ਟਿਵਾਨਾ ਕਲਾਂ ਦੇ 22 ਸਾਲਾ ਨੌਜਵਾਨ ਦੀ ਭੇਦਭਰੇ ਹਾਲਾਤਾਂ ਚ ਮਿਲੀ ਲਾਸ਼

Must Read

ਪੰਜਾਬ ਵਿਧਾਨ ਸਭਾ ਦੀ ਕਾਰਵਾਈ ਹੋਈ ਸ਼ੁਰੂ

ਚੰਡੀਗੜ੍ਹ,2 ਮਾਰਚ (ਸਕਾਈ ਨਿਊਜ਼ ਬਿਊਰੋ) ਦੂਜੇ ਦਿਨ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੋ ਚੱੁਕੀ ਹੈ।ਇਸ ਮੌਕੇ ਨਵਜੋਤ ਸਿੰਘ ਸਿੱਧੂ...

4 ਮਾਰਚ ਨੂੰ ਕੋਲਕਾਤਾ ’ਚ ਕੇਂਦਰ ਸਰਕਾਰ ਖ਼ਿਲਾਫ਼ ਵਿਸ਼ਾਲ ਰੈਲੀ

ਨਵੀਂ ਦਿੱਲੀ,2 ਮਾਰਚ (ਸਕਾਈ ਨਿਊਜ਼ ਬਿਊਰੋ) 4 ਮਾਰਚ ਨੂੰ ਕੋਲਕਾਤਾ ਵਿਖੇ ਪੱਛਲੀ ਬੰਗਾਲ ਦੇ ਲੇਖਕਾਂ ,ਕਵੀਆਂ,ਕਿਸਾਨਾਂ ਅਤੇ ਵਿਦਿਆਰਥੀ ਕਾਰਕੁੰਨਾਂ ਵੱਲੋਂ...

