ਭਾਜਪਾ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸੀਨੀਅਰ ਐਡਵੋਕੇਟ ਬਿਕਰਮ ਸਿੰਘ ਸਿੱਧੂ ਦਾ ਭਾਜਪਾ ਵਿੱਚ ਆਉਣ *ਤੇ ਕੀਤਾ ਨਿੱਘਾ ਸਵਾਗਤ

Must Read

ਟਾਂਡਾ ਮਾਮਲੇ ‘ਤੇ ਅਕਾਲੀ-ਭਾਜਪਾ ਹੋਏ ਇੱਕ-ਸੁਰ

ਹੁਸ਼ਿਆਰਪੁਰ ਦੇ ਟਾਂਡਾ ਉੜਮੁੜ ਵਿਖੇ ਇੱਕ 6 ਸਾਲਾਂ ਦੀ ਮਾਸੂਮ ਬੱਚੀ ਦੇ ਨਾਲ ਹੋਈ ਘਿਨੌਣੀ ਹਰਕਤ ਤੋਂ ਬਾਅਦ ਹਰ...

ਪੰਜਾਬ ‘ਚ ਭਾਜਪਾ ਨੂੰ ਵੱਡਾ ਝਟਕਾ, ਕਿਸਾਨ ਮੋਰਚਾ ਸੈਲ ਦੇ ਪ੍ਰਧਾਨ ਨੇ ਦਿੱਤਾ ਅਸਤੀਫਾ

ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਨੂੰ ਅੱਜ ਉਸ ਵੇਲੇ ਵੱਡਾ ਝਟਕਾ ਲੱਗਿਆ ਹੈ, ਜਦੋਂ ਪਾਰਟੀ ਦੇ ਕਿਸਾਨ ਮੋਰਚਾ...

ਖੇਤਾਂ ਵਿੱਚ ਕੰਮ ਕਰਨ ਵਾਲੇ ਮਜਦੂਰਾਂ ਦਾ ਕਿਸਾਨਾਂ ਨੂੰ ਸਮਰਥਨ

ਖੇਤੀ ਆਰਡੀਨੈਂਸ ਬਿੱਲਾਂ ਨੂੰ ਲੈ ਕੇ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਵੱਲੋਂ ਰੋਸ ਪ੍ਰਦਰਸ਼ਨ...

