ਟਰੈਕਟਰ ਮਾਰਚ ‘ਤੇ ਸਿੱਧੂ ਦਾ ਟਵੀਟ, ਠੋਕੀ ਮੋਦੀ ਸਰਕਾਰ ਦੀ ਮੰਜੀ

Must Read

ਕਿਸਾਨੀ ਸੰਘਰਸ਼:3 ਧੀਆਂ ਦੇ ਸਿਰ ਤੋਂ ਉੱਠਿਆ ਬਾਪ ਦਾ ਸਾਇਆ

ਫਿਰੋਜ਼ਪੁਰ,28 ਜਨਵਰੀ (ਸਕਾਈ ਨਿਊਜ਼ ਬਿਊਰੋ) ਕਿਸਾਨੀ ਅੰਦੋਲਨ ਦੌਰਾਨ ਇੱਕ ਪਰਿਵਾਰ ‘ਤੇ ਉਸ ਵੇਲੇ ਦੁੱਖਾਂ ਦਾ ਪਹਾੜ ਟੱੁਟ ਗਿਆ ਜਦੋਂ ਕਿਸਾਨੀ...

ਹੈਡ ਕਾਂਸਟੇਬਲ ਨੇ ਥਾਣਾ ਮੁਖੀ ਤੋਂ ਤੰਗ ਆ ਕੇ ਚੁਕਿਆ ਖੌਫਨਾਕ ਕਦਮ, ਜਾਣੋ ਕਾਰਣ

ਤਰਨਤਾਰਨ, 28 ਜਨਵਰੀ (ਸਕਾਈ ਨਿਊਜ਼ ਬਿਊਰੋ) ਜ਼ਿਲ੍ਹਾ ਤਰਨਤਾਰਨ ਦੇ ਥਾਣਾ ਝਬਾਲ ਦੇ ਹੈੱਡ ਕਾਂਸਟੇਬਲ ਹਰਪਾਲ ਸਿੰਘ ਨੇ ਥਾਣਾ ਮੁਖੀ ਅਤੇ...

ਜਾਣੋ:ਲਾਲ ਕਿਲ੍ਹੇ ‘ਤੇ ਝੰਡੇ ਲਹਿਰਾਉਣ ਵਾਲੇ ਨੌਜਵਾਨ ਬਾਰੇ ਕੀ ਬੋਲੇ ਉਸ ਦੇ ਘਰ ਵਾਲੇ ?

ਨਵੀਂ ਦਿੱਲੀ,28 ਜਨਵਰੀ (ਸਕਾਈ ਨਿਊਜ਼ ਬਿਊਰੋ) ਜੁਗਰਾਜ ਸਿੰਘ ਜੋ ਕਿ ਤਰਨਤਾਰਨ ਦੇ ਪਿੰਡ ਤਾਰਾ ਸਿੰਘ ਦਾ ਰਹਿਣ ਵਾਲਾ ਹੈ ਉਸ...

ਨਿਊਜ਼ ਡੈਸਕ,8 ਜਨਵਰੀ (ਸਕਾਈ ਨਿਊਜ਼ ਬਿਊਰੋ)

ਜਿਹੜੇ ਖੇਤੀ ਕਾਨੂੰਨ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਉਹਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਦਿੱਲੀ ਦੀਆਂ ਸਰਹੱਦਾਂ ‘ਤੇ ਡਟੇ ਹੋਏ ਹਨ।7 ਜਨਵਰੀ ਯਾਨੀ ਕਿ ਕੱਲ ਕਿਸਾਨਾਂ ਵੱਲੋਂ ਕੱਢੇ ਗਏ ਟਰੈਕਟਰ ਮਾਰਚ ‘ਤੇ ਸਾਬਕਾ ਕੈਬਿਨਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਕੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ। ਸਿੱਧੂ ਵੱਲੋਂ ਕੀਤੇ ਗਏ ਇਸ ਟਵੀਟ ‘ਤੇ ਭਾਰੀ ਗਿਣਤੀ ਵਿਚ ਰੀ-ਟਵੀਟ ਕੀਤੇ ਗਏ ਅਤੇ ਲੋਕਾਂ ਨੇ ਸਿੱਧੂ ਦੇ ਟਵੀਟ ਨੂੰ ਪਸੰਦ ਕੀਤਾ

Farmer Protest: Supreme Court To Hear A Letter By Punjab University Students As PIL On Police Excesses Against Farmers

 

