ਸਿਵਲ ਹਸਪਤਾਲ ‘ਚ ਮਿਲਣੀ ਸ਼ੁਰੂ ਹੋਈ ਕੋਰੋਨਾ ਟੀਕਾਕਰਨ ਦੀ ਦੂਜੀ ਖੁਰਾਕ

Must Read

ਕੈਪਟਨ ਵੱਲੋਂ ਸੱਦੀ ਪੰਜਾਬ ਕੈਬਨਿਟ ਦੀ ਮੀਟਿੰਗ ਅੱਜ

ਚੰਡੀਗੜ੍ਹ,24 ਫਰਵਰੀ (ਸਕਾਈ ਨਿਊਜ਼ ਬਿਊਰੋ) 24 ਫਰਵਰੀ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਕੈਬਨਿਟ ਦੀ ਇੱਕ...

ਦੁਬਈ ਤੋਂ ਪੱਟੀ ਪਹੁੰਚੀ ਔਰਤ ਨੇ ਦੱਸਿਆ, ਨੌਕਰੀ ਦੇ ਬਹਾਨੇ ਏਜੰਟ ਕਰਵਾਉਂਦੇ ਮਾੜੇ ਕੰਮ

ਭਿੱਖੀਵਿੰਡ (ਰਿੰਪਲ ਗੋਲਣ),23 ਫਰਵਰੀ ਪਰਿਵਾਰ ਦੇ ਆਰਥਿਕ ਹਲਾਤ ਬਿਹਤਰ ਕਰਨ ਦੇ ਮੰਤਵ ਨਾਲ ਵੱਡੀ ਗਿਣਤੀ ਵਿੱਚ ਨੌਜਵਾਨ ਲੜਕੇ, ਲੜਕੀਆਂ ਵਿਦੇਸ਼ਾਂ...

ਤੇਲ ਦੇ ਵਧੇ ਰੇਟਾਂ ਦੇ ਵਿਰੋਧ ‘ਚ ਆਮ ਆਦਮੀ ਪਾਰਟੀ ਨੇ ਕਾਰ ਨੂੰ ਧੱਕਾ ਲਗਾ ਕੇ ਜਤਾਇਆ ਰੋਸ

ਫਰੀਦਕੋਟ (ਗਗਨਦੀਪ ਸਿੰਘ),23 ਫਰਵਰੀ ਫਰੀਦਕੋਟ ਅੰਦਰ ਅੱਜ ਆਂਮ ਆਦਮੀਂ ਪਾਰਟੀ ਨੇ ਤੇਲ ਦੀਆਂ ਆਏ ਦਿਨ ਅਸ਼ਮਾਨ ਛੂਹ ਰਹੀਆਂ ਕੀਮਤਾਂ ਦੇ...

ਹੁਸ਼ਿਆਰਪੁਰ (ਅਮਰੀਕ ਕੁਮਾਰ )16 ਫਰਵਰੀ

ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਕੋਵਿਡ -19 ਟੀਕਾਕਰਨ ਦੀ ਸਿਹਤ ਅਮਲੇ ਦੀ ਦੂਜੀ ਖੁਰਾਕ ਲਗਾਉਣ ਦੀ ਸ਼ੁਰੂਆਤ ਸਿਵਲ ਸਰਜਨ ਡਾ ਰਣਜੀਤ ਸਿੰਘ ਘੋਤੜਾ ਵੱਲੋ ਆਪਣਾ ਟੀਕਾਕਰਨ ਕਰਵਾ ਕੇ ਕੀਤੀ । ਇਸ ਮੋਕੇ ਉਹਨਾਂ ਦੇ ਨਾਲ ਸਹਾਇਕ ਸਿਵਲ ਸਰਜਨ ਡਾ ਪਵਨ ਕੁਮਾਰ ,ਜਿਲਾ ਪਰਿਵਾਰ ਭਲਾਈ ਅਫਸਰ  ਡਾ ਅਰੁਣ ਵਰਮਾ , ਡਾ ਸੀਮਾ ਗਰਗ ਜਿਲਾ ਟੀਕਾਕਰਨ ਅਫਸਰ ਨੇ ਆਪਣਾ ਟੀਕਾਕਰਨ ਕਰਵਾਇਆ । ਇਸ  ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ ਜਸਵਿੰਦਰ ਸਿੰਘ , ਡਾ ਸ਼ਿਪਰਾਂ ਧੀਮਾਮ ਵੀ ਹਾਜਰ ਸਨ ।

