ਸੰਗਰੂਰ ਜ਼ਿਮਨੀ ਚੋਣ ਲਈ ਪ੍ਰਸਾਸ਼ਨ ਵੱਲੋਂ ਬਰਨਾਲਾ ‘ਚ ਕੀਤੇ ਗਏ ਪੁਖਤਾ ਪ੍ਰਬੰਧ

Must Read

ਪੰਜਾਬ ‘ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 334 DSP’s ਦੇ ਤਬਾਦਲੇ !

ਚੰਡੀਗੜ੍ਹ (ਸਕਾਈ ਨਿਊਜ਼ ਪੰਜਾਬ),5 ਜੁਲਾਈ 2022 ਪੰਜਾਬ ਵਿੱਚ 'ਆਪ' ਸਰਕਾਰ ਵੱਲੋਂ ਵੱਡਾ ਪੁਲਿਸ ਪ੍ਰਸਾਸ਼ਨਿਕ ਫੇਰਬਦਲ ਕੀਤਾ ਗਿਆ ਹੈ।334 ਡੀ.ਐੱਸ.ਪੀ. ਪੱਧਰ...

ਮੋਗਾ ਕੋਰਟ ਕੰਪਲੈਕਸ ਨੇੜੇ ਚੱਲੀਆਂ ਗੋਲੀਆਂ

ਮੋਗਾ (ਹਰਪਾਲ ਸਿੰਘ), 5 ਜੁਲਾਈ 2022 ਮੋਗਾ ਦੇ ਕਚਹਿਰੀ ਕੰਪਲੈਕਸ ਨੇੜੇ ਮੰਗਲਵਾਰ ਦੁਪਹਿਰ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ...

ਤੇਜ਼ ਰਫ਼ਤਾਰ ਸਕੂਲ ਬੱਸ ਨੇ ਕੁਚਲਿਆ ਮੋਟਰਸਾਈਕਲ ਸਵਾਰ, ਮੌਕੇ ‘ਤੇ ਮੌਤ

ਗੁਰਦਾਸਪੁਰ(ਹਰੀਸ਼ ਕੱਕੜ ), 5 ਜੁਲਾਈ 2022 ਗੁਰਦਾਸਪੁਰ ਤੋ ਡੇਰਾ ਬਾਬਾ ਨਾਨਕ ਰੋਡ ਤੇ ਹੋਇਆ ਦਰਦਨਾਕ ਹਾਦਸਾ ਤੇਜ਼ ਰਫਤਾਰ ਸਕੂਲ ਬੱਸ...

 ਬਰਨਾਲਾ (ਮੇਜਰ ਅਲੀ), 23 ਜੂਨ 2022

ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਸਬੰਧੀ ਅੱਜ ਬਰਨਾਲਾ ਜ਼ਿਲ੍ਹੇ ਦੇ ਤਿੰਨੋਂ ਵਿਧਾਨ ਸਭਾ ਹਲਕਿਆਂ ਵਿੱਚ ਵੋਟਾਂ ਪੈਣਗੀਆਂ, ਜਿਸ ਲਈ ਜ਼ਿਲ੍ਹਾ ਪ੍ਰਸ਼ਾਸਨ, ਪੁਲੀਸ ਪ੍ਰਸ਼ਾਸਨ ਅਤੇ ਚੋਣ ਕਮਿਸ਼ਨ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।

ਬਰਨਾਲਾ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਤਿੰਨੋਂ ਵਿਧਾਨ ਸਭਾ ਹਲਕਿਆਂ ਵਿੱਚ ਕੁੱਲ 502127 ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ, ਜਿਨ੍ਹਾਂ ਵਿੱਚੋਂ 265340 ਮਰਦ ਅਤੇ 236772 ਮਹਿਲਾ ਵੋਟਰ ਅਤੇ 15 ਹੋਰ ਵੋਟਰ ਆਪਣੀ ਵੋਟ ਪਾਉਣਗੇ।ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਕਰੀਬ 2232 ਚੋਣਾਂ ਜ਼ਿਲ੍ਹੇ ਦੇ 558 ਪੋਲਿੰਗ ਸਟੇਸ਼ਨਾਂ ‘ਤੇ ਕਮਿਸ਼ਨ ਦਾ ਸਟਾਫ਼ ਤਾਇਨਾਤ ਕੀਤਾ ਜਾਵੇਗਾ

ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ‘ਚ ਸ਼ਾਂਤਮਈ ਢੰਗ ਨਾਲ ਵੋਟਾਂ ਪਵਾਉਣ ਲਈ 2450 ਦੇ ਕਰੀਬ ਸੁਰੱਖਿਆ ਅਧਿਕਾਰੀ ਤੇ ਕਰਮਚਾਰੀ ਤਾਇਨਾਤ ਕੀਤੇ ਗਏ ਹਨ, ਜਿਨ੍ਹਾਂ ‘ਚੋਂ 13 ਕੰਪਨੀਆਂ ਕੇਂਦਰੀ ਹਥਿਆਰਬੰਦ ਬਲ ਅਤੇ 7 ਕੰਪਨੀਆਂ ਸਟੇਟ ਆਰਮਡ ਫੋਰਸ ਦੀਆਂ ਹੋਣਗੀਆਂ ਅਤੇ 650 ਦੇ ਕਰੀਬ ਪੁਲਿਸ ਮੁਲਾਜ਼ਮ ਸ਼ਾਮਿਲ ਹੋਣਗੇ |

LEAVE A REPLY

Please enter your comment!
Please enter your name here

Latest News

ਪੰਜਾਬ ‘ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 334 DSP’s ਦੇ ਤਬਾਦਲੇ !

ਚੰਡੀਗੜ੍ਹ (ਸਕਾਈ ਨਿਊਜ਼ ਪੰਜਾਬ),5 ਜੁਲਾਈ 2022 ਪੰਜਾਬ ਵਿੱਚ 'ਆਪ' ਸਰਕਾਰ ਵੱਲੋਂ ਵੱਡਾ ਪੁਲਿਸ ਪ੍ਰਸਾਸ਼ਨਿਕ ਫੇਰਬਦਲ ਕੀਤਾ ਗਿਆ ਹੈ।334 ਡੀ.ਐੱਸ.ਪੀ. ਪੱਧਰ...

ਮੋਗਾ ਕੋਰਟ ਕੰਪਲੈਕਸ ਨੇੜੇ ਚੱਲੀਆਂ ਗੋਲੀਆਂ

ਮੋਗਾ (ਹਰਪਾਲ ਸਿੰਘ), 5 ਜੁਲਾਈ 2022 ਮੋਗਾ ਦੇ ਕਚਹਿਰੀ ਕੰਪਲੈਕਸ ਨੇੜੇ ਮੰਗਲਵਾਰ ਦੁਪਹਿਰ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਅਦਾਲਤੀ ਕੰਪਲੈਕਸ ਦੇ ਨਾਲ...

ਤੇਜ਼ ਰਫ਼ਤਾਰ ਸਕੂਲ ਬੱਸ ਨੇ ਕੁਚਲਿਆ ਮੋਟਰਸਾਈਕਲ ਸਵਾਰ, ਮੌਕੇ ‘ਤੇ ਮੌਤ

ਗੁਰਦਾਸਪੁਰ(ਹਰੀਸ਼ ਕੱਕੜ ), 5 ਜੁਲਾਈ 2022 ਗੁਰਦਾਸਪੁਰ ਤੋ ਡੇਰਾ ਬਾਬਾ ਨਾਨਕ ਰੋਡ ਤੇ ਹੋਇਆ ਦਰਦਨਾਕ ਹਾਦਸਾ ਤੇਜ਼ ਰਫਤਾਰ ਸਕੂਲ ਬੱਸ ਨੇ ਇੱਕ ਮੋਟਸਾਈਕਲ ਸਵਾਰ ਨੂੰ...

ਅੰਮ੍ਰਿਤਸਰ ਪਹੁੰਚੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਰਾਮ ਤੀਰਥ ਮੰਦਰ ‘ਚ ਹੋਏ ਨਤਮਸਤਕ

ਅੰਮ੍ਰਿਤਸਰ (ਮਨਜਿੰਦਰ ਸਿੰਘ ), 5 ਜੁਲਾਈ 2022 ਅੰਮ੍ਰਿਤਸਰ ਮੁਖਮੰਤਰੀ ਭਗਵੰਤ ਮਾਨ ਅੱਜ ਅੰਮ੍ਰਿਤਸਰ ਵਿਖੇ ਵਾਲਮੀਕਿ ਤੀਰਥ ( ਰਾਮ ਤੀਰਥ ) ਪੁੱਜੇ । ਉਨ੍ਹਾਂ ਗੁਰੂ ਘਰ...

ਖੇਮਕਰਨ ‘ਚ ਗੋਲੀਆਂ ਨਾਲ ਦਿਨ-ਦਿਹਾੜੇ ਭੁੰਨਿਆ ਨੌਜਵਾਨ

ਤਰਨਤਾਰਨ (ਰਿੰਪਲ ਗੋਲ੍ਹਣ), 5 ਜੁਲਾਈ 2022 ਪੰਜਾਬ ਅੰਦਰ ਨਿੱਤ ਦਿਨ ਵਾਪਰ ਰਹੀਆਂ ਵਾਰਦਾਂਤਾਂ ਦਾ ਸਿਲਸਿਲਾਂ ਰੁਕਣ ਦਾ ਨਾਮ ਨਹੀਂ ਲੈ ਰਿਹਾ । ਖੇਮਕਰਨ ਸ਼ਹਿਰ ਦੇ...

More Articles Like This