ਲੁਧਿਆਨਾ (ਸਕਾਈ ਨਿਊਜ਼ ਬਿਊਰੋ) : ਭਾਜਪਾ ਅਤੇ ਨਰਿੰਦਰ ਮੋਦੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਲੁਧਿਆਨਾ ਦੇ ਸੀਨੀਅਰ ਐਡਵੋਕੇਟ ਬਿਕਰਮ ਸਿੰਘ ਸਿੱਧੂ ਨੇ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜ ਲਿਆ। ਭਾਜਪਾ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਲੁਧਿਆਨਾ ਵਿੱਚ ਹੋਏ ਇੱਕ ਪਰੋਗਰਾਮ ਦੇ ਦੌਰਾਨ ਬਿਕਰਮ ਸਿੰਘ ਸਿੱਧੂ ਨੂੰ ਸਿਰੋਪਾਓ ਦੇ ਕੇ ਪਾਰਟੀ ਵਿੱਚ ਸ਼ਾਮਿਲ ਕੀਤਾ । ਇਸ ਪ੍ਰੋਗਰਾਮ ਦੀ ਪ੍ਰਧਾਨਤਾ ਲੁਧਿਆਨਾ ਜਿਲਾ ਪ੍ਰਧਾਨ ਪੁਸ਼ਪਿੰਦਰ ਸਿੰਗਲ ਨੇ ਕੀਤੀ ।
ਅਸ਼ਵਨੀ ਸ਼ਰਮਾ ਨੇ ਬਿਕਰਮ ਸਿੰਘ ਸਿੱਧੂ ਦਾ ਪਾਰਟੀ ਵਿੱਚ ਸਵਾਗਤ ਕਰਦੇ ਹੋਏ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇਸ਼ ਦੀ ਇੱਕ ਅਜਿਹੀ ਪਾਰਟੀ ਹੈ, ਜਿਸ ਵਿਚ ਸਮਾਜ ਦੇ ਹਰ ਵਰਗ ਨੂੰ ਸਨਮਾਨ ਮਿਲਦਾ ਹੈ ਅਤੇ ਭਾਜਪਾ ਨੇ ਹਮੇਸ਼ਾ ਹੀ ਖਾਸ ਤੌਰ ਉੱਤੇ ਸਿੱਖ ਵਰਗ ਨੂੰ ਬਹੁਤ ਮਾਨ ਸਨਮਾਨ ਦਿੱਤਾ ਹੈ। ਪੂਰੇ ਭਾਰਤ ਵਿੱਚ ਹਰ ਰਾਜ ਦੇ ਅੰਦਰ ਰਹਿ ਰਹੇ ਸਿੱਖ ਭਰਾਵਾਂ ਨੂੰ ਨਹੀਂ ਸਿਰਫ ਪਾਰਟੀ ਵਿੱਚ ਸਨਮਾਨ ਮਿਿਲਆ ਸਗੋਂ ਉੱਚੇ ਅਹੁਦਿਆਂ ਉੱਤੇ ਨਿਯੁਕਤ ਕੀਤਾ ਹੈ । ਜਿਸ ਵਿੱਚ ਉਦਾਹਰਣ ਦੇ ਤੋਰ *ਤੇ ਕੈਬੀਨੇਟ ਮੰਤਰੀ ਹਰਦੀਪ ਸਿੰਘ ਪੁਰੀ ਭਾਰਤ ਸਰਕਾਰ ਵਿੱਚ ਮੰਤਰੀ ਹਨ ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਵਪਾਰੀਆਂ, ਮਜਦੂਰਾਂ, ਕਿਸਾਨਾਂ ਅਤੇ ਨੌਜਵਾਨਾਂ ਦੀ ਤਰੱਕੀ ਲਈ ਹਮੇਸ਼ਾ ਹੀ ਯਤਨਸ਼ੀਲ ਰਹਿੰਦੀ ਹੈ ਅਤੇ ਦੇਸ਼ ਵਿੱਚ ਪਿਛਲੇ ਸਮੇਂ ਦੌਰਾਨ ਕਈ ਵੱਡੇ ਬਦਲਾਅ ਆਏ ਹਨ। ਜਿਸ ਨਾਲ ਭਾਰਤ ਨੇ ਸਾਰੇ ਸੰਸਾਰ ਵਿੱਚ ਆਪਣਾ ਨਾਂ ਰੋਸ਼ਨ ਕੀਤਾ ਹੈ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਲੁਧਿਆਨਾ ਵਿੱਚ ਸਾਨੂੰ ਇੰਝ ਦੇ ਹੀ ਪੜੇ ਲਿਖੇ ਨਿਡਰ, ਸੁਲਝੇ ਹੋਏ ਅਤੇ ਉੱਚੀ ਸੋਚ ਰੱਖਣ ਵਾਲੇ ਨੌਜਵਾਨਾਂ ਦੀ ਲੋੜ ਸੀ। ਜੋ ਐਡਵੋਕੇਟ ਬਿਕਰਮ ਸਿੰਘ ਸਿੱਧੂ ਨੇ ਪੂਰੀ ਕੀਤੀ ਹੈ । ਉਨ੍ਹਾਂ ਨੇ ਕਿਹਾ ਕਿ ਸਿੱਧੂ ਨੂੰ ਪਾਰਟੀ ਅੰਦਰ ਪੂਰਾ ਮਾਨ ਸਨਮਾਨ ਅਤੇ ਵੱਡੀ ਜ਼ਿੰਮੇਦਾਰੀ ਦਿੱਤੀ ਜਾਵੇਗੀ ।
ਲੁਧਿਆਨਾ ਦੇ ਭਾਜਪਾ ਜਿਲਾ ਪ੍ਰਧਾਨ ਪੁਸ਼ਪਿੰਦਰ ਸਿੰਗਲ ਨੇ ਆਪਣੇ ਸੰਬੋਧਨ ਵਿੱਚ ਸਿੱਧੂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਪਾਰਟੀ ਵਿੱਚ ਆਉਣ ਨਾਲ ਲੁਧਿਆਨਾ ਬੀਜੇਪੀ ਨੂੰ ਵੱਡੀ ਮਜਬੂਤੀ ਮਿਲੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਭਾਜਪਾ ਦੇ ਪਰਿਵਾਰ ਦਾ ਵਿਸਥਾਰ ਹੋਰ ਵੀ ਵੱਡਾ ਹੋਵੇਗਾ ।
ਇਸ ਸਮਾਗਮ ਵਿੱਚ ਸ਼ਹਿਰ ਦੇ ਕਾਰੋਬਾਰੀਆਂ ਅਤੇ ਵਪਾਰੀਆਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ ਅਤੇ ਬਿਕਰਮ ਸਿੰਘ ਸਿੱਧੂ ਨੂੰ ਭਾਜਪਾ ਵਿਚ ਸ਼ਾਮਲ ਹੋਣ *ਤੇ ਸ਼ੁਭਕਾਮਨਾਵਾਂ ਦਿੱਤੀ ।
ਸੀਨੀਅਰ ਐਡਵੋਕੇਟ ਬਿਕਰਮ ਸਿੰਘ ਸਿੱਧੂ ਨੇ ਭਾਜਪਾ ਦੇ ਕੇਂਦਰ *ਚ ਬੈਠੇ ਲੀਡਰਾਂ ਅਤੇ ਪ੍ਰਦੇਸ਼ ਅਗਵਾਈ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪਾਰਟੀ ਨੇ ਜੋ ਭਰੋਸਾ ਉਨ੍ਹਾਂ ਉੱਤੇ ਜਤਾਇਆ ਹੈ ਉਹ ਉਸ ਉੱਤੇ ਸੋ ਫ਼ੀਸਦੀ ਪੂਰਾ ਉੱਤਰਨ ਦੀ ਕੋਸ਼ਿਸ਼ ਕਰਣਗੇ। ਪ੍ਰਦੇਸ਼ ਵਿੱਚ ਪੰਜਾਬ, ਪੰਜਾਬੀਅਤ, ਪੰਜਾਬੀਆਂ ਦਾ ਵੀ ਸਿਰ ਉੱਚਾ ਹੋਵੇ, ਇਸ ਮਕਸਦ ਦੇ ਨਾਲ ਭਾਰਤੀ ਜਨਤਾ ਪਾਰਟੀ ਵਿੱਚ ਰਹਿ ਕਰ ਇਸ ਸਪਨੇ ਨੂੰ ਸਾਕਾਰ ਕਰਣਗੇ ।