ਸਿੱਧੂ ਦਾ ਟਵੀਟ ਕਰਕੇ ਕੇਂਦਰ ਸਰਕਾਰ ਨੂੰ ਨਿਸ਼ਾਨੇ ’ਤੇ ਲੈਂਦੇ ਕਿਹਾ ਕਿ ਇਹ ਮੰਦਭਾਗਾ ਹੈ ਕਿ ਖੇਤਾਂ ਵਿਚ ਕੰਮ ਕਰਨ ਵਾਲਾ ਟਰੈਕਟਰ ਸੜਕਾਂ ’ਤੇ ਉਤਰ ਆਇਆ ਹੈ ਅਤੇ ਬੈਰੀਕੇਡ ਖਿੱਚ ਰਿਹਾ ਹੈ। ਟਰੈਕਟਰ ਸਾਡੀ ਸਫ਼ਲਤਾ ਦਾ ਪ੍ਰਤੀਕ ਹੈ, ਜੋ ਹੁਣ ਗੁੱਸੇ ਦੇ ਰੂਪ ਵਿਚ ਇਕਤਰਫਾ ਪੱਖ ਲੈਣ ਵਾਲੀ ਸਰਕਾਰ ਵਿਰੁੱਧ ਚੱਲ ਰਹੇ ਅੰਦੋਲਨ ਵਿਚ ਇੰਜਣ ਦਾ ਕੰਮ ਕਰ ਰਿਹਾ ਹੈ। ਅਜਿਹੀ ਸਰਕਾਰ ਜਿਸ ਨੇ ਲੋਕਤੰਤਰ ਦੇ ਮੌਲਿਕ ਅਧਿਕਾਰਾਂ ਨੂੰ ਕੁਚਲਣ ਦੇ ਕੰਮ ਨੂੰ ਪਰਿਭਾਸ਼ਿਤ ਕੀਤਾ ਹੈ। ਹੈਸ਼ਟੈਗ ਟਰੈਕਟਰ ਮਾਰਚ ਦਿੱਲੀ।

Country will be finished if Modi returns: Navjot Singh Sidhu

ਅਤੁਲ ਪਾਂਡੇ ਨੇ ਇਸ ’ਤੇ ਰਿਪਲਾਈ ਕੀਤਾ ਕਰਦੇ ਕਿਹਾ ਕਿ ਤਲਵਾਰ ਆਤਮਰੱਖਿਆ ਲਈ ਹੈ, ਨਾ ਕਿ ਸਿਰਫ਼ ਜਾਨ ਲੈਣ ਲਈ। ਟਰੈਕਟਰ ਖੇਤਾਂ ਲਈ ਹੈ ਪਰ ਜ਼ਰੂਰਤ ਪੈਣ ’ਤੇ ਐਂਬੂਲੈਂਸ ਅਤੇ ਟੈਂਕਰ ਦੋਵੇਂ ਬਣ ਸਕਦਾ ਹੈ। ਸਹੀ ਗੱਲ ’ਤੇ ਸਾਥ ਅਤੇ ਗਲਤ ’ਤੇ ਵਿਰੋਧ ਹੋਣਾ ਚਾਹੀਦਾ ਹੈ।

Farmers Protest: Talks today, Narendra Singh Tomar meets sect head, farm unions say no link | India News,The Indian Express

ਉਥੇ ਹੀ ਘਨਸ਼ਾਮ ਲਿਖਦੇ ਹਨ ਕਿ ਟਿਕਰੀ ਬਾਰਡਰ ਅਤੇ ਸਿੰਘੂ ਬਾਰਡਰ ਵੱਲ ਵਧਿਆ ਹਜ਼ਾਰਾਂ ਕਿਸਾਨਾਂ ਦਾ ਕਾਫ਼ਲਾ ਜਦੋਂ ਖੇਤਾਂ ਵਿਚ ਚੱਲੇ ਤਾਂ ਸੋਨਾ ਉਗਲੇ, ਜਦੋਂ ਸੜਕਾਂ ’ਤੇ ਚੱਲੇ ਤਾਂ ਦਿੱਲੀ ਦਾ ਤਖ਼ਤ ਹਿਲਾ ਦੇਵੇ। ਜੈ ਕਿਸਾਨ। ਸਿੱਧੂ ਦੇ ਇਸ ਟਵੀਟ ’ਤੇ ਲੋਕਾਂ ਨੇ ਟਰੈਕਟਰ ਮਾਰਚ ਦੀ ਫੋਟੋ ਵੀ ਸ਼ੇਅਰ ਕੀਤੀ ਹੈ, ਜਿਸ ਵਿਚ ਸੜਕਾਂ ’ਤੇ ਲੰਮਾ ਮਾਰਚ ਵਿਖਾਈ ਦੇ ਰਿਹਾ ਹੈ। ਇਕ ਵਿਅਕਤੀ ਲਿਖਦੇ ਹਨ ਕਿ ਸਰਕਾਰ ਦਿਲ ਵੱਡਾ ਕਰੇ। 26 ਜਨਵਰੀ ਨੂੰ ਕਿਸਾਨ ਨੂੰ ਮੁੱਖ ਮਹਿਮਾਨ ਬਣਾ ਦੇਵੇ।

 

 

