government

ਤੇਲ ਦੇ ਵਧੇ ਰੇਟਾਂ ਦੇ ਵਿਰੋਧ ‘ਚ ਆਮ ਆਦਮੀ ਪਾਰਟੀ ਨੇ ਕਾਰ ਨੂੰ ਧੱਕਾ ਲਗਾ ਕੇ ਜਤਾਇਆ ਰੋਸ

ਫਰੀਦਕੋਟ (ਗਗਨਦੀਪ ਸਿੰਘ),23 ਫਰਵਰੀ ਫਰੀਦਕੋਟ ਅੰਦਰ ਅੱਜ ਆਂਮ ਆਦਮੀਂ ਪਾਰਟੀ ਨੇ ਤੇਲ ਦੀਆਂ ਆਏ ਦਿਨ ਅਸ਼ਮਾਨ ਛੂਹ ਰਹੀਆਂ ਕੀਮਤਾਂ ਦੇ ਵਿਰੋਧ ਵਿਚ ਰੋਸ਼ ਪ੍ਰਦਰਸ਼ਨ, ਆਪ ਵਰਕਰਾਂ ਨੇ ਇਥੋਂ ਦੇ ਘਨੱਈਆ ਚੌਕ ਵਿਚ ਜਿੱਥੇ ਤਖਤੀਆਂ ਫੜ੍ਹ ਕੇ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ...

ਸਟ੍ਰੀਟ ਫੂਡ ਦਾ ਕੰਮ ਵਾਲਿਆਂ ਨੂੰ ਸਰਕਾਰ ਨੇ ਦਿੱਤਾ ਵੱਡਾ ਤੋਹਫ਼ਾ

ਨਵੀਂ ਦਿੱਲੀ,7 ਫਰਵਰੀ (ਸਕਾਈ ਨਿਊਜ਼ ਬਿਊਰੋ) ਸਰਕਾਰ ਨੇ ਇੱਕ ਵੱਡਾ ਕਦਮ ਚੁੱਕਦੇ ਹੋਏ ਸੜਕ ਕਿਨਾਰੇ ਖੜੇ੍ਹ ਸਟ੍ਰੀਟ ਫੂਡ ਵਿਕਰੇਤਾਵਾਂ ਦੀ ਸਹਾਇਤਾ ਕਰਨ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਸਟ੍ਰੀਟ ਵਿਕਰੇਤਾ ਸਵੈ-ਨਿਰਭਰ ਫੰਡ (ਪ੍ਰਧਾਨ ਮੰਤਰੀ ਸਵੈਨੀਧੀ ਸਕੀਮ) ਅਧੀਨ ਸ਼ਹਿਰੀ ਵਿਕਾਸ ਮੰਤਰਾਲੇ...

ਆਤਮਹੱਤਿਆਂ ਕਰਨ ਤੋਂ ਪਹਿਲਾਂ ਟਿਕਰੀ ਬਾਰਡਰ ‘ਤੇ ਮੌਜੂਦ ਕਿਸਾਨ ਨੇ ਸੁਸਾਇਡ ਨੋਟ ਲਿਖ ਸਰਕਾਰ ਬਾਰੇ ਬੋਲੀ ਵੱਡੀ ਗੱਲ

ਨਵੀਂ ਦਿੱਲੀ,7 ਫਰਵਰੀ (ਸਕਾਈ ਨਿਊਜ਼ ਬਿਊਰੋ) ਕਿਸਾਨੀ ਸੰਘਰਸ਼ ਦੌੌਰਾਨ ਦਿੱਲੀ ਦੇ ਟਿਕਰੀ ਬਾਰਡਰ ਕੱਲ ਦੇਰ ਰਾਤ ਕਿਸਾਨ ਕਰਮਬੀਰ ਸਿੰਘ ਉਮਰ 52 ਵੱਲੋਂ ਫਾਹਾ ਲੈ ਕੇ ਆਤਮਹੱਤਿਆ ਕੀਤੀ ਗਈ ਹੈ।ਮ੍ਰਿਤਕ ਕਿਸਾਨ ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਸਿੰਘਵਾਲਾ ਪਿੰਡ ਰਹਿਣ ਵਾਲਾ ਦੱਸਿਆ...

