Sugar Mill ਚੋ ਦਰੱਖਤਾਂ ਦੀ ਕਟਾਈ ਮਾਮਲੇ ‘ਚ NGT ਨੇ ਲਿਆ ਨੋਟਿਸ

Must Read

ਜ਼ਮੀਨੀ ਵਿਵਾਦ ਨੂੰ ਲੈ ਕੇ ਮਾਰਿਆ ਚਚੇਰਾ ਭਰਾ

ਮੌੜ ਖੁਰਦ(ਹਰਮਿੰਦਰ ਸਿੰਘ ਅਵਿਨਾਸ਼),21 ਜੂਨ Cousin killed over land dispute mour mandi : ਸ਼ਬ ਡਵੀਜਨ ਮੋੜ ਦੇ ਪਿੰਡ ਮੌੜ ਖੁਰਦ...

ਮੁੜ ਹੋਵੇਗਾ ਗੈਂਗਸਟਰ ਜੈਪਾਲ ਸਿੰਘ ਭੁੱਲਰ ਦਾ ਪੋਸਟਮਾਰਟਮ

ਚੰਡੀਗੜ੍ਹ(ਸਕਾਈ ਨਿਊਜ਼ ਬਿਊਰੋ),21 ਜੂਨ Postmortem of gangster Jaipal Singh Bhullar will be held again: ਗੈਂਗਸਟਰ ਜੈਪਾਲ ਭੱੁਲਰ ਦਾ 9 ਜੂਨ...

ਸਾਬਕਾ ਆਈ. ਜੀ. ਕੁੰਵਰ ਵਿਜੇ ਪ੍ਰਤਾਪ ‘ਆਪ’ ‘ਚ ਹੋਏ ਸ਼ਾਮਿਲ

ਅੰਮ੍ਰਿਤਸਰ (ਸਕਾਈ ਨਿਊਜ਼ ਬਿਊਰੋ),21 ਜੂਨ Kunwar Vijay Pratap joins 'Aap': ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੋ ਦਿਨਾਂ ਤੇ ਪੰਜਾਬ...

ਫ਼ਰੀਦਕੋਟ (ਗਗਨਦੀਪ ਸਿੰਘ),10 ਜੂਨ

ਫ਼ਰੀਦਕੋਟ ਵਿੱਚ ਬੰਦ ਪਈ ਸ਼ੁਗਰ ਮਿਲ ਚੋ ਦਰੱਖਤਾਂ ਦੀ ਕਟਾਈ ਦਾ ਮਾਮਲਾ ਹੁਣ ਵਾਤਵਰਨ ਪ੍ਰੇਮੀਆਂ ਦੁਆਰਾ NGT ਵਿੱਚ ਚੁੱਕਿਆ ਗਿਆ ਜਿਸ ਤੇ ਨੋਟਿਸ  ਲੈਂਦੇ ਹੋਏ NGT  ਦੇ ਵੱਲੋਂ ਵਣ ਵਿਭਾਗ ਨੂੰ ਮੌਕੇ ਦਾ ਜਾਇਜ਼ਾ ਲੈ ਕੇ ਸਾਰੀ ਰਿਪੋਰਟ ਬਣਾ  ਦਾਖਲ ਕਰਣ  ਦੇ ਆਦੇਸ਼ ਦਿੱਤੇ ਗਏ ਹਨ ਜਿਸਦੇ ਚਲਦੇ ਅੱਜ ਵਣ ਵਿਭਾਗ ਦੇ ਉੱਚ ਅਧਿਕਾਰੀ ਮੌਕੇ ਉੱਤੇ ਪੁਹੰਚੇ l ਜਿਥੇ ਉਨ੍ਹਾਂ ਦੁਆਰਾ ਸ਼ੁਗਰ ਮਿਲ ਚੋ ਕਟੇ ਗਏ ਦਰੱਖਤਾਂ ਦਾ ਅਤੇ ਖੜੇ ਦਰੱਖਤਾਂ ਦਾ ਜਾਇਜ਼ਾ ਲਿਆ ਗਿਆ ਨਾਲ ਹੀ ਉਨ੍ਹਾਂ ਦੀ ਗਿਣਤੀ ਕਰ ਉਨ੍ਹਾਂ ਦੀ ਨੰਬਰਿੰਗ ਵੀ ਕੀਤੀ ਗਈ । ਉਨ੍ਹਾਂ  ਦੇ ਦੁਆਰਾ ਇੱਕ ਹਫਤੇ ਵਿੱਚ ਆਪਣੀ ਰਿਪੋਰਟ ਬਣਾ ਕੇ NGT ਨੂੰ ਸੋਪਣ ਦੀ ਗੱਲ ਵੀ ਕੀਤੀ ਗਈ ।

