ਮੁਕੇਰੀਆਂ (ਅਮਰੀਕ ਕੁਮਾਰ), 21 ਮਈ 2022
ਇਥੇ ਪੰਜਾਬ ਸਰਕਾਰ ਵੱਲੋਂ ਨਜਾਇਜ਼ ਮਾਈਨਿੰਗ ਹੈ ਕਿ ਸਖ਼ਤ ਹੈ l ਉਥੇ ਹੀ ਮੁਕੇਰੀਆਂ ਦੇ ਅਧੀਨ ਆਉਂਦੇ ਪਿੰਡ ਚੱਕਵਾਲ ਵਿਖੇ ਦਰਿਆ ਵਿਚੋਂ ਹੋ ਰਹੀ ਨਿਜਾਇੰਜ ਮਾਈਨਿੰਗ ਰੇਤਾ ਦੀਆਂ ਭਰੀਆਂ ਟਰਾਲੀਆਂ ਨੂੰ ਰੋਕਿਆ ਗਿਆ l
ਇਹ ਖ਼ਬਰ ਵੀ ਪੜ੍ਹੋ:ਕਿਸਾਨ ਦੇ ਘਰ ਲੱਗੀ ਭਿਆਨਕ ਅੱਗ, ਹੋਇਆ ਮਾਲੀ ਨੁਕਸਾਨ, 4 ਮੱਝਾਂ…
ਪਿੰਡ ਵਾਸੀਆਂ ਵੱਲੋਂ ਕਿਹਾ ਗਿਆ ਪਿੰਡ ਦੇ ਸਰੀਆਂ ਸੜਕਾਂ ਤੋੜ ਦਿੱਤਾ ਅਤੇ ਸੜਕ ਨਾਲ ਲਗਦਾ ਸਰਕਾਰੀ ਸਕੂਲ ਹੈ ਪਿੰਡ ਦੇ ਛੋਟੇ ਬੱਚੇ ਸਕੂਲ ਜਾਂਦੇ ਹਨ l ਦਰਿਆ ਵਿੱਚੋਂ ਰੇਤਾ ਕੱਢਣ ਨਾਲ ਪਿੰਡ ਦਾ ਪਾਣੀ ਵੀ ਸੁੱਕ ਜਾਂਦਾ ਹੈ ਪਿੰਡ ਵਾਲੇ ਕਿਹਾ ਰੇਤੇ ਦੀਆਂ ਟਰਾਲੀਆਂ ਨਹੀਂ ਲੰਘਣ ਦਵਾਂਗੇ l