ਲੰਬੇ ਇੰਤਜ਼ਾਰ ਤੋਂ ਬਾਅਦ ਅੱਜ ਦਿੱਲੀ ‘ਚ ਖੁੱਲ੍ਹੇ ਸਕੂਲ

ਨਵੀਂ ਦਿੱਲੀ,18 ਜਨਵਰੀ (ਸਕਾਈ ਨਿਊਜ਼ ਬਿਊਰੋ) ਦੇਸ਼ ਦੀ ਰਾਜਧਾਨੀ ਦਿੱਲੀ 'ਚ ਅੱਜ ਯਾਨੀ ਸੋਮਵਾਰ ਨੂੰ ਕਰੀਬ 10 ਮਹੀਨਿਆਂ ਬਾਅਦ ਸਕੂਲ ਖੁੱਲ੍ਹ ਗਏ ਹਨ। ਕੋਰੋਨਾ ਦੇ ਘੱਟਦੇ ਇਨਫੈਕਸ਼ਨ ਅਤੇ ਟੀਕਾਕਰਨ ਦੀ ਸ਼ੁਰੂਆਤ ਦਰਮਿਆਨ ਇਕ ਵਾਰ ਫਿਰ ਸਕੂਲਾਂ 'ਚ ਬੱਚਿਆਂ ਦਾ ਪਹੁੰਚਣਾ...

ਕੇਂਦਰ ਸਰਕਾਰ ਨੂੰ ਕਿਸਾਨਾਂ ਦੀ ਗੱਲ ਸੁਣਨ ਚਾਹੀਦੀ ਹੈ: ਪ੍ਰਿਯੰਕਾ ਗਾਂਧੀ

ਨਵੀਂ ਦਿੱਲੀ,28 ਦਸੰਬਰ (ਸਕਾਈ ਨਿਊਜ਼ ਬਿਊਰੋ) ਭਾਰਤੀ ਰਾਸ਼ਟਰੀ ਕਾਂਗਰਸ ਅੱਜ ਯਾਨੀ ਸੋਮਵਾਰ ਨੂੰ ਆਪਣਾ 136ਵਾਂ ਸਥਾਪਨਾ ਦਿਵਸ ਮਨ੍ਹਾ ਰਹੀ ਹੈ। ਇਸ ਮੌਕੇ ਹੈੱਡ ਕੁਆਰਟਰ ਪਹੁੰਚੀ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਸਰਕਾਰ ਨੂੰ ਆੜੇ ਹੱਥੀਂ ਲੈਂਦੇ ਹੋਏ ਕਿਹਾ ਕਿ...

ਸਰਕਾਰ ਨੇ ਖਿੱਚੀ ਪੂਰੀ ਤਿਆਰੀ,ਪੰਜਾਬ ‘ਚ ‘ਕੋਰੋਨਾ ਟੀਕੇ’ ਦਾ ਟ੍ਰਾਇਲ ਅੱਜ ਤੋਂ

ਚੰਡੀਗੜ੍ਹ,28 ਦਸੰਬਰ (ਸਕਾਈ ਨਿਊਜ਼ ਬਿਊਰੋ) 28 ਅਤੇ 29 ਦਸੰਬਰ ਨੂੰ ਕੋਰੋਨਾ ਟੀਕੇ ਦੇ ਮਸਨੂਈ ਅਭਿਆਸ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਐੱਸ. ਬੀ. ਐੱਸ. ਨਗਰ ਅਤੇ ਲੁਧਿਆਣਾ 'ਚ ਆਪਣੀ ਤਰ੍ਹਾਂ ਦੇ ਪਹਿਲੇ ਟੀਕਾਕਰਨ ਪ੍ਰੋਗਰਾਮ...

ਅੱਜ ਫਿਰ ਕਿਸਾਨਾਂ ਦੀ ਮੀਟਿੰਗ, ਸਰਕਾਰ ਦੇ ਨਵੇਂ ਪ੍ਰਸਤਾਵ ‘ਤੇ ਹੋਵੇਗੀ ਚਰਚਾ

ਨਵੀਂ ਦਿੱਲੀ,25 ਦਸੰਬਰ (ਸਕਾਈ ਨਿਊਜ਼ ਬਿਊਰੋ) ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਅੰਦੋਲਨ ਨੂੰ ਅੱਜ 30 ਦਿਨ ਯਾਨੀ ਮਹੀਨਾ ਹੋ ਗਿਆ ਹੈ। ਸਰਕਾਰ ਦੇ ਨਵੇਂ ਪ੍ਰਸਤਾਵ 'ਤੇ ਕੀ ਜਵਾਬ ਦੇਣਾ ਹੈ? ਇਸ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ ਦੀ ਅੱਜ ਦੁਪਹਿਰ...

ਸੰਸਦ ਦਾ ਸਰਦ ਰੁੱਤ ਸੈਸ਼ਨ ਨਾ ਹੋਣ ਤੇ ਭੜਕੀ ਪ੍ਰਿਯੰਕਾ ਗਾਂਧੀ ,ਕੀਤਾ ਟਵੀਟ

ਨਵੀਂ ਦਿੱਲੀ,17 ਦਸੰਬਰ (ਸਕਾਈ ਨਿਊਜ਼ ਬਿਊਰੋ) ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਸੰਸਦ ਦਾ ਸਰਦ ਰੁੱਤ ਸੈਸ਼ਨ ਆਯੋਜਿਤ ਨਹੀਂ ਕਰਨ 'ਤੇ ਸਰਕਾਰ ਨੂੰ ਕਟਘਰੇ 'ਚ ਖੜ੍ਹਾ ਕਰ ਦਿੱਤਾ ਹੈ। ਪ੍ਰਿਯੰਕਾ ਨੇ ਵੀਰਵਾਰ ਨੂੰ ਕਿਹਾ ਕਿ ਸਰਕਾਰ ਪੂੰਜੀਪਤੀ ਦੋਸਤਾਂ...

ਪੰਜਾਬ ‘ਚ ਝੋਨੇ ਦੀ ਸਰਕਾਰੀ ਖ਼ਰੀਦ ਹੋਈ 203 ਲੱਖ ਮੀਟ੍ਰਿਕ ਟਨ ਤੋਂ ਪਾਰ

ਪੰਜਾਬ,16ਨਵੰਬਰ(ਸਕਾਈ ਨਿਊਜ਼ ਪੰਜਾਬ ਬਿਊਰੋ):ਐੱਫ.ਸੀ.ਆਈ ਅਤੇ ਸੂਬੇ ਦੀਆਂ ਵੱਖ-ਵੱਖ ਖ਼ਰੀਦ ਏਜੰਸੀਆਂ ਨੇ ਮੌਜੂਦਾ ਸਾਲ ਦੇ ਸਾਉਣੀ ਮਾਰਕੀਟਿੰਗ ਸੀਜ਼ਨ ‘ਚ 13 ਨਵੰਬਰ ਤੱਕ ਘੱਟੋ-ਘੱਟ ਐੱਮ.ਐੱਸ .ਪੀ ਮੁੱਲ ਤੇ 203.33 ਲੱਖ ਮੀਟ੍ਰਿਕ ਟਨ ਝੋਨੇ ਦੀ ਖ਼ਰੀਦ ਕੀਤੀ ਹੈ।ਇਹ ਪਿਛਲੇ ਸਾਲ ਦੇ ਇਸ...
- Advertisement -

