ਤਰਨਤਾਰਨ (ਅਮਨਦੀਪ ਸਿੰਘ ਮਨਚੰਦਾ।), 13 ਮਈ 2022
ਜਿਲਾ ਤਰਨ ਤਾਰਨ ਦੇ ਅਧੀਨ ਪੇੰਦੇ ਪਿੰਡ ਰਾਹਲਾ ਚਾਹਲ ਵਿਖੇ ਉਸ ਸਮੇ ਥੜਥਲੀ ਮੱਚ ਗਈ ਜਦੋ ਇੱਕ ਨੋਜਵਾਨ ਦੀ ਦਿਨ ਦਿਹਾੜੇ ਪਿੰਡ ਦੇ ਚੌਕ ਚ ਗੋਲੀਆ ਮਾਰ ਕੇ ਹਤਿਆ ਕਰ ਦਿਤੀ।
ਇਹ ਖ਼ਬਰ ਵੀ ਪੜ੍ਹੋ:ਨਹਿਰੀ ਪਾਣੀ ਨਾ ਮਿਲਣ ਕਰਕੇ ਕਿਸਾਨਾਂ ਵੱਲੋ ਪ੍ਰਦਰਸ਼ਨ, ਵਿਭਾਗ ਖਿਲਾਫ਼ ਕੀਤੀ…
ਇਸ ਘਟਨਾ ਤੋ ਬਆਦ ਇਲਾਕੇ ਚ ਸਨਸਨੀ ਫੇਲ ਗਈ ।ਪਰਿਵਾਰ ਵਾਲਿਆ ਨੇ ਆਪਣੇ ਜਖਮੀ ਲੜਕੇ ਨੁੰ ਇਲਾਜ ਲਈ ਤਰਨ ਤਾਰਨ ਨਿਜੀ ਹਸਪਤਾਲ ਲਿਆਂਦਾl ਜਿਥੇ ਡਾਕਟਰਾ ਵੱਲੋ ਉਸਨੁੰ ਮ੍ਰਿਤਕ ਏਲਾਨ ਦੇ ਦਿਤਾ।ਪਰਿਵਾਰ ਵਾਲਿਆ ਨੇ ਪੁਲਿਸ ਪਾਸੋ ਮੰਗ ਕੀਤੀ ਹੈ ਕਿ ਸਾਨੁੰ ਇੰਨਸਾਫ ਦਵਾਇਆ ਜਾਵੇ l
ਇਹ ਖ਼ਬਰ ਵੀ ਪੜ੍ਹੋ:ਕੁਵੇਤ ਗਏ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ, ਪਿੰਡ ਚੋਹਲਾ…
ਜਿਸਨੇ ਸਾਡੇ ਲੜਕੇ ਨੁੰ ਮੋਤ ਦੇ ਘਾਟ ਉਤਾਰ ਦਿਤਾ ਉਸਨੁੰ ਕਾਬੂ ਕਰਕੇ ਸਖਤ ਤੋ ਸਖਤ ਕਾਰਵਾਈ ਕੀਤੀ ਜਾਵੇ।ਦੁਸਰੀ ਤਰਫ ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਨੇ ਘਟਨਾ ਨੁੰ ਅੰਜਾਮ ਦੇਣ ਵਲਿਆ ਖਿਲਾਫ ਬਣਦੀ ਕਾਨੁੰਨੀ ਕਾਰਵਾਈ ਕਰਕੇ ਜਾਂਚ ਸ਼ੁਰੂ ਕਰ ਦਿਤੀ ਹੈ