰਚੂਨਰ ਕਾਰ ‘ਚ 5 ਲੋਕ ਅਤੇ ਪਿਕਅੱਪ ‘ਚ 2 ਫਾਰਚੂਨਰ ਡਰਾਈਵਰ ਸਵਾਰ ਸਨ, ਜਿਨ੍ਹਾਂ ਦੀ ਮੌਤ ਹੋ ਗਈ।