ਫ਼ਤਹਿਗੜ੍ਹ ਸਾਹਿਬ (ਜਗਦੇਵ ਸਿੰਘ),2 ਮਈ 2022
ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਉੱਤੇ ਪੁਲੀਸ ਥਾਣਾ ਬਡਾਲੀ ਆਲਾ ਸਿੰਘ ਪੁਲਿਸ ਦੋ ਵੱਖ ਵੱਖ ਮਾਮਲਿਆਂ ਵਿਚ 1 ਕਿਲੋ ਅਫੀਮ ਅਤੇ 35 ਭੁੱਕੀ ਬਰਾਮਦ ਕਰਕੇ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ ।
ਇਹ ਖ਼ਬਰ ਵੀ ਪੜ੍ਹੋ: ਮੌਸਮ ਨੇ ਲਿਆ ਕਰਵਟ, ਦੇਸ਼ ਦੇ ਇਨ੍ਹਾਂ ਹਿੱਸਿਆਂ ‘ਚ ਹੋਵੇਗੀ ਬਾਰਿਸ਼,…
ਥਾਣਾ ਮੁੱਖੀ ਅਰਸ਼ਦੀਪ ਸ਼ਰਮਾ ਨੇ ਦਸਿਆਂ ਕਿ ਪੁਲਿਸ ਪਾਰਟੀ ਸਮੇਤ ਐਸ.ਵਾਈ.ਐਲ ਨਹਿਰ ਨੇੜੇ ਨਾਕਾਂਬੰਦੀ ਕਰਕੇ ਸ਼ੱਕੀ ਵਾਹਨ ਚਾਲਕਾ ਦੀ ਚੈਕਿੰਗ ਕਰ ਰਹੇ ਸਨ,ਤਾ ਇਕ ਵਿਅਕਤੀ ਪੈਦਲ ਚੰਡੀਗੜ੍ਹ ਸਾਇਡ ਤੋਂ ਚੂੰਨੀ ਵੱਲ ਆ ਰਿਹਾ ਸੀ ਜੋ ਕਿ ਪੁਲਿਸ ਨੂੰ ਦੇਖਕੇ ਪਿੱਛੇ ਮੁੜਨ ਲੱਗਾ ਤਾ ਜਿਸ ਦੀ ਸ਼ੱਕ ਦੇ ਅਧਾਰ ਤੇ ਹੱਥ ਵਿਚ ਫੜ੍ਹੇ ਲਿਫਾਫੇ ਦੀ ਤਲਾਸੀ ਲਈ ਤਾ ਉਸ ਵਿਚੋਂ 1 ਕਿਲੋਂ ਅਫੀਮ ਬਰਾਮਦ ਹੋਈ l
ਇਹ ਖ਼ਬਰ ਵੀ ਪੜ੍ਹੋ:ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਲ ਦੇ ਪਹਿਲੇ ਵਿਦੇਸ਼ ਦੌਰੇ ‘ਤੇ ਰਵਾਨਾ,…
ਜਿਸ ਪਹਿਚਾਣ ਸੈਣੀ ਸੁਰੈਣ ਪੁਤਰ ਰਾਣਾ ਸੁਰੈਣ ਵਾਸੀ ਪਿੰਡ ਸੰਜੋਰੀ (ਝਾਰਖੰਡ) ਹਾਲ ਵਾਸੀ ਮਾਛੀਆਣਾ ਵਜੋਂ ਹੋਈ ਹੈ, ਜਦੋਂਕਿ ਦੋ ਵਿਅਕਤੀਆਂ ਪਾਸੋ 35 ਕਿਲੋਂ ਭੁੱਕੀ ਬਰਾਮਦ ਕਰਕੇ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਉਕਤ ਦੋਵੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।