ਅਕਸ਼ਰ ਦੀ ਫਿਟਨੈੱਸ ਨੂੰ ਲੈ ਕੇ ਜੱਦੋਜਹਿਦ ਕਰ ਰਹੀ ਹੈ ਇੰਡੀਆ ਟੀਮ

Must Read

8 ਮਾਰਚ ਤੋਂ ਸ਼ੁਰੂ ਹੋਵੇਗਾ ਦਿੱਲੀ ਵਿਧਾਨ ਸਭਾ ਦਾ ਬਜਟ ਸੈਸ਼ਨ

ਨਵੀਂ ਦਿੱਲੀ,2 ਮਾਰਚ (ਸਕਾਈ ਨਿਊਜ਼ ਬਿਊਰੋ) ਪੰਜਾਬ ਦਾ ਬਜਟ ਇਜਲਾਸ ਇਸ ਵੇਲੇ ਚੰਡੀਗੜ੍ਹ ਵਿੱਚ ਚੱਲ ਰਿਹਾ ਹੈ। ਜੇਕਰ ਦਿੱਲੀ ਦੇ...

ਐਸ.ਸੀ. ਕਮਿਸ਼ਨ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਰਿਜ਼ਰਵੇਸ਼ਨ/ ਰੋਸਟਰ ਨੀਤੀ ਲਾਗੂ ਕਰਨ ਦੇ ਹੁਕਮ

ਚੰਡੀਗੜ੍ਹ, 3 ਮਾਰਚ (ਸਕਾਈ ਨਿਊਜ਼ ਬਿਊਰੋ) ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੂੰ ਆਦੇਸ਼ ਦਿੱਤੇ ਹਨ...

ਪੰਜਾਬ ਸਰਕਾਰ ਨੇ PSSSB ਦੇ ਚੇਅਰਮੈਨ ਦਾ ਵਧਾਇਆ ਕਾਰਜਕਾਲ

ਚੰਡੀਗੜ੍ਹ, 3 ਮਾਰਚ (ਸਕਾਈ ਨਿਊਜ਼ ਬਿਊਰੋ) ਪੰਜਾਬ ਸਰਕਾਰ ਵੱਲੋਂ ਅੱਜ ਪੰਜਾਬ ਅਧੀਨ ਸੇਵਾਵਾਂ ਬੋਰਡ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਦੇ...

ਚੇਨਈ,12 ਫਰਵਰੀ (ਸਕਾਈ ਨਿਊਜ਼ ਬਿਊਰੋ)

ਇੰਗਲੈਂਡ ਤੋਂ ਪਹਿਲਾ ਟੈਸਟ 227 ਦੌੜਾਂ ਨਾਲ ਹਾਰ ਜਾਣ ਤੋਂ ਬਾਅਦ ਟੀਮ ਇੰਡੀਆ ਲੈਫਟ ਆਰਮ ਸਪਿਨਰ ਆਲਰਾਊਂਡਰ ਅਕਸ਼ਰ ਪਟੇਲ ਦੀ ਚੇਨਈ ਵਿਚ ਸ਼ਨੀਵਾਰ ਨੂੰ ਹੋਣ ਵਾਲੇ ਦੂਜੇ ਟੈਸਟ ਵਿਚ ਖੇਡਣਾ ਚਾਹੁੰਦੀ ਹੈ ਪਰ ਅਕਸ਼ਰ ਦੀ ਫਿਟਨੈੱਸ ਨੂੰ ਲੈ ਕੇ ਟੀਮ ਜੱਦੋਜਹਿਦ ਕਰ ਰਹੀ ਹੈ ਤਾਂ ਕਿ ਦੂਜੇ ਟੈਸਟ ਵਿਚ ਉਪਯੋਗੀ ਸੰਜੋਸ਼ਨ ਦੇ ਨਾਲ ਸਰਵਸ੍ਰੇਸ਼ਠ ਇਲੈਵਨ ਨੂੰ ਖਿਡਾਇਆ ਜਾ ਸਕੇ।

