ਭਿੱਖੀਵਿੰਡ (ਰਿੰਪਲ ਗੋਲਣ),26 ਮਾਰਚ
ਜਿਲਾ ਤਰਨ ਤਾਰਨ ਦੇ ਕਸਬਾ ਭਿੱਖੀਵਿੰਡ ਵਿੱਚ 26 ਤਰੀਕ ਨੂੰ ਕਿਸਾਨ ਜਥੇਬੰਦੀਆਂ ਵਲੋਂ ਭਾਰਤ ਬੰਦ ਦੇ ਸਦੇ ਤੇ ਕਿਸਾਨ ਆਗੂ ਗੁਰਸਾਹਿਬ ਨੇ ਦਸਿਆ ਕਿ ਕੇਂਦਰ ਸਰਕਾਰ ਵਲੋਂ ਜਿਹੜੇ 3 ਕਾਲੇ ਕਾਨੂੰਨ ਲਾਗੂ ਕੀਤੇ ਗਏ ਹਨ ਉਸ ਨੂੰ ਰੱਦ ਕਰਾਉਣ ਵਾਸਤੇ ਪਰ 4 ਮਹੀਨਿਆ ਤੌ ਦਿਲੀ ਵਿੱਚ ਧਰਨਾ ਲਗਾਤਾਰ ਜਾਰੀ ਪਰ ਕੇਂਦਰ ਸਰਕਾਰ ਦੇ ਕੰਨ ਤੇ ਜੂੰ ਨਹੀ ਸਰਕ ਰਹੀ ਉਨਾ ਕਿਹਾ ਫਸਲਾਂ ਭਾਂਵੇ ਪੱਕ ਚੁਕੀਆਂ ਹਨ ਉਨ੍ਹਾਂ ਕਿਹਾ ਸੰਘਰਸ਼ ਇਸ ਤਰ੍ਹਾਂ ਹੀ ਜਾਰੀ ਰਵੇਗਾ
ਕਿਸਾਨੀ ਸੰਘਰਸ਼: ਸ਼ਾਮ 6 ਵਜੇ ਤੱਕ ਸਭ ਕੁਝ ਰਹੇਗਾ ਬੰਦ
ਅਜ 26ਤਰੀਕ ਨੂੰ ਕਿਸਾਨ ਜਥੇਬੰਦੀਆਂ ਦੇ ਸਦੇ ਤੇ ਭਿੱਖੀਵਿੰਡ ਦੇ ਆਸ ਪਾਸ ਦੇ ਪਿੰਡਾਂ ਤੋਂ ਬਜਾਰਾਂ ਆੜਤੀਆਂ ਤੌ ਉਹਨਾ ਨੂੰ ਬਹੁਤ ਸਹਿਯੋਗ ਮਿਲਿਆ ਉਹਨਾਂ ਕਿਹਾ ਕਿ ਅਸੀ ਕਿਸੇ ਨੂੰ ਨਹੀਂ ਆਖਿਆ ਕਿ ਤੁਸੀਂ ਆਪਣੀਆਂ ਦੁਕਾਨਾਂ ਬੰਦ ਕਰਾ ਲੋਕਾਂ ਨੇ ਕਿਸਾਨਾਂ ਦਾ ਬਹੁਤ ਸਾਥ ਦਿੱਤਾ ਉਹਨਾ ਕਿਹਾ ਕਿ ਅਗੇ ਵੀ ਜੌ ਜਥੇਬੰਦੀਆਂ ਦਾ ਫ਼ੈਸਲਾ ਹੌਉ ਅਸੀ ਉਹਨਾ ਦਾ ਸਾਥ ਦੇਵਾਂਗੇ