ਇਸ ਮੌਕੇ ਭਾਈ ਘਨਈਆ ਕੇਂਸਰ ਰੋਕੋ ਸੇਵਾ ਸੋਸਾਇਟੀ  ਦੇ ਪ੍ਰਧਾਨ ਗੁਰਪ੍ਰੀਤ ਸਿੰਘ  ਚੰਦਬਾਜਾ ਨੇ ਕਿਹਾ ਕਿ  ਪਿਛਲੇ ਲੰਬੇ ਸੁਮੀ ਤੋਂ ਬੰਦ ਪਈ ਸ਼ੁਗਰ ਮਿਲ ਵਿੱਚ ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਵਿਰਾਸਤੀ ਦਰਖਤ ਲੱਗੇ ਹਨ ਜਿਨ੍ਹਾਂ ਦਾ ਸਿਰਫ 67 ਲੱਖ ਰੁਪਏ ਵਿੱਚ ਸਰਕਾਰ  ਦੇ ਵੱਲੋਂ ਕਟਾਈ ਦਾ ਠੇਕਾ ਦਿੱਤਾ ਗਿਆ ਸੀ ਅਤੇ ਜਦੋਂ ਇਹ ਮਾਮਲਾ ਵਾਤਵਰਨ ਪ੍ਰੇਮੀਆਂ  ਦੇ ਧਿਆਨ ਵਿੱਚ ਆਇਆ ਤਾਂ ਅਸੀਂ ਇਸਨ੍ਹੂੰ ਲੈ ਕੇ ਪੰਜਾਬ ਸਰਕਾਰ ਨੂੰ ਏਤਰਾਜ ਜਤਾਇਆ ਸੀ ਅਤੇ ਨਾਲ ਹੀ ਨੇਸ਼ਨਲ ਗਰੀਨ ਟ੍ਰਿਬਿਊਨਲ  ਦੇ ਕੋਲ ਵੀ ਸ਼ਿਕਾਇਤ ਦਰਜ ਕਰਵਾਈ ਗਈ ਸੀ  ਕੇ ਹਰੇ ਭਰੇ ਦਰੱਖਤਾਂ  ਦੀ ਕਟਾਈ ਨੂੰ ਰੋਕਿਆ ਜਾਵੇ ਅਤੇ ਇਸਵਿੱਚ ਹੋਣ ਵਾਲੀ ਬੇਨਿਯਮੀਆਂ ਨੂੰ ਲੈ ਕੇ ਦੋਸ਼ੀਆਂ  ਦੇ ਖਿਲਾਫ ਮਾਮਲਾ ਦਰਜ ਹੋਵੇ l

ਜਿਸਦੇ ਬਾਅਦ NGT  ਵਲੋਂ ਕੀਤੇ ਆਦੇਸ਼ਾ ਦੇ ਬਾਅਦ ਵਨ ਵਿਭਾਗ  ਦੇ ਅਧਿਕਾਰੀ ਮੌਕਾ ਦੇਖਣ ਪੁਹੰਚੇ ਹਨ ਅਤੇ ਜੋ ਵੀ ਰਿਪੋਰਟ ਪੇਸ਼ ਕਰਣਗੇ ਉਂਸਦੇ ਬਾਅਦ ਅਸੀ ਪੈਰਵਾਈ ਕਰਾਂਗੇ ।ਉਥੇ ਉਨ੍ਹਾਂਨੇ ਕਿਹੇ ਦੇ ਇਸ ਸ਼ੁਗਰ ਮਿਲ ਲਈ ਕਿਸਾਨਾਂ ਕੋਲੋ ਜ਼ਮੀਨ ਖਰੀਦੀ ਗਈ ਸੀ ਅਤੇ ਜੇਕਰ ਇਹ ਬੰਦ ਹੋ ਗਈ ਤਾਂ ਸਰਕਾਰ ਨੂੰ ਇਸ ਜਗ੍ਹਾ ਉੱਤੇ ਖੇਤੀ ਨਾਲ ਸਬੰਧਿਤ ਕੋਈ ਇੰਡਸਟਰੀ ਲਗਾਉਣੀ ਚਾਹੀਦੀ ਸੀ ਲੇਕਿਨ ਸਰਕਾਰ ਨੇ ਇਸਨੂੰ ਪੁੱਡਾ ਨੂੰ ਵੇਚ ਦਿੱਤੀ ਜੋ ਕਲੋਨੀ ਬਣਾ ਕੇ ਵੇਚੇਗੀ ਜਦੋਂ ਕਿ ਜਾਂ ਤਾਂ ਇਹ ਜ਼ਮੀਨ ਕਿਸਾਨਾਂ ਨੂੰ ਵਾਪਸ ਕਰੇ ਸਰਕਾਰ ਨਹੀ ਤਾਂ ਇਸ ਜਗ੍ਹਾ ਨੂੰ ਸੇਂਚਰੀ ਘੋਸ਼ਿਤ ਕਰੇ ।