ਬਜਟ ਇਜਲਾਸ ਦਾ ਦੂਸਰਾ ਦਿਨ ਅੱਜ

ਚੰਡੀਗੜ੍ਹ,2 ਮਾਰਚ (ਸਕਾਈ ਨਿਊਜ਼ ਬਿਊਰੋ) ਅੱਜ ਪੰਜਾਬ ਵਿਧਾਨ ਸਭਾ ਵਿੱਚ ਬਜਟ ਇਜਲਾਸ ਦਾ ਦੂਸਰਾ ਦਿਨ ਹੈ।ਬੀਤੇ ਕੱਲ੍ਹ ਤੋਂ ਪੰਜਾਬ ਸਰਕਾਰ...
ਜਲਾਲਾਬਾਦ (ਅਰਵਿੰਦ ਤਨੇਜਾ),16 ਫਰਵਰੀ
ਜਲਾਲਾਬਾਦ ਸਬ ਡਿਵੀਜ਼ਨ ਦੇ ਪਿੰਡ ਟਿਵਾਨਾ ਕਲਾਂ ਤੋਂ ਅੱਜ ਤੜਕਸਾਰ ਮੰਦਭਾਗੀ ਖਬਰ ਸਾਹਮਣੇ ਆਈ ਜਿਥੇ 22 ਸਾਲਾ ਨੌਜਵਾਨ ਦੀ ਲਾਸ਼ ਸੜਕ ਦੇ ਕੰਢੇ ਖੇਤਾਂ ਵਿਚੋਂ ਮਿਲੀ  ਜ਼ਿਕਰਯੋਗ ਹੈ ਕਿ ਨੌਜਵਾਨ ਦੀ ਜਿੱਥੇ ਲਾਸ਼ ਮਿਲੀ ਉਹ ਜਗ੍ਹਾ ਨਸ਼ੇ ਦੇ ਟੀਕੇ ਲਾਉਂਦੇ ਲਈ ਬਦਨਾਮ ਜਗ੍ਹਾ ਵਜੋਂ ਜਾਣੀ ਜਾਂਦੀ ਹੈ  ਜਲਾਲਾਬਾਦ ਦੇ ਨੌਜਵਾਨ ਅਸ਼ੀਸ਼ ਸਿੰਘ  ਜਿਸ ਦੀ ਉਮਰ 22 ਸਾਲ ਦੱਸੀ ਜਾ ਰਹੀ ਹੈ ਆਪਣੇ ਘਰ ਤੋਂ ਦੋਸਤਾਂ ਦੇ ਨਾਲ ਗਿਆ ਸੀ ਅਤੇ ਤੜਕਸਾਰ ਉਸ ਦੀ ਡੈੱਡ ਬੌਡੀ ਉਸਦੇ ਘਰ ਤੋਂ ਤਕਰੀਬਨ ਪੰਜ ਛੇ ਕਿਲੋਮੀਟਰ ਦੂਰ ਟਿਵਾਣਾ ਕਲਾ ਦੀ ਸੋਸਾਇਟੀ ਦੇ ਲਾਗਿਓਂ ਮਿਲੀ  ਨੌਜਵਾਨ ਤੇ ਬਾਂਹ ਤੇ ਟੀਕੇ ਦਾ ਨਿਸ਼ਾਨ ਸਾਫ ਜ਼ਾਹਿਰ ਹੋ ਰਿਹਾ ਹੈ ਕਿ ਉਸ ਨੇ ਕਿਸੇ ਟਰੱਕ ਦਾ ਸੇਵਨ ਕੀਤਾ ਜਿਸ ਦੀ ਵਜ੍ਹਾ ਕਾਰਨ ਉਸਦੀ ਮੌਤ ਹੋਈ
ਉੱਧਰ ਇਸ ਮਾਮਲੇ ਤੇ ਜਦ ਨੌਜਵਾਨ ਦੇ ਪਿਤਾ ਬਲਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਉਸ ਦਾ ਲੜਕਾ ਕਿਸੇ ਤਰ੍ਹਾਂ ਦਾ ਵੀ ਨਸ਼ਾ ਨਹੀਂ ਕਰਦਾ ਸੀ ਅਤੇ ਇਹ ਕਿਸੇ ਸਾਜਿਸ਼ ਦੇ ਤਹਿਤ ਉਸ ਦੇ ਬੇਟੇ ਨੂੰ  ਨਸ਼ੇ ਦਾ ਇੰਜੈਕਸ਼ਨ ਲਗਾਇਆ ਗਿਆ ਹੈ  ਇਸ ਮਾਮਲੇ ਵਿਚ ਉਸ ਨੇ ਕੁਝ ਲੋਕਾਂ ਤੇ ਸ਼ੱਕ ਵੀ ਜ਼ਾਹਿਰ ਕੀਤਾ ਲੇਕਿਨ ਨਾਮ ਪੁਲਸ ਅੱਗੇ ਹੀ ਜ਼ਾਹਰ ਕਰਨ ਦੀ ਗੱਲ ਆਖੀ
ਉੱਧਰ ਮ੍ਰਿਤਕ ਦੀ ਮਾਂ ਦਾ ਰੋ ਰੋ ਬੁਰਾ ਹਾਲ ਉਸ ਦੇ ਕਹਿਣ ਦੇ ਮੁਤਾਬਕ ਕੋ ਕੱਲ੍ਹ ਬਾਹਰ ਗਈ ਸੀ ਅਤੇ ਉਸ ਦੀ ਆਪਣੇ ਬੇਟੇ ਦੇ ਨਾਲ ਫੋਨ ਤੇ ਗੱਲਬਾਤ ਹੋਈ ਸੀ ਲੇਕਿਨ ਜਦ ਰਾਹ ਤੋਂ ਘਰ ਨਹੀਂ ਪਹੁੰਚਿਆ ਤਾਂ ਅੱਜ ਸਵੇਰੇ ਉਸ ਦੀ ਭਾਲ ਕਰਨ ਤੇ  ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉਨ੍ਹਾਂ ਦਾ ਬੇਟਾ ਟਿਵਾਣਾ ਕਲਾ ਲਾਗੇ ਡਿੱਗਿਆ ਹੋਇਆ  ਜਦੋਂ ਮੌਕੇ ਤੇ ਪਹੁੰਚੇ ਤਾਂ ਪੁਲੀਸ ਦੇ ਵੱਲੋਂ ਲਾਸ਼ ਆਪਣੇ ਕਬਜ਼ੇ ਚ ਲੈ ਲਈ ਗਈ ਸੀ ਅਤੇ ਉਹ ਹੁਣ ਤੱਕ ਆਪਣੇ ਬੇਟੇ ਦੀ ਡੈੱਡ ਬਾਡੀ ਵੀ ਨਹੀਂ ਦੇਖ ਸਕੀ
 ਉੱਧਰ ਇਸ ਮਾਮਲੇ ਤੇ ਸਬ ਡਵੀਜ਼ਨ ਜਲਾਲਾਬਾਦ ਥਾਣਾ ਸਿਟੀ ਦੇ ਐਸਐਚਓ ਮਲਕੀਤ ਸਿੰਘ ਨਾਲ ਜਦ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ  ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਟਿਵਾਣਾ ਕਲਾ ਸੋਸਾਇਟੀ ਦੇ ਲਾਗੇ ਇਕ ਨੌਜਵਾਨ ਡਿੱਗਿਆ ਹੋਇਆ ਤੇ ਉਹ ਮੌਕੇ ਤੇ ਪਹੁੰਚੇ ਨੇ ਪੁਲਸ ਪਾਰਟੀ ਦੇ ਵੱਲੋਂ ਉਕਤ ਨੌਜਵਾਨ ਨੂੰ ਚੁੱਕ ਕੇ ਫ਼ਾਜ਼ਿਲਕਾ ਸਿਵਲ ਹਸਪਤਾਲ ਦਿੱਲੀ ਭੇਜ ਦਿੱਤਾ ਹੈ ਡਾਕਟਰਾਂ ਦੀ ਟੀਮ ਹੀ ਅਗਲੀ ਜਾਣਕਾਰੀ ਦੇ ਸਕਦੀ ਹੈ
ਫਿਲਹਾਲ ਪੁਲਸ ਚਾਹੇ ਕਿੰਨੇ ਵੀ ਬਹਾਨੇ ਲਾਵੇ ਪਰ ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਨਸ਼ੇ ਦਾ ਦਾਨਵ ਅੱਜ ਵੀ ਸਾਡੇ ਸਮਾਜ ਦੇ ਵਿਚ ਇਕ ਦੈਂਤ ਦੀ ਤਰ੍ਹਾਂ ਖੜ੍ਹਾ ਹੈ  ਔਰ ਸਰਕਾਰਾਂ ਦੇ ਵੱਲੋਂ ਕੀਤੇ ਗਏ ਦਾਅਵੇ ਖੋਖਲੇ ਸਾਬਤ ਹੋ ਰਹੇ ਨੇ