ਇਸ ਮੌਕੇ ਉੱਤੇ ਸੰਗਠਨ ਜਰਨਲ ਸੱਕਤਰ ਦਿਨੇਸ਼ ਕੁਮਾਰ, ਪ੍ਰਦੇਸ਼ ਜਰਨਲ ਸੱਕਤਰ ਜੀਵਨ ਗੁਪਤਾ, ਖਜਾਂਚੀ ਗੁਰਦੇਵ ਸ਼ਰਮਾ ਦੇਬੀ , ਸਹਾਇਕ ਖਜਾਂਚੀ ਰਵਿੰਦਰ ਅਰੋੜਾ, ਪ੍ਰਦੇਸ਼ ਪ੍ਰਵਕਤਾ ਅਨਿਲ ਸਰੀਨ, ਲੁਧਿਆਨਾ ਦੇ ਪ੍ਰਭਾਰੀ ਵਿਪਨ ਮਹਾਜਨ , ਕਿਸਾਨ ਮੋਰਚੇ ਦੇ ਰਾਸ਼ਟਰੀ ਸਕੱਤਰ ਸੁਖਮਿੰਦਰ ਪਾਲ ਸਿੰਘ ਗਰੇਵਾਲ, ਐਸ ਸੀ ਮੋਰਚੇ ਦੇ ਪ੍ਰਧਾਨ ਰਾਜ ਕੁਮਾਰ ਅਟਵਾਲ, ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਮਨਿੰਦਰ ਕੌਰ ਘੁੰਮਨ, ਰਵੀ ਬਾਲੀ, ਇੰਡਰਸਟਰੀਜ ਸੇਲ ਦੇ ਪ੍ਰਧਾਨ ਦਿਨੇਸ਼ ਸਰਪਾਲ, ਰਾਕੇਸ਼ ਕਪੂਰ, ਸੁਰਿੰਦਰ ਅਟਵਾਲ, ਯਸ਼ਪਾਲ ਚੌਧਰੀ, ਓ ਪੀ ਰਤੜਾ, ਇੰਦਰ ਅੱਗਰਵਾਲ , ਡਾ ਡੀ ਪੀ ਖੋਸਲਾ, ਰੇਣੁ ਥਾਪਰ, ਅਰੁਣੇਸ਼ ਮਿਸ਼ਰਾ, ਜਿਲਾ ਮਹਾ ਮੰਤਰੀ ਰਾਮ ਗੁਪਤਾ, ਕਾਤੇਂਦੂ ਸ਼ਰਮਾ, ਸਾਬਕਾ ਪ੍ਰਧਾਨ ਜਤਿੰਦਰ ਮਿੱਤਲ, ਰਜਨੀਸ਼ ਧੀਮਾਨ, ਉਪ ਪ੍ਰਧਾਨ ਯੋਗੇਂਦਰ ਮਕੋਲ, ਯਸ਼ਪਾਲ ਜਾਨੋਤਰਾ, ਰਾਜੇਸ਼ਵਰੀ ਗੋਸਾਈ, ਕਿਰਨ ਸ਼ਰਮਾ, ਅਸ਼ਵਨੀ ਬਹਿਲ, ਮਹੇਸ਼ ਸ਼ਰਮਾ, ਆਰ ਡੀ ਸ਼ਰਮਾ, ਹਰਸ਼ ਸ਼ਰਮਾ, ਯਸ਼ਪਾਲ ਜਨੋਤਰਾ, ਅਸ਼ਵਨੀ ਬਹਿਲ, ਨਵਲ ਜੈਨ, ਸੰਜੈ ਗੋਸਾਈ, ਪੰਕਜ ਜੈਨ, ਸੁਮਨ ਵਰਮਾ, ਕਿਸਾਨ ਮੋਰਚੇ ਦੇ ਉਪ ਪ੍ਰਧਾਨ ਦਵਿੰਦਰ ਘੁੰਮਨ, ਮੰਡਲ ਪ੍ਰਧਾਨ ਸੰਜੀਵ ਪੂਰੀ, ਸੰਜੀਵ ਸਚਦੇਵਾ, ਰਾਕੇਸ਼ ਜੱਗੀ, ਰਾਕੇਸ਼ ਵਾਦਵਾ, ਪ੍ਰਿੰਸ ਭੰਡਾਰੀ, ਐਸ ਸੀ ਮੋਰਚੇ ਦੇ ਜਿਲਾ ਪ੍ਰਧਾਨ ਕੁਲਵਿੰਦਰ ਸਿੰਘ, ਰਵੀ ਬਾਲੀ, ਸੁਰਿੰਦਰ ਅਟਵਾਲ, ਯਸ਼ਪਾਲ ਚੌਧਰੀ, ਪ੍ਰੇਸ ਸਕੱਤਰ ਮਨਮੀਤ ਚਾਵਲਾ, ਡਾ ਸਤੀਸ਼ ਕੁਮਾਰ, ਰੋਹਿਤ ਸਿੱਕਾ, ਪੰਕਜ ਸ਼ਰਮਾ, ਪ੍ਰਵਕਤਾ ਨੀਰਜ ਵਰਮਾ, ਅੰਕਿਤ ਬਤਰਾ, ਬਿੱਟੂ ਜੈਨ, ਬਾਬੀ ਜਿੰਦਲ, ਸੁਮਿਤ ਟੰਡਨ, ਰਾਕੇਸ਼ ਭਾਟਿਆ, ਮਨੀਸ਼ਾ ਸੈਨੀ, ਵਰੁਣ ਗੋਇਲ ਆਦਿ ਮੌਜੂਦ ਸਨਂ।