ਉਥੇ ਇਸ ਮੌਕੇ ਪੁਹੰਚੇ ਵਣ ਵਿਭਾਗ ਦੇ ਅਧਿਕਾਰੀ ਮਨੋਜ ਬਾਂਸਲ ਨੇ ਕਿਹਾ ਕਿ NGT ਵੱਲੋਂ ਸਾਨੂ ਜੋ ਆਦੇਸ਼ ਆਏ ਸਨ ਉਸ ਮੁਤਾਬਿਕ ਅੱਜ ਅਸੀਂ ਮੌਕਾ ਦੇਖਣ ਲਈ ਆਏ ਸੀ ਅਤੇ ਇਸ ਮਿੱਲ ਚ ਲੱਗੇ ਦਰੱਖਤਾਂ ਦੀ ਗਿਣਤੀ ਵੀ ਕੀਤੀ ਜਾ ਰਹੀ ਹੈ ਅਤੇ ਸਾਡੀ ਕੋਸ਼ਿਸ਼ ਹੈ ਕੇ ਇੱਕ ਹਫਤੇ ਅੰਦਰ ਅਸੀਂ ਰਿਪੋਰਟ ਤਿਆਰ ਕਰਕੇ ਪੇਸ਼ ਕਰ ਦੇਈਏ।

LEAVE A REPLY

Please enter your comment!
Please enter your name here

Latest News

ਜ਼ਮੀਨੀ ਵਿਵਾਦ ਨੂੰ ਲੈ ਕੇ ਮਾਰਿਆ ਚਚੇਰਾ ਭਰਾ

ਮੌੜ ਖੁਰਦ(ਹਰਮਿੰਦਰ ਸਿੰਘ ਅਵਿਨਾਸ਼),21 ਜੂਨ Cousin killed over land dispute mour mandi : ਸ਼ਬ ਡਵੀਜਨ ਮੋੜ ਦੇ ਪਿੰਡ ਮੌੜ ਖੁਰਦ...

ਮੁੜ ਹੋਵੇਗਾ ਗੈਂਗਸਟਰ ਜੈਪਾਲ ਸਿੰਘ ਭੁੱਲਰ ਦਾ ਪੋਸਟਮਾਰਟਮ

ਚੰਡੀਗੜ੍ਹ(ਸਕਾਈ ਨਿਊਜ਼ ਬਿਊਰੋ),21 ਜੂਨ Postmortem of gangster Jaipal Singh Bhullar will be held again: ਗੈਂਗਸਟਰ ਜੈਪਾਲ ਭੱੁਲਰ ਦਾ 9 ਜੂਨ ਨੂੰ ਕੋਲਕਾਤਾ ਵਿੱਚ ਪੁਲਿਸ ਵੱਲੋਂ...

ਸਾਬਕਾ ਆਈ. ਜੀ. ਕੁੰਵਰ ਵਿਜੇ ਪ੍ਰਤਾਪ ‘ਆਪ’ ‘ਚ ਹੋਏ ਸ਼ਾਮਿਲ

ਅੰਮ੍ਰਿਤਸਰ (ਸਕਾਈ ਨਿਊਜ਼ ਬਿਊਰੋ),21 ਜੂਨ Kunwar Vijay Pratap joins 'Aap': ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੋ ਦਿਨਾਂ ਤੇ ਪੰਜਾਬ ਦੋਰੇ ਲਈ ਅੰਮ੍ਰਿਤਸਰ ਪਹੁੰਚੇ ਜਿਥੇ...

ITBP ਜਵਾਨਾਂ ਨੇ 18 ਹਜ਼ਾਰ ਫੁੱਟ ਦੀ ਉੱਚਾਈ ’ਤੇ ਕੀਤਾ ਯੋਗ

ਨਿਊਜ਼ ਡੈਸਕ(ਸਕਾਈ ਨਿਊਜ਼ ਬਿਊਰੋ),21 ਜੂਨ ITBP personnel yoga ladakh: ਅੱਜ ਪੂਰੀ ਦੁਨੀਆ ਨੇ ਇਕ ਵਾਰ ਫਿਰ ਯੋਗਾ ਦੇ ਮਹੱਤਵ ਨੂੰ ਜਾਣਿਆ ।ਦੇਸ਼ ਭਰ ਵਿੱਚ ਕੌਮਾਂਤਰੀ...

ਅੰਮ੍ਰਿਤਸਰ ਪਹੁੰਚਣ ਤੇ ਅਰਵਿੰਦਰ ਕੇਜਰੀਵਾਲ ਦਾ ਹੋਇਆ ਵਿਰੋਧ

ਅੰਮ੍ਰਿਤਸਰ (ਸਕਾਈ ਨਿਊਜ਼ ਬਿਊਰੋ),21 ਜੂਨ Arvinder Kejriwal's protest on arrival in Amritsar: ਅੰਮ੍ਰਿਤਸਰ ਪਹੁੰਚਣ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਦਾ ਸ਼ੋ੍ਰਮਣੀ ਅਕਾਲੀ ਦਲ...

More Articles Like This