ਦਿੜ੍ਹਬਾ ਮੰਡੀ ( ਜਸਵੀਰ ਸਿੰਘ ਔਜਲਾ) 15 ਅਗਸਤ 2021
ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ‘ ਚ 15 ਅਗਸਤ ਦੇ ਦਿਨ ਨੂੰ ਕਿਸਾਨ ਮਜਦੂਰ ਮੁਕਤੀ ਸਘੰਰਸ਼ ਦਿਵਸ ਦੇ ਵੱਜੋਂ ਮਨਾਇਆ ਜਾ ਰਿਹਾ ਹੈ l
ਇਹ ਖ਼ਬਰ ਵੀ ਪੜ੍ਹੋ: ਸ਼ਿਵ ਮੰਦਰ ‘ਚ ਨੌਜਵਾਨਾਂ ਨੇ ਸ਼ਿਵਲਿੰਗ ‘ਤੇ ਚੜ੍ਹ ਕੀਤੀ ਗਲਤ ਹਰਕਤ,…
ਜਿਸ ਨੂੰ ਲੈ ਕੇ ਪੰਜਾਬ ‘ ਚ ਵੱਖ ਵੱਖ ਜਗ੍ਹਾ ਤੇ ਵੱਡੇ ਇਕੱਠ ਰੱਖੇ ਗਏ ਹਨ ਜਿਸ ਵਿਚ ਜਿਲ੍ਹਾ ਸੰਗਰੂਰ ਦੇ ਭਵਾਨੀਗੜ੍ਹ ਨਜਦੀਕ ਕਾਲਾਝਾੜ ਟੋਲ ਪਲਾਜ਼ਾ ਤੇ ਵੀ ਅੱਜ ਕਿਸਾਨ ਮਜਦੂਰ ਮੁਕਤੀ ਸਘੰਰਸ਼ ਦਿਵਸ ਵੱਜੋਂ ਮਨਾਇਆ ਜਾ ਰਿਹਾ ਹੈ l
ਇਹ ਖ਼ਬਰ ਵੀ ਪੜ੍ਹੋ: ਸੁਤੰਤਰਤਾ ਸੰਗਰਾਮੀਆਂ ਨੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਹੱਥੋਂ ਸਨਮਾਨ ਲੈਣ…
ਇਸ ਇਕੱਠ’ ਚ ਪਹੁੰਚਣ ਲਈ ਵੱਡੀ ਗਿਣਤੀ ਬੱਸਾਂ ਪਿੰਡਾਂ ਚੋਂ ਇਸ ਦਿਵਸ ਨੂੰ ਮਨਾਉਣ ਲਈ ਰਵਾਨਾ ਹੋ ਰਹੀਆਂ ਨੇ। ਪਿੰਡ ਚੱਠਾ ਨੱਨਹੇੜਾ ਤੋਂ ਰਵਾਨਾ ਹੁੰਦੇ ਸਮੇਂ ਸਕਾਈ ਟੀ ਵੀ ਨਾਲ ਗੱਲਬਾਤ ਦੌਰਾਨ ਕਿਸਾਨਾਂ ਨੇ ਇਸ ਦਿਵਸ ਬਾਰੇ ਜਾਣਕਾਰੀ ਦਿੰਦਿਆਂ ਸੁਣੋ ਕੀ ਕਿਹਾ।