Minakshi
ਸ਼੍ਰੀ ਆਨੰਦਪੁਰ ਸਾਹਿਬ,17 ਫਰਵਰੀ (ਸਕਾਈ ਨਿਊਜ਼ ਬਿਊਰੋ)
ਸ਼੍ਰੀ ਆਨੰਦਪੁਰ ਸਾਹਿਬ ਵਿਖੇ ਨਗਰ ਕੌਂਸਲ ਦੇ ਚੋਣ ਨਤੀਜੇ ਸਾਰੇ ਪੰਜਾਬ ਤੋਂ ਵੱਖਰੇ ਆਏ ਹਨ। ਇਥੋਂ ਦੀਆਂ ਕੁੱਲ 13 ਸੀਟਾਂ ’ਤੇ ਲੋਕਾਂ ਨੂੰ ਕਾਂਗਰਸ, ਸ਼ੋ੍ਮਣੀ ਅਕਾਲੀ ਦਲ, ਭਾਜਪਾ ਤੇ ਆਮ ਆਦਮੀ ਪਾਰਟੀ ਵਿੱਚੋਂ ਕਿਸੇ ਨੂੰ ਵੀ ਪਸੰਦ ਨਾ ਕੀਤਾ ਤੇ ਸਾਰੇ ਆਜ਼ਾਦ ਉਮੀਦਵਾਰਾਂ ਨੂੰ ਜਿੱਤਾ ਦਿੱਤਾ।
ਸਾਬਕਾ ਵਿਧਾਇਕ ਤੇ ਮੌਜੂਦਾ ਕਮੇਟੀ ਮੈਂਬਰ ਤਰਵਿੰਦਰ ਮਾਰਵਾਹ ਵੱਲੋਂ ਸਰਨਾ ਦਲ ਨੂੰ ਖੁੱਲ੍ਹਾ ਸਮਰਥਨ
ਇਨ੍ਹਾਂ ਜਿੱਤੇ ਉਮੀਦਵਾਰਾਂ ਵਿੱਚ 11 ਅਜਿਹੇ ਹਨ ਜਿਹੜੇ ਕਾਂਗਰਸ ਪਿਛੋਕੜ ਵਾਲੇ ਹਨ ਤੇ ਦੋ ਅਜਿਹੇ ਉਮੀਦਵਾਰ ਜਿੱਤੇ ਹਨ ਜਿਨ੍ਹਾਂ ਨੇ ਭਾਜਪਾ ਦੀਆਂ ਟਿਕਟਾਂ ਮੋੜ ਕੇ ਆਜ਼ਾਦ ਚੋਣ ਲੜੀ। ਅਕਾਲੀ ਦਲ ਦਾ ਖਾਤਾ ਵੀ ਨਾ ਖੁੱਲ੍ਹਿਆ।
ਸ਼੍ਰੀ ਮੁਕਤਸਰ ਸਾਹਿਬ ‘ਚ 16 ਸੀਟਾਂ ‘ਤੇ ਹੋਈ ਕਾਂਗਰਸ ਦੀ ਜਿੱਤ,ਜਾਣੋ ਕਿੱਥੋਂ ਕੌਣ ਜਿੱਤਿਆ