ਬਰਨਾਲਾ(ਪਰਵੀਨ ਰਿਸ਼ੀ), 23 ਜੂਨ 2022
ਸੰਗਰੂਰ ਜ਼ਿਮਨੀ ਚੋਣ ਲਈ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਵੋਟ ਦਾ ਭੁਗਤਾਨ ਕਰਨ ਲਈ ਐਸ.ਡੀ. ਕਾਲਜ ਬਰਨਾਲਾ ਦੇ ਪੋਲੰਿਗ ਸਟੇਸ਼ਨ ‘ਤੇ ਪਹੁੰਚੇ।ਜਿੱਥੇ ਉਹਨਾਂ ਨੇ ਵੋਟ ਪਾਈ।ਮੀਤ ਹੇਅਰ ਨੇ ਜਿੱਤ ਦਾ ਦਾਅਵਾ ਕਰਦੇ ਹੋਏ ਆਖਿਆ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਇਹ ਸੀਟ ਭਾਰੀ ਗਿਣਤੀ ‘ਚ ਵੋਟਾਂ ਦੇ ਫ਼ਰਕ ਨਾਲ ਜਿੱਤਣਗੇ।