ਕਿਸਾਨ ਅੰਦੋਲਨ:18 ਫਰਵਰੀ ਨੂੰ ਦੇਸ਼ ਭਰ ‘ਚ ਚਲਾਇਆ ਜਾਵੇਗਾ ‘ਰੇਲ ਰੋਕੋ’ ਅਭਿਆਨ

ਅਕਸ਼ਰ ਨੂੰ ਪਹਿਲੇ ਟੈਸਟ ਦੀ ਪੂਰਬਲੀ ਸ਼ਾਮ ’ਤੇ ਖੱਬੇ ਗੋਡੇ ਵਿਚ ਦਰਦ ਦੇ ਕਾਰਣ ਆਖਰੀ ਮੌਕੇ ’ਤੇ ਮੈਚ ਤੋਂ ਹਟਾਉਣਾ ਪਿਆ ਸੀ। ਅਕਸ਼ਰ ਨੇ ਦੂਜੇ ਟੈਸਟ ਲਈ ਨੈੱਟ ’ਤੇ ਗੇਂਦਬਾਜ਼ੀ ਅਭਿਆਸ ਸ਼ੁਰੂ ਕਰ ਦਿੱਤਾ ਹੈ। ਅਕਸ਼ਰ ਦਾ ਫਿਟਨੈੱਸ ਟੈਸਟ ਕੀਤਾ ਜਾਣਾ ਹੈ, ਜਿਸ ਤੋਂ ਬਾਅਦ ਜਾ ਕੇ ਹੀ ਉਸਦੇ ਖੇਡਣ ਨੂੰ ਲੈ ਕੇ ਸਥਿਤੀ ਸਾਫ ਹੋ ਸਕੇਗੀ। ਇਸ ਵਿਚ ਕੋਈ ਦੋ ਰਾਏ ਨਹੀਂ ਹੈ ਕਿ ਪਟੇਲ ਦੇ ਫਿੱਟ ਨਾ ਹੋਣ ਨਾਲ ਟੀਮ ਵਿਚ ਇਕ ਹੋਰ ਗੇਂਦਬਾਜ਼ ਤੇ ਬੱਲੇਬਾਜ਼ ਦੀ ਕਮੀ ਮਹਿਸੂਸ ਹੋ ਰਹੀ ਹੈ। ਪਹਿਲੇ ਟੈਸਟ ਦੀ ਪਹਿਲੀ ਪਾਰੀ ਵਿਚ ਜਿੱਥੇ ਤਿੰਨੇ ਪ੍ਰਮੁੱਖ ਗੇਂਦਬਾਜ਼ਾਂ ਇਸ਼ਾਂਤ ਸ਼ਰਮਾ, ਜਸਪ੍ਰੀਤ ਬੁਮਰਾਹ ਤੇ ਆਰ. ਅਸ਼ਵਿਨ ਨੇ ਸਪਾਟ ਪਿੱਚ ’ਤੇ ਬੱਲੇਬਾਜ਼ਾਂ ’ਤੇ ਕੰਟਰੋਲ ਰੱਖਿਆ ਤਾਂ ਉਥੇ ਹੀ ਆਫ ਸਪਿਨਰ ਵਾਸ਼ਿੰਗਟਨ ਸੁੰਦਰ ਤੇ ਲੈਫਟ ਆਰਮ ਸਪਿਨਰ ਸ਼ਾਹਬਾਜ ਨਦੀਮ ਨੇ ਦੌੜਾਂ ਦਿੱਤੀਆਂ।

ਚੋਣ ਪ੍ਰਚਾਰ ਲਈ ਪਹੁੰਚੇ ਆਮ ਆਦਮੀ ਪਾਰਟੀ ਦੇ MLA ਮਾਸਟਰ ਬਲਦੇਵ ਸਿੰਘ ਨੇ ਕਾਂਗਰਸ ਅਤੇ ਬੀਜੇਪੀ ਤੇ ਸਾਧੇ ਨਿਸ਼ਾਨੇ

ਹੌਲੀ ਪਿੱਚ ’ਤੇ ਨਦੀਮ ਸਟੀਕ ਜਗ੍ਹਾ ’ਤੇ ਸਹੀ ਗੇਂਦ ਸੁੱਟਣ ਲਈ ਜੂਝ ਰਿਹਾ ਸੀ ਜਦਕਿ ਪਟੇਲ ਨਦੀਮ ਦੀ ਤੁਲਨਾ ਵਿਚ ਸੁਭਾਵਿਕ ਤੌਰ ’ਤੇ ਹੀ ਤੇਜ਼ ਗੇਂਦ ਸੁੱਟਦਾ ਹੈ, ਜਿਸ ’ਤੇ ਸਵੀਪ ਸ਼ਾਟ ਲਾਉਣਾ ਮੁਸ਼ਕਿਲ ਹੁੰਦਾ ਹੈ। ਚਿੰਤਾ ਦਾ ਵਿਸ਼ਾ ਇਹ ਹੈ ਕਿ ਜੇਕਰ ਪਟੇਲ ਫਿੱਟ ਨਹੀਂ ਹੁੰਦਾ ਤਾਂ ਭਾਰਤ ਲਈ ਫੈਸਲਾ ਲੈਣਾ ਮੁਸ਼ਕਿਲ ਹੋਵੇਗਾ ਤੇ ਨਦੀਮ ਜਾਂ ਰਾਹੁਲ ਚਾਹਰ ਵਿਚੋਂ ਕਿਸੇ ਇਕ ਨੂੰ ਆਖਰੀ-11 ਵਿਚ ਰੱਖਿਆ ਜਾਵੇਗਾ। ਇਸ ਤੋਂ ਇਲਾਵਾ ਜੇਕਰ ਚਾਇਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਦੀ ਟੀਮ ਵਿਚ ਜਗ੍ਹਾ ਬਣਦੀ ਹੈ ਤਾਂ ਸੁੰਦਰ ਨੂੰ ਬਾਹਰ ਬੈਠਣਾ ਪੈ ਸਕਦਾ ਹੈ।