ਇਸ ਟੀਕਾਕਰਨ ਵਾਰੇ ਜਾਣਕਾਰੀ ਦਿੰਦੇ ਹੋਏ ਜਿਲਾ ਸਿਵਲ ਸਰਜਨ ਡਾ ਘੋਤੜਾ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਹਦਾਇਤਾ ਅਨੁਸਾਰ ਕੋਵਿਡ 19 ਵੈਕਸੀਨ ਕੋਵੀਸੀਲਡ ਦੀ ਸਿਹਤ ਅਮਲੇ ਦੇ ਪਹਿਲੇ ਫੇਜ ਦੋਰਾਨ ਟੀਕਾਕਰਨ 16 ਜਨਵਰੀ ਤੋ ਸ਼ੁਰੂ ਕੀਤਾ ਗਿਆ ਸੀ ਅਤੇ 28 ਦਿਨ ਬਆਦ ,ਇਸ ਦੀ ਦੂਸਰੀ ਡੋਜ ਲਗਾਈ ਗਈ ਹੈ । ਇਸ ਦੇ ਇਸ ਦੇ ਨਾਲ ਹੀ ਫਰੰਟਲਾਈਨ ਵਰਕਰ, ਪੁਲਿਸ ਜਵਾਨਾ ਅਤੇ ਪੈਰਾ ਮਿਲਟਰੀ ਫੋਰਸ  ਦਾ ਟੀਕਾਕਰਨ ਵੀ ਕੀਤਾ ਜਾ ਚੁੱਕਾ ਹੈ । ਭਾਰਤ ਸਰਕਾਰ ਦੀਆਂ ਹਦਿਤਾ ਪ੍ਰਾਪਤ ਹੋਣ ਤੇ ਤੀਸਰੇ ਗੇੜ ਦੋਰਾਨ 50  ਸਾਲ ਦੀ ਉਮਰ ਤੋ ਉਪਰ ਵਾਲੀ  ਅਬਾਦੀ ਦਾ ਵੀ ਟੀਕਾਕਰਨ ਕੀਤਾ ਜਾਵੇਗਾ । ਇਹ ਟੀਕਾ ਬਿਲਕੁਲ ਸੁਰੱਖਿਅਤ ਅਤੇ ਅਸਰਦਾਇਕ ਹੈ । ਬਿਨਾ ਝਿਜਕ ਇਹ ਟੀਕਾ ਸਾਨੂੰ ਲਗਾਵਾਉਣਾ ਚਾਹੀਦਾ ਤਾ ਜੋ ਅਸੀ ਦੇਸ਼ ਵਿੱਚੋ ਕੋਰੋਨਾ ਬਿਮਾਰੀ ਦਾ ਖਤਾਮਾ ਕਰਕੇ ਪੰਜਾਬ ਫਾਈਟਸ ਕੋਰੋਨਾ ਮਿਸਨ ਫਤਿਹੇ ਨੂੰ ਪ੍ਰਾਪਤ ਕਰ ਸਕੀਏ

LEAVE A REPLY

Please enter your comment!
Please enter your name here

Latest News

ਕੈਪਟਨ ਵੱਲੋਂ ਸੱਦੀ ਪੰਜਾਬ ਕੈਬਨਿਟ ਦੀ ਮੀਟਿੰਗ ਅੱਜ

ਚੰਡੀਗੜ੍ਹ,24 ਫਰਵਰੀ (ਸਕਾਈ ਨਿਊਜ਼ ਬਿਊਰੋ) 24 ਫਰਵਰੀ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਕੈਬਨਿਟ ਦੀ ਇੱਕ...

ਦੁਬਈ ਤੋਂ ਪੱਟੀ ਪਹੁੰਚੀ ਔਰਤ ਨੇ ਦੱਸਿਆ, ਨੌਕਰੀ ਦੇ ਬਹਾਨੇ ਏਜੰਟ ਕਰਵਾਉਂਦੇ ਮਾੜੇ ਕੰਮ

ਭਿੱਖੀਵਿੰਡ (ਰਿੰਪਲ ਗੋਲਣ),23 ਫਰਵਰੀ ਪਰਿਵਾਰ ਦੇ ਆਰਥਿਕ ਹਲਾਤ ਬਿਹਤਰ ਕਰਨ ਦੇ ਮੰਤਵ ਨਾਲ ਵੱਡੀ ਗਿਣਤੀ ਵਿੱਚ ਨੌਜਵਾਨ ਲੜਕੇ, ਲੜਕੀਆਂ ਵਿਦੇਸ਼ਾਂ ਵਿੱਚ ਰੁਜ਼ਗਾਰ ਦੀ ਭਾਲ ਲਈ...

ਤੇਲ ਦੇ ਵਧੇ ਰੇਟਾਂ ਦੇ ਵਿਰੋਧ ‘ਚ ਆਮ ਆਦਮੀ ਪਾਰਟੀ ਨੇ ਕਾਰ ਨੂੰ ਧੱਕਾ ਲਗਾ ਕੇ ਜਤਾਇਆ ਰੋਸ

ਫਰੀਦਕੋਟ (ਗਗਨਦੀਪ ਸਿੰਘ),23 ਫਰਵਰੀ ਫਰੀਦਕੋਟ ਅੰਦਰ ਅੱਜ ਆਂਮ ਆਦਮੀਂ ਪਾਰਟੀ ਨੇ ਤੇਲ ਦੀਆਂ ਆਏ ਦਿਨ ਅਸ਼ਮਾਨ ਛੂਹ ਰਹੀਆਂ ਕੀਮਤਾਂ ਦੇ ਵਿਰੋਧ ਵਿਚ ਰੋਸ਼ ਪ੍ਰਦਰਸ਼ਨ, ਆਪ...

22 new ambulances for emergency in congested areas: Health Minister

Chandigarh, February 23(Sky News Bureau) To provide emergency services in congested areas of cities, the Health & Family Welfare Minister Mr. Balbir Singh Sidhu on...

ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਖੇਤੀਬਾੜੀ ਵਿਕਾਸ ਬੈਂਕ ਦੀ ਮੋਬਾਇਲ ਐਪ ਲਾਂਚ

ਚੰਡੀਗੜ, 23 ਫਰਵਰੀ (ਸਕਾਈ ਨਿਊਜ਼ ਬਿਊਰੋ) ਆਮ ਲੋਕਾਂ ਅਤੇ ਵਿਸੇਸ ਤੌਰ ’ਤੇ ਕਿਸਾਨਾਂ ਨੂੰ ਲਾਭ ਪਹੁੰਚਾਉਣ ਲਈ ਸਹਿਕਾਰੀ ਖੇਤਰ ਦੇ ਸਭ ਤੋਂ ਮਹੱਤਵਪੂਰਨ ਅਦਾਰਿਆਂ ਵਿਚੋਂ...

More Articles Like This