ਟੀਵੀ ਅਦਾਕਾਰ ਗੌਰਵ ਦੀਕਸ਼ਿਤ ਨੂੰ ਮਿਲੀ ਜ਼ਮਾਨਤ

Must Read

ਮਾਲ ਮੰਤਰੀ ਅਰੁਨਾ ਚੌਧਰੀ ਵੱਲੋਂ ਫ਼ਸਲਾਂ ਦੇ ਨੁਕਸਾਨ ਲਈ ਵਿਸ਼ੇਸ਼ ਗਿਰਦਾਵਰੀ ਕਰਨ ਦੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼

ਚੰਡੀਗੜ 25 ਅਕਤੂਬਰ  ਹਾਲ ਹੀ ਦੇ ਬੇਮੌਸਮੇ ਮੀਂਹ ਕਾਰਨ ਫ਼ਸਲਾਂ ਨੂੰ ਹੋਏ ਭਾਰੀ ਨੁਕਸਾਨ ਦਾ ਅਨੁਮਾਨ ਲਾਉਣ ਲਈ ਪੰਜਾਬ ਦੇ...

LUDHIANA ALL SET TO BECOME NORTH INDIA’S INDUSTRIAL HUB

CHANDIGARH, OCTOBER 25 The Government of Punjab is further set to elevate the status of Ludhiana as North India’s industrial...

ਘਰ ‘ਚ ਜਗਾਈ ਜੋਤ ਬਣੀ ਅੱਗ ਦਾ ਕਾਰਨ

ਬਟਾਲਾ( ਲਵਪ੍ਰੀਤ ਸਿੰਘ), 25 ਅਕਤੂਬਰ 2021 ਬਟਾਲਾ ਦੇ ਮਹਾਜਨ ਹਾਲ ਦੇ ਨਜ਼ਦੀਕ ਅੱਜ ਸਵੇਰੇ ਇਕ ਘਰ ਚ ਲੱਗੀ ਅੱਗ ,...

 ਮੁੰਬਈ (ਸਕਾਈ ਨਿਊਜ਼ ਬਿਊਰੋ), 24 ਸਤੰਬਰ 2021

ਡਰੱਗਜ਼ ਮਾਮਲੇ ‘ਚ ਗ੍ਰਿਫਤਾਰ ਅਭਿਨੇਤਾ ਗੌਰਵ ਦੀਕਸ਼ਤ ਨੂੰ ਅਦਾਲਤ ਤੋਂ ਜ਼ਮਾਨਤ ਮਿਲ ਗਈ ਹੈ। ਮੁੰਬਈ ਸੈਸ਼ਨ ਕੋਰਟ ਨੇ ਗੌਰਵ ਦੀਕਸ਼ਿਤ ਨੂੰ ਕੁਝ ਸ਼ਰਤਾਂ ‘ਤੇ ਜ਼ਮਾਨਤ ਦੇ ਦਿੱਤੀ ਹੈ। 50,000 ਰੁਪਏ ਦੇ ਨਿੱਜੀ ਮੁਚਲਕੇ ਦਾ ਭੁਗਤਾਨ ਕਰਨ ਤੋਂ ਬਾਅਦ ਉਸਨੂੰ ਜ਼ਮਾਨਤ ‘ਤੇ ਰਿਹਾ ਕਰ ਦਿੱਤਾ ਜਾਵੇਗਾ।

ਇਹ ਖ਼ਬਰ ਵੀ ਪੜ੍ਹੋ: ਸਰਕਾਰੀ ਬੱਸਾਂ ‘ਚ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਅਹਿਮ ਖ਼ਬਰ

ਅਦਾਲਤ ਨੇ ਕਿਹਾ ਕਿ ਇਸ ਮਾਮਲੇ ਵਿੱਚ ਚਾਰਜਸ਼ੀਟ ਦਾਖਲ ਹੋਣ ਤੱਕ ਗੌਰਵ ਦੀਕਸ਼ਿਤ ਨੂੰ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਐਨਸੀਬੀ ਦਫਤਰ ਵਿੱਚ ਰਿਪੋਰਟ ਦੇਣੀ ਹੋਵੇਗੀ ਅਤੇ ਆਪਣਾ ਪਾਸਪੋਰਟ ਜਾਂਚ ਅਧਿਕਾਰੀ ਨੂੰ ਜਮ੍ਹਾਂ ਕਰਵਾਉਣਾ ਹੋਵੇਗਾ।