LEAVE A REPLY

Please enter your comment!
Please enter your name here

Latest News

8 ਮਾਰਚ ਤੋਂ ਸ਼ੁਰੂ ਹੋਵੇਗਾ ਦਿੱਲੀ ਵਿਧਾਨ ਸਭਾ ਦਾ ਬਜਟ ਸੈਸ਼ਨ

ਨਵੀਂ ਦਿੱਲੀ,2 ਮਾਰਚ (ਸਕਾਈ ਨਿਊਜ਼ ਬਿਊਰੋ) ਪੰਜਾਬ ਦਾ ਬਜਟ ਇਜਲਾਸ ਇਸ ਵੇਲੇ ਚੰਡੀਗੜ੍ਹ ਵਿੱਚ ਚੱਲ ਰਿਹਾ ਹੈ। ਜੇਕਰ ਦਿੱਲੀ ਦੇ...

ਐਸ.ਸੀ. ਕਮਿਸ਼ਨ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਰਿਜ਼ਰਵੇਸ਼ਨ/ ਰੋਸਟਰ ਨੀਤੀ ਲਾਗੂ ਕਰਨ ਦੇ ਹੁਕਮ

ਚੰਡੀਗੜ੍ਹ, 3 ਮਾਰਚ (ਸਕਾਈ ਨਿਊਜ਼ ਬਿਊਰੋ) ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੂੰ ਆਦੇਸ਼ ਦਿੱਤੇ ਹਨ ਕਿ ਉਹ ਯੂਨੀਵਰਸਿਟੀ ਵਿੱਚ ਪੰਜਾਬ...

ਪੰਜਾਬ ਸਰਕਾਰ ਨੇ PSSSB ਦੇ ਚੇਅਰਮੈਨ ਦਾ ਵਧਾਇਆ ਕਾਰਜਕਾਲ

ਚੰਡੀਗੜ੍ਹ, 3 ਮਾਰਚ (ਸਕਾਈ ਨਿਊਜ਼ ਬਿਊਰੋ) ਪੰਜਾਬ ਸਰਕਾਰ ਵੱਲੋਂ ਅੱਜ ਪੰਜਾਬ ਅਧੀਨ ਸੇਵਾਵਾਂ ਬੋਰਡ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਦੇ ਕਾਰਜਕਾਲ ਦੀ ਮਿਆਦ 28 ਮਾਰਚ,...

ਬਾਲੀਵੁੱਡ ਅਭਿਨੇਤਰੀ ਤਾਪਸੀ ਪਨੂੰ,ਅਨੁਰਾਗ ਕਸ਼ਯਪ ਅਤੇ ਵਿਕਾਸ ਬਹਿਲ ਦੇ ਘਰ ਇਨਕਮ ਟੈਕਸ ਦੀ ਰੇਡ

ਮੁੰਬਈ,3 ਮਾਰਚ (ਸਕਾਈ ਨਿਊਜ਼ ਬਿਊਰੋ) ਫਿਲਮੀ ਜਗਤ ਨਾਲ ਜੁੜੀ ਖ਼ਬਰ ਮੁੰਬਈ ਤੋਂ ਆ ਰਹੀ ਹੈ।ਇਨਕਮ ਟੈਕਸ ਦੀਆਂ ਕਈ ਟੀਮਾਂ ਨੇ ਬਾਲੀਵੁੱਡ ਅਭਿਨੇਤਰੀ ਤਾਪਸੀ ਪਨੂੰ ਅਤੇ...

ਦੇਖੋ ਪਤਨੀ ਤੋਂ ਮਿਲੀ ਹੱਲਾਸੇਰੀ ਨਾਲ ਕਿਸਾਨ ਨੇ ਕਿਸ ਢੰਗ ਨਾਲ ਕੀਤੀ ਖੇਤੀ !

ਫਰੀਦਕੋਟ (ਗਗਨਦੀਪ ਸਿੰਘ ),3 ਮਾਰਚ ਜਿਥੇ ਇਹਨੀਂ ਦਿਨੀ ਕਥਿਤ ਕਿਸਾਨ ਵਿਰੋਧੀ ਬਿਲਾਂ ਨੂੰ ਲੈ ਕੇ ਕਿਸਾਨ ਜਥੇਬੰਦੀਆ ਵੱਲੋਂ ਦਿੱਲੀ ਵਿਖੇ ਬੀਤੇ ਕਰੀਬ 3 ਮਹੀਨਿਆ ਤੋਂ...

More Articles Like This