ਮਾਨਸਾ (ਪੁਨੀਤ ਕੌਰ), 8 ਜੂਨ 2022
ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ ਮੌਕੇ ਜਿੱਥੇ ਦੂਰੋ- ਦੂਰੋ ਫੈਨ ਪਹੁੰਚ ਰਹੇ ਹਨ।
ਉਥੇ ਹੀ ਕਲਾਕਾਰ ਵੀ ਵੱਡੀ ਗਿਣਤੀ ਵਿੱਚ ਇਸ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਹਨ।
ਪੰਜਾਬੀ ਗਾਇਕਾ ਜਸਵਿੰਦਰ ਬਰਾੜ, ਕੌਰ ਬੀ ਅਤੇ ਅਦਾਕਾਰਾ ਮੈਂਡੀ ਤੱਖਰ ਵੀ ਅੰਤਿਮ ਅਰਦਾਸ ਮੌਕੇ ਮਾਨਸਾ ਪਹੁੰਚੇ ਹਨ।