LEAVE A REPLY

Please enter your comment!
Please enter your name here

Latest News

ਪੰਜਾਬ ਵਿਧਾਨ ਸਭਾ ਦੀ ਕਾਰਵਾਈ ਹੋਈ ਸ਼ੁਰੂ

ਚੰਡੀਗੜ੍ਹ,2 ਮਾਰਚ (ਸਕਾਈ ਨਿਊਜ਼ ਬਿਊਰੋ) ਦੂਜੇ ਦਿਨ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੋ ਚੱੁਕੀ ਹੈ।ਇਸ ਮੌਕੇ ਨਵਜੋਤ ਸਿੰਘ ਸਿੱਧੂ...

4 ਮਾਰਚ ਨੂੰ ਕੋਲਕਾਤਾ ’ਚ ਕੇਂਦਰ ਸਰਕਾਰ ਖ਼ਿਲਾਫ਼ ਵਿਸ਼ਾਲ ਰੈਲੀ

ਨਵੀਂ ਦਿੱਲੀ,2 ਮਾਰਚ (ਸਕਾਈ ਨਿਊਜ਼ ਬਿਊਰੋ) 4 ਮਾਰਚ ਨੂੰ ਕੋਲਕਾਤਾ ਵਿਖੇ ਪੱਛਲੀ ਬੰਗਾਲ ਦੇ ਲੇਖਕਾਂ ,ਕਵੀਆਂ,ਕਿਸਾਨਾਂ ਅਤੇ ਵਿਦਿਆਰਥੀ ਕਾਰਕੁੰਨਾਂ ਵੱਲੋਂ ਮੋਦੀ ਹਕੂਮਤ ਖਿਲਾਫ ਵਿਸ਼ਾਲ ਰੈਲੀ...

ਬਜਟ ਇਜਲਾਸ ਦਾ ਦੂਸਰਾ ਦਿਨ ਅੱਜ

ਚੰਡੀਗੜ੍ਹ,2 ਮਾਰਚ (ਸਕਾਈ ਨਿਊਜ਼ ਬਿਊਰੋ) ਅੱਜ ਪੰਜਾਬ ਵਿਧਾਨ ਸਭਾ ਵਿੱਚ ਬਜਟ ਇਜਲਾਸ ਦਾ ਦੂਸਰਾ ਦਿਨ ਹੈ।ਬੀਤੇ ਕੱਲ੍ਹ ਤੋਂ ਪੰਜਾਬ ਸਰਕਾਰ ਦਾ ਬਜਟ ਇਜਲਾਸ ਸ਼ੁਰੂ ਹੋਇਆ...

ਬਹਿਬਲ ਗੋਲੀ ਕਾਂਡ: ਸੁਮੇਧ ਸੈਣੀ ਤੇ ਉਮਰਾਨੰਗਲ ਨੂੰ ਹਾਈ ਕੋਰਟ ਤੋਂ ਅਗਾਊ ਜ਼ਮਾਨਤ ਮਿਲੀ

ਨਿਊਜ਼ ਡੈਸਕ,1 ਮਾਰਚ (ਸਕਾਈ ਨਿਊਜ਼ ਬਿਊਰੋ) ਬਹਿਬਲ ਕਲਾਂ ਗੋਲੀਕਾਂਡ ਮਾਮਲੇ ’ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਦੇ ਸਾਬਕਾ ਡੀ. ਜੀ. ਪੀ. ਸੁਮੇਧ ਸਿੰਘ ਸੈਣੀ...

ਵਿਧਾਨ ਸਭਾ ਵੱਲੋਂ ਖੇਤੀ ਅੰਦੋਲਨ ਦੌਰਾਨ ਜਾਨਾਂ ਗਵਾਉਣ ਵਾਲੇ ਕਿਸਾਨਾਂ ਤੇ ਨਾਮੀਂ ਸਖਸ਼ੀਅਤਾਂ ਨੂੰ ਸ਼ਰਧਾਂਜਲੀ

ਚੰਡੀਗੜ੍ਹ, 1 ਮਾਰਚ (ਸਕਾਈ ਨਿਊਜ਼ ਬਿਊਰੋ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਵਿਧਾਨ ਸਭਾ ਵੱਲੋਂ ਖੇਤੀ ਅੰਦੋਲਨ ਦੌਰਾਨ ਫੌਤ ਹੋਏ...

More Articles Like This