ਸੀਨੀਅਰ ਕਾਂਗਰਸੀ ਆਗੂ ਸਰਵਨ ਸਿੰਘ ਅੱਜ ਹੋਣਗੇ ‘ਆਪ’ ‘ਚ ਸ਼ਾਮਿਲ

Must Read

*ਕਿਸਾਨ ਮਹਾਂ ਰੈਲੀ ਨੇ ਸਿਆਸੀ ਰੈਲੀਆਂ ਕੀਤੀਆਂ ਫੇਲ*

ਅੰਮ੍ਰਿਤਸਰ 18 ਅਪ੍ਰੈਲ ( ਜਗਤਾਰ ਮਾਹਲਾ ) ਕਿਸਾਨ ਜਥੇਬੰਦੀਆ ਵੱਲੋ ਖੇਤੀ ਕਾਨੂੰਨਾ ਦੇ ਖਿਲਾਫ ਜਿਥੇ ਦਿੱਲੀ ‘ਚ ਸੰਘਰਸ਼ ਕੀਤਾ...

ਮੋਗਾ ‘ਚ ਵੱਡੀ ਵਾਰਦਾਤ, ਬੰਦੇ ਵੱਲੋਂ ਗੁਆਂਢਣ ਦਾ ਕਤਲ

ਮੋਗਾ,18 ਅਪ੍ਰੈਲ (ਸਕਾਈ ਨਿਊਜ਼ ਬਿਊਰੋ) Moga neighbor wife murder:ਮੋਗਾ ਦੇ ਪਿੰਡ ਰੌਲੀ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ਼ ਬਣ ਗਿਆ...

ਆਨਲਾਈਨ ਸੇਬ ਮੰਗਵਾਉਣ ‘ਤੇ ਫ੍ਰੀ ਮਿਲਿਆ iPhone,ਜਾਣੋ ਪੂਰਾ ਮਾਮਲਾ

ਲੰਡਨ,18 ਅਪ੍ਰੈਲ (ਸਕਾਈ ਨਿਊਜ਼ ਬਿਊਰੋ) Free iPhone for ordering apples online:ਅਕਸਰ ਅਸੀਂ ਇਹ ਖ਼ਬਰਾਂ ਸੁਣਦੇ ਹਾਂ ਆਨਲਾਈਨ ਖਰੀਦਦਾਰੀ ‘ਤੇ ਲੋਕ...

ਖੇਮਕਰਨ,7 ਅਪ੍ਰੈਲ (ਸਕਾਈ ਨਿਊਜ਼ ਬਿਊਰੋ)

Senior Congress leader Sarwan Singh Dhun join AAP:ਪੰਜਾਬ ਕਾਂਗਰਸ ਦੇ ਕਾਰਜਕਾਰੀ ਮੈਂਬਰ ਤੇ ਖੇਮਕਰਨ ਹਲਕੇ ਦੇ ਸੀਨੀਅਰ ਕਾਂਗਰਸੀ ਆਗੂ ਸਰਵਨ ਸਿੰਘ ਧੁੰਨ ਆਪਣੇ ਸਾਥੀਆਂ ਸਮੇਤ ਕਾਂਗਰਸੀ ਪਾਰਟੀ ਛੱਡ ਕੇ ਆਪ ਵਿਚ ਸ਼ਾਮਿਲ ਹੋ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ: ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਣ ਪਹੁੰਚੇ ਸੋਨੂੰ ਸੋਦ, ਕੋਰੋਨਾ ਦੇ ਖ਼ਾਤਮੇ…

ਪਤਾ ਲੱਗਾ ਹੈ ਕਿ ਚੰਡੀਗੜ੍ਹ ਵਿਖੇ ਸ਼ਾਮ ਨੂੰ ਆਪ ਪੰਜਾਬ ਦੇ ਸਹਿ ਪ੍ਰਭਾਰੀ ਰਾਘਵ ਚੱਢਾ ਦੀ ਹਾਜ਼ਰੀ ਵਿਚ ਇਹ ਸ਼ਮੂਲੀਅਤ ਹੋਵੇਗੀ।

ਇਹ ਖ਼ਬਰ ਵੀ ਪੜ੍ਹੋ:ਕਈ ਬੀਮਾਰੀਆਂ ਦੂਰ ਕਰਦਾ ਹੈ ਕਟਹਲ

ਸਰਵਨ ਸਿੰਘ ਧੁੰਨ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਬਹੁਤ ਨਜ਼ਦੀਕੀ ਹਨ ਅਤੇ ਸਰਵਨ ਸਿੰਘ ਧੁੰਨ ਪੀ. ਪੀ. ਪੀ. ਵਲੋਂ 2012 ਦੀ ਚੋਣ ਵੀ ਲੜ ਚੁੱਕੇ ਹਨ ।