LEAVE A REPLY

Please enter your comment!
Please enter your name here

Latest News

ਟਾਂਡਾ ਮਾਮਲੇ ‘ਤੇ ਅਕਾਲੀ-ਭਾਜਪਾ ਹੋਏ ਇੱਕ-ਸੁਰ

ਹੁਸ਼ਿਆਰਪੁਰ ਦੇ ਟਾਂਡਾ ਉੜਮੁੜ ਵਿਖੇ ਇੱਕ 6 ਸਾਲਾਂ ਦੀ ਮਾਸੂਮ ਬੱਚੀ ਦੇ ਨਾਲ ਹੋਈ ਘਿਨੌਣੀ ਹਰਕਤ ਤੋਂ ਬਾਅਦ ਹਰ...

ਪੰਜਾਬ ‘ਚ ਭਾਜਪਾ ਨੂੰ ਵੱਡਾ ਝਟਕਾ, ਕਿਸਾਨ ਮੋਰਚਾ ਸੈਲ ਦੇ ਪ੍ਰਧਾਨ ਨੇ ਦਿੱਤਾ ਅਸਤੀਫਾ

ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਨੂੰ ਅੱਜ ਉਸ ਵੇਲੇ ਵੱਡਾ ਝਟਕਾ ਲੱਗਿਆ ਹੈ, ਜਦੋਂ ਪਾਰਟੀ ਦੇ ਕਿਸਾਨ ਮੋਰਚਾ ਸੈਲ ਦੇ ਸੂਬਾ ਪ੍ਰਧਾਨ ਤਰਲੋਚਨ...

ਖੇਤਾਂ ਵਿੱਚ ਕੰਮ ਕਰਨ ਵਾਲੇ ਮਜਦੂਰਾਂ ਦਾ ਕਿਸਾਨਾਂ ਨੂੰ ਸਮਰਥਨ

ਖੇਤੀ ਆਰਡੀਨੈਂਸ ਬਿੱਲਾਂ ਨੂੰ ਲੈ ਕੇ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ । ਇਹ ਰੋਸ...

ਜਦੋਂ ਇੱਕ-ਇੱਕ ਕਰਕੇ ਧੂਹ-ਧੂਹ ਸੜੀਆਂ ਕਾਰਾਂ!

ਤਬਾਹੀ ਦੀਆਂ ਇਹ ਜੋ ਤਸਵੀਰਾਂ ਤੁਸੀਂ ਵੇਖ ਰਹੇ ਹੋ, ਇਹ ਪਟਿਆਲਾ ਦੇ ਸਰਹਿੰਦ ਰੋਡ ਉਤੇ ਸਥਿੱਤ ਇੱਕ ਕਾਰ ਗੈਰਾਜ ਦੀਆਂ ਹਨ, ਜਿੱਥੇ ਅੱਗ ਨੇ...

ਹੁਣ ਖੁੱਲ੍ਹਿਆ ਪੰਜਾਬ ਤੇ ਕੇਂਦਰ ਸਰਕਾਰ ਖਿਲਾਫ ਸਾਂਝਾ ਮੋਰਚਾ, ਵੱਡੀ ਵਿਓਂਤਬੰਦੀ ਦੀ ਤਿਆਰੀ

ਪੰਜਾਬ ਵਿਧਾਨ ਸਭਾ ਚੋਣਾਂ 2022 ਨੂੰ ਹੁਣ ਬਹੁਤ ਜਿਆਦਾ ਸਮਾਂ ਨਹੀਂ ਰਿਹਾ। ਅਜਿਹੇ ਵਿੱਚ ਵੱਖ-ਵੱਖ ਜਥੇਬੰਦੀਆਂ ਨੇ ਸਰਕਾਰਾਂ ਕੋਲੋਂ ਆਪਣੀਆਂ ਮੰਗਾਂ ਮੰਨਵਾਉਣ ਲਈ ਕੋਸ਼ਿਸ਼ਾਂ...

More Articles Like This