ਇਹ ਖ਼ਬਰ ਵੀ ਪੜ੍ਹੋ: ਜਦੋਂ ਸ਼ਾਹਰੁਖ ਖਾਨ ਅੱਧੀ ਰਾਤ ਨੂੰ ਜੂਹੀ ਚਾਵਲਾ ਦੇ ਘਰ ਪਹੁੰਚੇ…

ਗੌਰਵ ਦੀਕਸ਼ਤ ਅਦਾਲਤ ਦੀ ਇਜਾਜ਼ਤ ਤੋਂ ਬਿਨਾਂ ਮੁੰਬਈ ਨਹੀਂ ਛੱਡ ਸਕਦਾ। ਗੌਰਵ ਦੀਕਸ਼ਿਤ ਨੂੰ ਐਨਸੀਬੀ ਨੇ 27 ਅਗਸਤ ਨੂੰ ਅਭਿਨੇਤਾ ਏਜਾਜ਼ ਖਾਨ ਦੁਆਰਾ ਡਰੱਗ ਮਾਮਲੇ ਵਿੱਚ ਦਿੱਤੀ ਗਈ ਜਾਣਕਾਰੀ ਦੇ ਆਧਾਰ ਉੱਤੇ ਗ੍ਰਿਫਤਾਰ ਕੀਤਾ ਸੀ।

LEAVE A REPLY

Please enter your comment!
Please enter your name here

Latest News

ਮਾਲ ਮੰਤਰੀ ਅਰੁਨਾ ਚੌਧਰੀ ਵੱਲੋਂ ਫ਼ਸਲਾਂ ਦੇ ਨੁਕਸਾਨ ਲਈ ਵਿਸ਼ੇਸ਼ ਗਿਰਦਾਵਰੀ ਕਰਨ ਦੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼

ਚੰਡੀਗੜ 25 ਅਕਤੂਬਰ  ਹਾਲ ਹੀ ਦੇ ਬੇਮੌਸਮੇ ਮੀਂਹ ਕਾਰਨ ਫ਼ਸਲਾਂ ਨੂੰ ਹੋਏ ਭਾਰੀ ਨੁਕਸਾਨ ਦਾ ਅਨੁਮਾਨ ਲਾਉਣ ਲਈ ਪੰਜਾਬ ਦੇ...

LUDHIANA ALL SET TO BECOME NORTH INDIA’S INDUSTRIAL HUB

CHANDIGARH, OCTOBER 25 The Government of Punjab is further set to elevate the status of Ludhiana as North India’s industrial hub with the Hi-Tech Valley...

ਘਰ ‘ਚ ਜਗਾਈ ਜੋਤ ਬਣੀ ਅੱਗ ਦਾ ਕਾਰਨ

ਬਟਾਲਾ( ਲਵਪ੍ਰੀਤ ਸਿੰਘ), 25 ਅਕਤੂਬਰ 2021 ਬਟਾਲਾ ਦੇ ਮਹਾਜਨ ਹਾਲ ਦੇ ਨਜ਼ਦੀਕ ਅੱਜ ਸਵੇਰੇ ਇਕ ਘਰ ਚ ਲੱਗੀ ਅੱਗ , ਮੋਹਲ਼ੇ ਚ ਲੱਗੀ ਅੱਗ ਦੇ...

ਆੜ੍ਹਤੀਏ ਵੱਲੋਂ ਟਰੱਕ ਚਾਲਕ ਦਾ ਕਤਲ, ਬਣਿਆ ਦਹਿਸ਼ਤ ਦਾ ਮਾਹੌਲ

ਪੱਟੀ (ਰਿੰਪਲ ਗੋਲ੍ਹਣ), 25 ਅਕਤੂਬਰ 2021 ਦਾਣਾ ਮੰਡੀ ਸਭਰਾ ਵਿਖੇ ਆਪਣੇ ਟਰੱਕ ਤੇ ਝੋਨੇ ਦੀ ਲਦਾਈ ਕਰਨ ਆਏ ਬਲਵਿੰਦਰ ਸਿੰਘ ਅਤੇ ਉਸ ਦੇ ਪੁੱਤਰ ਰਣਜੀਤ...

ਸਕਾਲਰਸ਼ਿਪ ਮਾਮਲੇ ਨੂੰ ਲੈ ਕੇ ਮੁੱਖਮੰਤਰੀ ਚੰਨੀ ਵੱਲੋਂ ਪ੍ਰਾਈਵੇਟ ਕਾਲਜਾਂ ਦੇ ਨੁਮਾਇੰਦਿਆਂ ਨਾਲ ਕੀਤੀ ਗਈ ਬੈਠਕ

ਚੰਡੀਗੜ੍ਹ (ਸਕਾਈ ਨਿਊਜ਼ ਬਿਊਰੋ), 25 ਅਕਤੂਬਰ 2021 ਪੰਜਾਬ ਦੇ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਵਜ਼ੀਫੇ ਦੇ ਮੁੱਦੇ ਨੂੰ ਲੈ ਕੇ ਅੱਜ ਪੰਜਾਬ ਭਵਨ ਵਿਖੇ ਪ੍ਰਾਈਵੇਟ...

More Articles Like This