ਸੰਗਰੂਰ (ਗੁਰਵਿੰਦਰ ਸਿੰਘ), 10 ਸਤੰਬਰ 2023
ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਅਮਨ ਨਾਮ ਦਾ ਗੈਂਗਸਟਰ ਜੇਲ ਦੇ ਵਿੱਚ ਦਿਖਾਈ ਦੇ ਰਿਹਾ ਹੈ ਇਹ ਵੀਡੀਓ ਸੰਗਰੂਰ ਜੇਲ ਦੀ ਦੱਸੀ ਜਾ ਰਹੀ ਸੀ ਅਮਨ ਨਾਮ ਦਾ ਗੈਂਗਸਟਰ ਸੰਗਰੂਰ ਜ਼ਿਲ੍ਹੇ ਦੇ ਵਿੱਚ ਬੰਦ ਹੈ l
ਪਰ ਸੰਗਰੂਰ ਪੁਲਿਸ ਦਾ ਕਹਿਣਾ ਹੈ ਕਿ ਅਸੀ ਸੰਗਰੂਰ ਜੇਲ ਦੀ ਤਫਤੀਸ਼ ਕੀਤੀ ਹੈ। ਪਰ ਇਹ ਵੀਡੀਓ ਸੰਗਰੂਰ ਜੇਲ ਦੀ ਨਹੀਂ ਹੈ। ਇਹ ਵੀਡੀਓ ਪੁਰਾਣੀ ਹੈ ਐਸ ਐਚ ਓ ਸਿਟੀ ਵਨ ਕਰਮਜੀਤ ਸਿੰਘ ਨੇ ਕਿਹਾ ਕਿ ਮੈਂ ਖੁਦ ਸੰਗਰੂਰ ਜੇਲ ਦੇ ਵਿੱਚ ਤਫਤੀਸ਼ ਕੀਤੀ ਹੈ ਨਾ ਹੀ ਸਾਡੇ ਵੱਲੋਂ ਕੋਈ ਮੁਕੱਦਮਾ ਦਰਜ ਕੀਤਾ ਗਿਆ ਹੈ।