ਚੰਡੀਗੜ੍ਹ (ਸਕਾਈ ਨਿਊਜ਼ ਪੰਜਾਬ), 19 ਮਈ 2022
ਪੰਜਾਬ ਦੀ ਸਿਆਸਤ ਨਾਲ ਜੁੜੀ ਸਭ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ।ਕਾਂਗਰਸ ਪਾਰਟੀ ਨੂੰ ਛੱਡਣ ਤੋਂ ਬਾਅਦ ਅੱਜ ਵੱਡੇ ਸਿਆਸੀ ਆਗੂ ਸੁਨੀਲ ਜਾਖੜ ਅੱਜ ਬੀਜੇਪੀ ਵਿੱਚ ਸ਼ਾਮਲ ਹੋ ਸਕਦੇ ਹਨ।ਅੱਜ ਦੁਪਹਿਰ ਡੇਢ ਵਿੱਚ ਸੁਨੀਲ ਜਾਖੜ ਇਹ ਵੱਡਾ ਧਮਾਕਾ ਕਰਨਗੇ । ਕਿਹਾ ਜਾ ਰਿਹਾ ਹੈ ਕਿ ਸੁਨੀਲ ਜਾਖੜ ਹੁਣ ਭਾਜਪਾ ਨਾਲ ਦੋਸਤੀ ਨਿਭਾਉਣਗੇ।