Latest News

ਬਜਟ ਇਜਲਾਸ: ਤੀਜੇ ਦਿਨ ਵੀ ਵਿਰੋਧੀ ਪਾਰਟੀਆਂ ਗਰਮ

ਚੰਡੀਗੜ੍ਹ,3 ਮਾਰਚ (ਸਕਾਈ ਨਿਊਜ਼ ਬਿਊਰੋ) ਬਜਟ ਇਜਲਾਸ ਦੀ ਤੀਜੇ ਦਿਨ ਦੀ ਕਾਰਵਾਈ ਜਾਰੀ ਹੈ ਇਸ ਦੌਰਾਨ ਆਮ ਆਦਮੀ ਪਾਰਟੀ ਦੀ...
- Advertisement -

ਬਜਟ ਇਜਲਾਸ: ‘ਆਪ’ ਵਿਧਾਇਕ ਅਮਨ ਅਰੋੜਾ ਨੇ ਪਖਾਨਿਆਂ ਦੀ ਘਾਟ ਦਾ ਚੁੱਕਿਆ ਮਾਮਲਾ

ਚੰਡੀਗੜ੍ਹ,3 ਮਾਰਚ (ਸਕਾਈ ਨਿਊਜ਼ ਬਿਊਰੋ) ਪੰਜਾਬ ਵਿਧਾਨ ਸਭਾ ਬਜਟ ਇਜਲਾਸ ਦੇ ਤੀਜੇ ਦਿਨ ਦੀ ਪ੍ਰਸ਼ਨ ਕਾਲ ਅੱਜ ਫਿਰ 10 ਵਜੇ ਸ਼ੁਰੂ ਹੋਈ ।ਜਿਸ ਦੌਰਾਨ ਵਿਧਾਨ...

ਕਰਨਾਲ ਜ਼ਿਲ੍ਹੇ ਦੇ ਸੈਨਿਕ ਸਕੂਲ ਦੇ 54 ਵਿਦਿਆਰਥੀ ਕੋਰੋਨਾ ਪੌਜ਼ਟਿਵ

ਕਰਨਾਲ,3 ਮਾਰਚ (ਸਕਾਈ ਨਿਊਜ਼ ਬਿਊਰੋ) ਦੇਸ਼ ਵਿੱਚ ਕੋਰੋਨਾ ਨੇ ਆਪਣੇ ਪੈਰ ਮੁੜ ਤੋਂ ਪਸਾਰਨੇ ਸ਼ੁਰੂ ਕਰ ਦਿੱਤਾ ਹਨ। ਆਏ ਦਿਨ ਮਾਮਲਿਆਂ ਦੀ ਗਿਣਤੀ ਵਧਦੀ ਜਾ...

ਬਜਟ ਇਜਲਾਸ ਦੌਰਾਨ ਤੈਅ ਹੋਏ ਪ੍ਰੋਗਰਾਮ ‘ਚ ਹੋ ਸਕਦਾ ਹੈ ਥੋੜ੍ਹਾ ਬਦਲਾਅ

ਚੰਡੀਗੜ੍ਹ,3 ਮਾਰਚ (ਸਕਾਈ ਨਿਊਜ਼ ਬਿਊਰੋ) ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੌਰਾਨ ਤੈਅ ਹੋਏ ਪ੍ਰੋਗਰਾਮ 'ਚ ਥੋੜ੍ਹਾ ਬਦਲਾਅ ਹੋਣ ਦੀ ਸੂਚਨਾ ਹੈ। ਸੂਤਰਾਂ ਤੋਂ ਮਿਲੀ...

ਭਾਜਪਾ ਸੰਸਦ ਮੈਂਬਰ ਦੇ ਪੁੱਤ ਨੂੰ ਸ਼ਰੇਆਮ ਮਾਰੀ ਗੋਲੀ

ਲਖਨਊ, 3 ਮਾਰਚ (ਸਕਾਈ ਨਿਊਜ਼ ਬਿਊਰੋ) ਉਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ’ਚ ਮਡਿਆਂਵ ਛਠਾ ਮੀਲ ਦੇ ਕੋਲ ਮੰਗਲਵਾਰ ਦੇਰ ਰਾਤ ਭਾਜਪਾ ਸੰਸਦ ਮੈਂਬਰ ਕੌਸ਼ਲ ਕਿਸ਼ੋਰ...