LEAVE A REPLY

Please enter your comment!
Please enter your name here

Latest News

ਕਿਸਾਨੀ ਸੰਘਰਸ਼:3 ਧੀਆਂ ਦੇ ਸਿਰ ਤੋਂ ਉੱਠਿਆ ਬਾਪ ਦਾ ਸਾਇਆ

ਫਿਰੋਜ਼ਪੁਰ,28 ਜਨਵਰੀ (ਸਕਾਈ ਨਿਊਜ਼ ਬਿਊਰੋ) ਕਿਸਾਨੀ ਅੰਦੋਲਨ ਦੌਰਾਨ ਇੱਕ ਪਰਿਵਾਰ ‘ਤੇ ਉਸ ਵੇਲੇ ਦੁੱਖਾਂ ਦਾ ਪਹਾੜ ਟੱੁਟ ਗਿਆ ਜਦੋਂ ਕਿਸਾਨੀ...

ਹੈਡ ਕਾਂਸਟੇਬਲ ਨੇ ਥਾਣਾ ਮੁਖੀ ਤੋਂ ਤੰਗ ਆ ਕੇ ਚੁਕਿਆ ਖੌਫਨਾਕ ਕਦਮ, ਜਾਣੋ ਕਾਰਣ

ਤਰਨਤਾਰਨ, 28 ਜਨਵਰੀ (ਸਕਾਈ ਨਿਊਜ਼ ਬਿਊਰੋ) ਜ਼ਿਲ੍ਹਾ ਤਰਨਤਾਰਨ ਦੇ ਥਾਣਾ ਝਬਾਲ ਦੇ ਹੈੱਡ ਕਾਂਸਟੇਬਲ ਹਰਪਾਲ ਸਿੰਘ ਨੇ ਥਾਣਾ ਮੁਖੀ ਅਤੇ ਮੁਖ ਮੁਨਸ਼ੀ ਤੋਂ ਤੰਗ ਹੋ...

ਜਾਣੋ:ਲਾਲ ਕਿਲ੍ਹੇ ‘ਤੇ ਝੰਡੇ ਲਹਿਰਾਉਣ ਵਾਲੇ ਨੌਜਵਾਨ ਬਾਰੇ ਕੀ ਬੋਲੇ ਉਸ ਦੇ ਘਰ ਵਾਲੇ ?

ਨਵੀਂ ਦਿੱਲੀ,28 ਜਨਵਰੀ (ਸਕਾਈ ਨਿਊਜ਼ ਬਿਊਰੋ) ਜੁਗਰਾਜ ਸਿੰਘ ਜੋ ਕਿ ਤਰਨਤਾਰਨ ਦੇ ਪਿੰਡ ਤਾਰਾ ਸਿੰਘ ਦਾ ਰਹਿਣ ਵਾਲਾ ਹੈ ਉਸ ਵੱਲੋਂ ਦਿੱਲੀ ‘ਚ ਕਿਸਾਨਾਂ ਦੀ...

ਲਾਲ ਕਿਲ੍ਹੇ ‘ਤੇ ਪ੍ਰਦਰਸ਼ਨ ਦੌਰਾਨ ਕਿਸਾਨਾਂ ਵੱਲੋਂ ਕੀਤੀ ਹਰਕਤ ‘ਤੇ ਭੜਕੇ ਅਨੁਪਮ ਖੇਰ

ਮੁੰਬਈ,28 ਜਨਵਰੀ (ਸਕਾਈ ਨਿਊਜ਼ ਬਿਊਰੋ) ਗਣੰਤਤਰ ਦਿਵਸ ਮੌਕੇ ਪ੍ਰਦਰਸ਼ਕਾਰੀਆਂ ਵੱਲੋਂ ਕਿਸਾਨੀ ਸੰਘਰਸ਼ ਦੇ ਨਾਮ ‘ਤੇ ਜੋ ਕੀਤਾ ਉਹ ਕਿਸੇ ਨੇ ਸੋਚਿਆ ਵੀ ਨਹੀਂ ਸੀ।ਪ੍ਰਦਰਸ਼ਨ ਦੌਰਾਨ...

ਕਿਸਾਨ ਅੰਦੋਲਨ :ਦੀਪ ਸਿੱਧੂ ਨੇ ਕਿਸਾਨ ਆਗੂਆਂ ਨੂੰ ਦਿੱਤੀ ਵੱਡੀ ਧਮਕੀ

28 ਜਨਵਰੀ (ਸਕਾਈ ਨਿਊਜ਼ ਬਿਊਰੋ) ਗਣੰਤਤਰ ਦਿਵਸ ਮੌਕੇ ਕਿਸਾਨਾਂ ਦੇ ਵੱਲੋਂ ਜੋ ਲਾਲ ਕਿਲ੍ਹੇ ‘ਤੇ ਖ਼ਾਲਸਾ ਪੰਥ ਦਾ ਝੰਡੇ ਲਹਿਰਾਇਆ ਗਿਆ ਸੀ ।ਪੰਜਾਬੀ ਸਿੰਗਰ ਦੀਪ...

More Articles Like This