ਇਹ ਖ਼ਬਰ ਵੀ ਪੜ੍ਹੋ:ਦਿੱਲੀ ਹਾਈਕੋਰਟ ਦੇ ਸਖ਼ਤ ਹੁਕਮ, ਗੱਡੀ ‘ਚ ਇਕੱਲੇ ਬੈਠੇ ਵਿਅਕਤੀ ਲਈ…

ਇਸ ਘਟਨਾ ਨਾਲ ਖੇਮਕਰਨ ਹਲਕੇ ‘ਚ ਸਿਆਸੀ ਤਸਵੀਰ ਬਦਲਣ ਵਾਲੀ ਹੈ, ਕਿਉਂਕਿ ਧੁੰਨ ਵੀ ਬਹੁਤ ਜ਼ਮੀਨੀ ਆਗੂ ਹਨ ਅਤੇ ਹਲਕੇ ‘ਚ ਕਾਫੀ ਅਸਰ ਰਸੂਖ਼ ਰੱਖਦੇ ਹਨ।

LEAVE A REPLY

Please enter your comment!
Please enter your name here

Latest News

*ਕਿਸਾਨ ਮਹਾਂ ਰੈਲੀ ਨੇ ਸਿਆਸੀ ਰੈਲੀਆਂ ਕੀਤੀਆਂ ਫੇਲ*

ਅੰਮ੍ਰਿਤਸਰ 18 ਅਪ੍ਰੈਲ ( ਜਗਤਾਰ ਮਾਹਲਾ ) ਕਿਸਾਨ ਜਥੇਬੰਦੀਆ ਵੱਲੋ ਖੇਤੀ ਕਾਨੂੰਨਾ ਦੇ ਖਿਲਾਫ ਜਿਥੇ ਦਿੱਲੀ ‘ਚ ਸੰਘਰਸ਼ ਕੀਤਾ...

ਮੋਗਾ ‘ਚ ਵੱਡੀ ਵਾਰਦਾਤ, ਬੰਦੇ ਵੱਲੋਂ ਗੁਆਂਢਣ ਦਾ ਕਤਲ

ਮੋਗਾ,18 ਅਪ੍ਰੈਲ (ਸਕਾਈ ਨਿਊਜ਼ ਬਿਊਰੋ) Moga neighbor wife murder:ਮੋਗਾ ਦੇ ਪਿੰਡ ਰੌਲੀ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ਼ ਬਣ ਗਿਆ ਜਦੋਂ ਇੱਕ ਵਿਅਕਤੀ ਨੇ ਗੁਆਂਢ...

ਆਨਲਾਈਨ ਸੇਬ ਮੰਗਵਾਉਣ ‘ਤੇ ਫ੍ਰੀ ਮਿਲਿਆ iPhone,ਜਾਣੋ ਪੂਰਾ ਮਾਮਲਾ

ਲੰਡਨ,18 ਅਪ੍ਰੈਲ (ਸਕਾਈ ਨਿਊਜ਼ ਬਿਊਰੋ) Free iPhone for ordering apples online:ਅਕਸਰ ਅਸੀਂ ਇਹ ਖ਼ਬਰਾਂ ਸੁਣਦੇ ਹਾਂ ਆਨਲਾਈਨ ਖਰੀਦਦਾਰੀ ‘ਤੇ ਲੋਕ ਠੱਗੀ ਦਾ ਸ਼ਿਕਾਰ ਹੋ ਜਾਂਦੇ...

ਲੁਧਿਆਣਾ ਦੇ ਦੋ ਇਲਾਕਿਆਂ ਵਿਚ ਪੂਰਨ ਤੌਰ ’ਤੇ ਤਾਲਾਬੰਦੀ

ਲੁਧਿਆਣਾ,18 ਅਪ੍ਰੈਲ (ਸਕਾਈ ਨਿਊਜ਼ ਬਿਊਰੋ) Complete lockdown in two areas of Ludhiana:ਕੋਰੋਨਾ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਤੋਂ ਬਾਅਦ ਪ੍ਰਸ਼ਾਸਨ ਨੇ ਲੁਧਿਆਣਾ ਦੇ ਦੋ...

ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪੇਂਦਰ ਸਿੰਘ ਹੁੱਡਾ ਪਤਨੀ ਸਣੇ ਕੋਰੋਨਾ ਪਾਜ਼ੀਟਿਵ

ਫਰੀਦਾਬਾਦ,18 ਅਪ੍ਰੈਲ (ਸਕਾਈ ਨਿਊਜ਼ ਬਿਊਰੋ) Former Chief Minister Bhupendra Singh Hooda corona positive:ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ।ਇਸ ਵਿਚਾਲੇ ਹਰਿਆਣਾ ਤੋਂ ਵੱਡੀ ਖ਼ਬਰ ਸਾਹਮਣੇ ਆ...

More Articles Like This