2021

IPL 2021: Every player’s wish list, according to Moeen Ali, is to play under this Indian superstar.

Sky News Punjab March 31, 2021 Moeen Ali, the newest addition to the Chennai Super Kings, says the franchise has a calm tone to it and that every player in the world wants to play under MS Dhoni's leadership. Moeen Ali was...

ਬਜਟ ਇਜਲਾਸ: ‘ਆਪ’ ਵਿਧਾਇਕ ਅਮਨ ਅਰੋੜਾ ਨੇ ਪਖਾਨਿਆਂ ਦੀ ਘਾਟ ਦਾ ਚੁੱਕਿਆ ਮਾਮਲਾ

ਚੰਡੀਗੜ੍ਹ,3 ਮਾਰਚ (ਸਕਾਈ ਨਿਊਜ਼ ਬਿਊਰੋ) ਪੰਜਾਬ ਵਿਧਾਨ ਸਭਾ ਬਜਟ ਇਜਲਾਸ ਦੇ ਤੀਜੇ ਦਿਨ ਦੀ ਪ੍ਰਸ਼ਨ ਕਾਲ ਅੱਜ ਫਿਰ 10 ਵਜੇ ਸ਼ੁਰੂ ਹੋਈ ।ਜਿਸ ਦੌਰਾਨ ਵਿਧਾਨ ਸਭਾ ‘ਚ ਪ੍ਰਸ਼ਨ ਕਾਲ ਦੌਰਾਨ 'ਆਪ' ਵਿਧਾਇਕ ਅਮਨ ਅਰੋੜਾ ਨੇ ਸਮੁੱਚੇ ਪੰਜਾਬ ਨੂੰ ਓਪਨ ਡੈਫੀਕੇਸ਼ਨ...

PM ਮੋਦੀ ਅੱਜ ਕਰਨਗੇ ਸਾਲ ਦੀ ਪਹਿਲੀ ‘ਮਨ ਕੀ ਬਾਤ’,ਕੀ ਕਿਸਾਨਾਂ ਬਾਰੇ ਬੋਲਣਗੇ ਖ਼ਾਸ ਗੱਲ?

ਨਵੀਂ ਦਿੱਲੀ,31 ਜਨਵਰੀ (ਸਕਾਈ ਨਿਊਜ਼ ਬਿਊਰੋ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਨ ਕੀ ਬਾਤ ਪ੍ਰੋਗਰਾਮ ਰਾਹੀ ਕਾਫੀ ਸਮੇਂ ਤੋਂ ਲੋਕਾਂ ਨੂੰ ਸੰਬੋਧਿਤ ਕਰਦੇ ਆ ਰਹੇ ਹਨ । ਅੱਜ ਇੱਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 11 ਵਜੇ ਮਨ ਕੀ ਬਾਤ...

ਸੜਕਾਂ ’ਤੇ ਫਿਰ ਧੂਮ ਮਚਾਉਣ ਲਈ ਤਿਆਰ ਸੁਜ਼ੂਕੀ ਦੀ ‘ਸੁਪਰ ਬਾਈਕ

ਆਟੋ ਡੈਸਕ,30 ਜਨਵਰੀ (ਸਕਾਈ ਨਿਊਜ਼ ਬਿਊਰੋ) ਮਸ਼ਹੂਰ ਕੰਪਨੀ ਸੁਜ਼ੂਕੀ ਜਲਦ ਹੀ ਆਪਣੀ ਨਵੀਂ ਹਾਇਆਬੁਸਾ ਨੂੰ ਲਾਂਚ ਕਰਨ ਵਾਲੀ ਹੈ। ਇਸ ਦੀ ਨਵੀਂ ਟੀਜ਼ਰ ਵੀਡੀਓ ਨੂੰ ਕੰਪਨੀ ਨੇ ਜਾਰੀ ਕਰ ਦਿੱਤਾ ਹੈ ਜਿਸ ਵਿਚ ਆਲ ਨਿਊ ਹਾਇਆਬੁਸਾ ਸੁਪਰ ਬਾਈਕ ਰਫ਼ਤਾਰ ਭਰਦੀ...

