ਅੰਮ੍ਰਿਤਸਰ (ਮਨਜਿੰਦਰ ਸਿੰਘ), 16 ਮਈ 2022
ਮਾਮਲਾ ਅੰਮ੍ਰਿਤਸਰ ਦੇ ਲੁਹਾਰਕਾ ਰੋਡ ਦਾ ਹੈ l ਜਿਥੇ ਦਿਨ ਦਿਹਾੜੇ ਇਕ ਆਈ 20 ਕਾਰ ਚਾਲਕ ਵਲੌ 3 ਮੌਟਰਸਾਇਕਲ ਸਵਾਰ ਨੋਜਵਾਨਾ ਨੂੰ ਬੁਰੀ ਤਰਾ ਨਾਲ ਦਰੜੜਣ ਦਾ ਮਾਮਲਾ ਸਾਹਮਣੇ ਆਇਆ ਹੈ l
ਜਿਸ ਸੰਬਧੀ ਮੌਕੇ ਤੇ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ ਅਤੇ ਬੁਰੀ ਤਰਾ ਨਾਲ ਜਖਮੀ ਹੋਏ ਨੋਜਵਾਨਾ ਨੂੰ ਹਸਪਤਾਲ ਵਿਚ ਦਾਖਿਲ ਕਰਵਾਇਆ ਗਿਆ ਹੈ।
ਇਸ ਸੰਬਧੀ ਮੌਕੇ ਤੇ ਮੌਜੂਦ ਲੌਕਾ ਮੁਤਾਬਿਕ ਕਾਰਨ ਸਵਾਰ ਨੇ ਨਸ਼ੇ ਦੀ ਹਾਲਤ ਵਿਚ ਮੋਟਰਸਾਈਕਲ ਸਵਾਰ 3 ਨੋਜਵਾਨਾ ਨੂੰ ਬੁਰੀ ਤਰ੍ਹਾਂ ਨਾਲ ਦੜੜ ਦਿਤਾ ਹੈ l ਜਿਹਨਾ ਨੂੰ ਮੌਕੇ ਤੇ ਅਮਨਦੀਪ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਇਸ ਮੌਕੇ ਪੀੜੀਤ ਨੋਜਵਾਨਾ ਦੇ ਪਰਿਵਾਰਕ ਮੈਂਬਰਾਂ ਵਲੌ ਪੁਲਿਸ ਪ੍ਰਸ਼ਾਸ਼ਨ ਕੌਲੌ ਇਨਸਾਫ਼ ਦੀ ਮੰਗ ਕੀਤੀ ਹੈ।
ਇਸ ਸੰਬਧੀ ਗਲਬਾਤ ਕਰਦਿਆਂ ਅੰਮ੍ਰਿਤਸਰ ਪੁਲਿਸ ਦੇ ਅਧਿਕਾਰੀ ਵਲੌ ਦਸਿਆ ਗਿਆ ਹੈ ਕਿ ਉਹਨਾ ਨੂੰ ਸੁਚਨਾ ਮਿਲੀ ਸੀ ਕਿ ਆਈ 20 ਕਾਰ ਵਿਚ ਸਵਾਰ ਵਿਅਕਤੀ ਵਲੌ 3 ਨੋਜਵਾਨਾ ਨੂੰ ਬੁਰੀ ਤਰਾ ਨਾਲ ਦਰੜੜ ਦਿਤਾ ਹੈ ਜਿਸ ਸੰਬਧੀ ਕਾਰ ਚਾਲਕ ਨੂੰ ਕਬਜੇ ਵਿਚ ਲੈ ਕਾਰਵਾਈ ਕਰਨ ਦੀ ਗਲ ਕੀਤੀ ਗਈ ਹੈ l