ਪਟਿਆਲਾ (ਕਰਨਵੀਰ ਰੰਧਾਵਾ), 2 ਅਪ੍ਰੈਲ 2022
ਪਟਿਆਲਾ ਤੋਂ ਦੁਖਦ ਖ਼ਬਰ ਸਾਹਮਣੇ ਆਈ ਹੈ l ਜਿਥੇ ਪਿੰਡ ਸੁਨਿਆਰਹੇੜੀ ਕੋਲ ਇਕ 48 ਸਾਲਾਂ ਵਿਅਕਤੀ ਦੀ ਸੜਕ ਹਾਦਸੇ ਵਿਚ ਮੌਤ ਹੋ ਗਏ ਹੈ।
ਇਹ ਖ਼ਬਰ ਵੀ ਪੜ੍ਹੋ ਜੀ:ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਦਿੱਲੀ ਵਿਖੇ ਮੈਟਰੋ ਸਟੇਸ਼ਨ ‘ਤੇ ਸਿੱਖ ਨੌਜਵਾਨ…
ਜਾਣਕਾਰੀ ਦਿੰਦਿਆ ਡੀ ਐਸ ਪੀ ਨੇ ਦਸਿਆ ਕਿ ਇਹ ਵਿਅਕਤੀ ਪਟਿਆਲਾ ਦੇ ਚਾਂਦਨੀ ਚੌਂਕ ਦਾ ਰਹਿਣ ਵਾਲਾ ਹੈ ਜੋ ਮਾੜਾ ਮੋਟਾ ਨਸ਼ਾ ਵੀ ਕਰਦਾ ਸੀ, ਤੇ ਸੜਕ ਤੇ ਪੈਦਲ ਜਾ ਰਿਹਾ ਸੀ, ਜਿਸ ਵੇਲੇ ਇਹ ਹਾਦਸਾ ਹੋਇਆ ।
ਇਹ ਖ਼ਬਰ ਵੀ ਪੜ੍ਹੋ ਜੀ:ਜਨਮ ਦਿਨ ਮੌਕੇ ਕਪਿੱਲ ਸ਼ਰਮਾ ਬਾਰੇ ਜਾਣੋ ਕੁਝ ਖ਼ਾਸ ਗੱਲਾਂ, ਜ਼ਿੰਦਗੀ…
ਡੀ ਐਸ ਪੀ ਨੇ ਕਿਹਾ ਕਿ ਮ੍ਰਿਤਕ ਵਿਅਕਤੀ ਕੋਲੋ ਫੋਨ ਬਰਾਮਦ ਹੋਇਆ ਹੈ ਜਿਸ ਤੋਂ ਬਾਅਦ ਉਸ ਦੇ ਪਰਿਵਾਰਕ ਮੇਮਬਰਾ ਨੂੰ ਇਸ ਬਾਰੇ ਦਸ ਦਿੱਤਾ ਗਿਆ ਹੈ। ਇਸ ਮੌਕੇ ਪੁਲਿਸ ਵਲੋਂ ਹਾਦਸੇ ਦੇ ਕਾਰਨਾਂ ਦੀ ਬਰੀਕੀ ਨਾਲ ਛਾਣਬੀਣ ਕੀਤੀ ਜਾ ਰਹੀ ਹੈ।