ਅੰਮ੍ਰਿਤਸਰ ( ਮਨਜਿੰਦਰ ਸਿੰਘ), 22 ਅਪ੍ਰੈਲ 2022
ਅੰਮ੍ਰਿਤਸਰ ਦੇ ਡੀਸੀ ਨੇ ਕੋਰੋਨਾ ਨੂੰ ਲੈ ਕੇ ਨਵੇਂ ਹੁਕਮ ਜਾਰੀ ਕੀਤੇ ਹਨ।ਅੰਮ੍ਰਿਤਸਰ ਵਿੱਚ ਜਨਤਕ ਥਾਵਾਂ ‘ਤੇ ਮਾਸਕ ਲਾਜ਼ਮੀ ਕਰ ਦਿੱਤਾ ਗਿਆ ਹੈ ।
ਇਹ ਖ਼ਬਰ ਵੀ ਪੜ੍ਹੋ: ਇਮਰਾਨ ਖਾਨ ਨੇ ਫਿਰ ਕੀਤੀ ਭਾਰਤ ਦੀ ਤਾਰੀਫ, ਜਾਣੋ ਕਿਉਂ ?
ਹੁਣ ਜਨਤਕ ਖੇਤਰ ਸਿਨੇਮਾ ਬੱਸ ਅਤੇ ਜਨਤਕ ਆਵਾਜਾਈ ‘ਤੇ ਮਾਸਕ ਲਾਜ਼ਮੀ ਹੋਣਗੇ l ਮਾਸਕ ਨਾ ਪਹਿਨਣ ‘ਤੇਵੱਡਾ ਜੁਰਮਾਨਾ ਭਰਨਾ ਪਵੇਗਾ l
ਇਹ ਖ਼ਬਰ ਵੀ ਪੜ੍ਹੋ: ਰਾਜਾ ਵੜਿੰਗ ਨੇ ਪੀਪੀਸੀਸੀ ਦੇ ਪ੍ਰਧਾਨ ਵਜੋਂ ਸੰਭਾਲਿਆ ਅਹੁਦਾ
ਕਰੋਨਾ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਇਹ ਫ਼ੈਸਲਾ ਲਿਆ ਗਿਆ ਹੈ ।