ਚੰਡੀਗੜ੍ਹ (ਜਸਪ੍ਰੀਤ ਕੌਰ ) 11 ਜਨਵਰੀ 2022
ਹਾਈਕੋਰਟ ਨੇ ਹਾਲ ਹੀ ‘ਚ ਮਜੀਠਿਆ ਨੂੰ ਜ਼ਮਾਨਤ ਦਿੱਤੀ ਹੈ ਪਰ ਇਸ ਦੇ ਨਾਲ ਹੀ ਕੁਝ ਅਹਿਮ ਆਰਡਰ ਵੀ ਜ਼ਾਰੀ ਕਿਤੇ ਹਨ।ਜੀ ਹਾਂ ਹਾਈਕੋਰਟ ਨੇ ਮਜੀਠਿਆ ਨੂੰ ਜ਼ਮਾਨਤ ਕੁਝ ਸ਼ਰਤਾਂ ਦੇ ਨਾਲ ਦਿੱਤੀਆਂ ਹਨ।
ਇਹ ਖਬਰ ਵੀ ਪੜ੍ਹੋ : ਵਿਦੇਸ਼ਾਂ ਤੋਂ ਭਾਰਤ ਆਉਣ ਵਾਲਿਆਂ ਲਈ ਅਹਿਮ ਖਬਰ
ਜਦੋਂ ਲੋੜ ਹੋਵੇਗੀ ਜਾਂਚ ਏਜੰਸੀ ਅੱਗੇ ਮਜੀਠਿਆ ਪੇਸ਼ ਹੋਵੇਗਾ । ਮਜੀਠਿਆ ਅਗਲੀ ਸੁਣਵਾਈ ਤੱਕ ਦੇਸ਼ ਨਹੀਂ ਛੱਡੇਗਾ ਤੇ ਨਾਲ ਹੀ ਪਟੀਸ਼ਨਰ ਜਾਂਚ ਏਜੰਸੀ ਨੂੰ ਆਪਣਾਂ ਮੋਬਾਇਲ ਨੰਬਰ ਦੇਵੇਗਾ ਜੋ ਹਰ ਵੇਲੇ ਅੋਨ ਰਹੇਗਾ।
ਪਟੀਸ਼ਨਰ ਕੇਸ ਦੇ ਕਿਸੇ ਗਵਾਹ ਜਾ ਕੇਸ ਨਾਲ ਸਬੰਧਿਤ ਕਿਸੇ ਵੀ ਸ਼ਖਸ ਨਾਲ ਸੰਪਰਕ ਨਹੀ ਕਰੇਗਾ।ਪਟੀਸ਼ਨਰ ਜਾਂਚ ਏਜੰਸੀਆਂ ਨਾਲ ਵਟਸਐਪ ਜ਼ਰੀਏ ਲਾਈਵ ਲੋਕੇਸ਼ਨ ਸਾਂਝੀ ਕਰੇਗਾ । ਪਟੀਸ਼ਨਰ ਸੈਕਸ਼ਨ 438(2) Cr.P.C. ਦੀਆਂ ਸ਼ਰਤਾਂ ਦਾ ਪਾਬੰਧ ਹੋਵੇਗਾ।