PSEB ਨੇ 5ਵੀਂ ਅਤੇ 8ਵੀਂ ਦੇ ਪੇਪਰਾਂ ਦੀ ਡੇਟਸ਼ੀਟ ਕੀਤੀ ਜਾਰੀ, ਜਾਣੋ ਸੂਚੀ

14 ਜਨਵਰੀ (ਸਕਾਈ ਨਿਊਜ਼ ਬਿਉੂਰੋ) ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ 5ਵੀ ਅਤੇ 8ਵੀਂ ਦੀ Datesheet ਜਾਰੀ ਕੀਤੀ ਹੈ। 10ਵੀਂ ਅਤੇ 12ਵੀਂ ਦੀ Datesheet ਮੰਗਲਵਾਰ ਨੂੰ ਜਾਰੀ ਕੀਤੀ ਗਈ। ਚਾਰਾਂ ਜਮਾਤਾਂ ਦੀਆਂ ਪ੍ਰੀਖਿਆਵਾਂ ਦੀ ਤਰੀਕ ਬੋਰਡ ਦੀ ਵੈਬਸਾਈਟ ਤੇ ਉਪਲਬਧ ਹੈ। ਪ੍ਰੀਖਿਆ ਦਾ...
- Advertisement -

Latest News

ਕਿਸਾਨ ਅੰਦੋਲਨ ਤੋਂ ਪਰਤੀ 80 ਸਾਲਾ ਬੇਬੇ ਦੀ ਮੌਤ

ਭਾਦਸੋਂ,19 ਅਪ੍ਰੈਲ (ਸਕਾਈ ਨਿਊਜ਼ ਬਿਊਰੋ) Farmer old lady death: ਕਿਸਾਨੀ ਸੰਘਰਸ਼ ਨੂੰ ਲੱਗਭਰ 5 ਮਹੀਨੇ ਹੋ ਚੁੱਕੇ ਹਨ। ਇਸ ਦੌਰਾਨ...
- Advertisement -

‘ਆਪ’ ਵੱਲੋਂ ਚੰਡੀਗੜ੍ਹ ‘ਚ ਕੈਪਟਨ ਦੀ ਰਿਹਾਇਸ਼ ਦਾ ਘਿਰਾਓ

ਚੰਡੀਗੜ੍ਹ,19 ਅਪ੍ਰੈਲ (ਸਕਾਈ ਨਿਊਜ਼ ਬਿਊਰੋ) Chandigarh AAP Capt.Amrinder singh:ਅੱਜ ਆਮ ਆਦਮੀ ਪਾਰਟੀ ਵੱਲੋਂ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਰਿਹਾਇਸ਼ ਦਾ ਘਿਰਾਓ ਕੀਤਾ...

ਹੁਸ਼ਿਆਰਪੁਰ ‘ਚ ਕੋਰੋਨਾ ਦੇ 268 ਨਵੇਂ ਮਾਮਲੇ ਆਏ ਸਾਹਮਣੇ

ਹੁਸ਼ਿਆਰਪੁਰ,19 ਅਪ੍ਰੈਲ (ਸਕਾਈ ਨਿਊਜ਼ ਬਿਊਰੋ) Corona news cases hoshiarpur:ਹੁਸ਼ਿਆਰਪੁਰ ਵਿੱਚ ਕੋਰੋਨਾ ਦਾ ਬਲਾਸਟ ਹੋਣ ਕਰਕੇ 268 ਨਵੇਂ ਮਾਮਲੇ ਸਾਹਮਣੇ ਆਏ ਹਨ।ਜਿਸ ਤੋਂ ਬਾਅਦ ਜ਼ਿਲ੍ਹੇ ਅੰਦਰ...

ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੋਰੋਨਾ ਪਾਜ਼ੀਟਿਵ

ਲੁਧਿਆਣਾ,18 ਅਪ੍ਰੈਲ (ਸਕਾਈ ਨਿਊਜ਼ ਬਿਊਰੋ) Ludhiana Police Commissioner Corona Positive:ਲੁਧਿਆਣਾ ਵਿੱਚ ਕੋਰੋਨਾ ਦਾ ਕਹਿਰ ਤੇਜ਼ੀ ਨਾਲ ਵੱਧ ਰਿਹਾ ਹੈ।ਜਿਸ ਦੇ ਚਲਦਿਆਂ ਬੀਤੇ ਦਿਨ ਪ੍ਰਸ਼ਾਂਸਨ ਵੱਲੋਂ...

ਦਿੱਲੀ ‘ਚ ਫਿਰ ਲੱਗਿਆ ਲਾਕਡਾਊਨ

ਦਿੱਲੀ,19 ਅਪ੍ਰੈਲ (ਸਕਾਈ ਨਿਊਜ਼ ਬਿਊਰੋ) Lockdown in Delhi:ਕੋਰੋਨਾ ਦੇ ਵੱਧ ਰਹੇ ਮਾਮਲਿਆ ਨੂੰ ਦੇਖਦੇ ਹੋਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਵੱਲੋਂ ਪ੍ਰੈਸ ਕਾਨਫਰੰਸ ਕਰਕੇ...